ਸੇ�

ਸਮਾਜਿਕ ਰਿਹਾਇਸ਼ ਸੰਬੰਧੀ ਸ਼ਿਕਾਇਤਾਂ: ਚੀਜ਼ਾਂ ਨੂ� ਸਹੀ ਕਰ�

ਸਮਾਜਿਕ ਰਿਹਾਇਸ਼ ਭੈ�-ਰਹਿਤ, ਸੁਰੱਖਿਅਤ ਅਤ� ਚੰਗੀ ਤਰ੍ਹਾਂ ਵਿਵਸਥਿ� ਹੋਣੀ ਚਾਹੀਦੀ ਹੈ� ਜੇਕਰ ਤੁਹਾਨੂ� ਆਪਣੇ ਮਕਾਨ ਮਾਲਕ ਦੇ ਨਾ� ਕੋ� ਸਮੱਸਿਆ ਹੈ, ਤਾ� ਹੁ� ਚੀਜ਼ਾਂ ਨੂ� ਠੀ� ਕਰਨਾ ਵਧੇਰ� ਅਸਾਨ ਹੋ ਗਿ� ਹੈ�.

Applies to England

ਮੈ� ਸ਼ਿਕਾਇਤ ਕਿਵੇ� ਕਰਾਂ?

ਜੇਕਰ ਤੁਸੀ� ਆਪਣੇ ਮਕਾਨ ਮਾਲਕ ਦੁਆਰ� ਦਿੱਤੀ ਜਾ� ਵਾਲੀ ਸੇਵਾ ਤੋ� ਖੁ� ਨਹੀ� ਹੋ, ਤਾ� ਤੁਹਾਨੂ� ਪਹਿਲਾਂ ਉਨ੍ਹਾਂ ਨੂ� ਸ਼ਿਕਾਇਤ ਕਰਨੀ ਚਾਹੀਦੀ ਹੈ�

ਸ਼ਿਕਾਇਤਾਂ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ:

  • ਮੁਰੰਮਤ ਅਤ� ਰੱ�-ਰਖਾਓ
  • ਸਾਂਝੀਆਂ ਥਾਵਾ� ਸੰਬੰਧੀ ਮੁੱਦ�
  • ਸਿਹਤ ਅਤ� ਸੁਰੱਖਿ� ਸੰਬੰਧੀ ਮੁੱਦ�
  • ਸਮਾਜ-ਵਿਰੋਧੀ ਵਿਵਹਾਰ
  • ਗਾਹਕ ਸੇਵਾ

ਬੇਫ਼ਿਕ� ਰਹ�, ਤੁਹਾਨੂ� ਸ਼ਿਕਾਇਤ ਕਰ� ਲਈ ਕੋ� ਜੁਰਮਾਨ� ਨਹੀ� ਲੱਗਣ� ਚਾਹੀਦਾ ਹੈ ਅਤ� ਇਸਦਾ ਤੁਹਾਡੀ ਕਿਰਾਏਦਾਰੀ ਉੱਤੇ ਕੋ� ਪ੍ਰਭਾਵ ਨਹੀ� ਪਵੇਗਾ।

ਤੁਹਾਡੇ ਮਕਾਨ ਮਾਲਕ ਨੂ� ਆਮ ਤੌ� ‘ਤ� ਉਨ੍ਹਾਂ ਦੀ ਸ਼ਿਕਾਇਤ ਪ੍ਰਕਿਰਿਆ ਦੇ 2 ਪੜਾਵਾਂ ਵਿੱਚੋਂ ਨਿਕਲਣਾ ਪਵੇਗ� ਅਤ� ਹਰੇਕ ਪੜਾਅ ਵਿੱਚ ਉਨ੍ਹਾਂ ਨੂ� 10-20 ਕੰਮਕਾਜੀ ਦਿਨਾ� ਵਿੱਚ ਜਵਾਬ ਦੇਣਾ ਹੁੰਦ� ਹੈ�

ਸਹੀ ਤਰੀਕੇ ਨਾ� ਸ਼ਿਕਾਇਤ ਕਿਵੇ� ਕਰਨੀ ਹੈ ਇਸ ਸੰਬੰਧੀ ਸਲਾਹ ਇਸ ਵਿੱਚ ਪਾ� ਜਾ ਸਕਦੀ ਹੈ�

ਮੈ� ਸ਼ਿਕਾਇਤ ਕਰ ਦਿੱਤੀ ਹੈ, ਪਰ ਮੈ� ਜਵਾਬ ਤੋ� ਖੁ� ਨਹੀ� ਹਾ�

ਜੇਕਰ ਤੁਸੀ� ਆਪਣੇ ਮਕਾਨ ਮਾਲਕ ਦੇ ਜਵਾਬ ਤੋ� ਖੁ� ਨਹੀ� ਹੋ ਤਾ� ਤੁਸੀ� ਹਾਊਸਿੰ� ਲੋਕਪਾਲ ਨੂ� ਸ਼ਿਕਾਇਤ ਕਰ ਸਕਦੇ ਹੋ� ਹਾਊਸਿੰ� ਲੋਕਪਾਲ ਉਚਿਤ ਤਰੀਕੇ ਨਾ� ਅਤ� ਬਿਨਾ� ਕਿਸੇ ਪੱਖਪਾਤ ਦੇ ਤਫ਼ਤੀ� ਕਰੇਗਾ।

ਲੱਭੋ �

ਇਸ ਤੋ� ਇਲਾਵ�, ਤੁਸੀ� , councillor, ਜਾ� ਟੈਲੇਂਟ ਪੈਨਲ ਨਾ� ਸੰਪਰ� ਕਰ ਸਕਦੇ ਹੋ ਜੋ ਸਮੱਸਿਆ ਨੂ� ਸੁਲਝਾਉ� ਵਿੱਚ ਤੁਹਾਡੀ ਮਦ� ਕਰੇਗਾ।

ਹਾਊਸਿੰ� ਦੀਆਂ ਸਮੱਸਿਆਵਾ� ਨਾ� ਨਜਿੱਠਣ� ਤਣਾਅਪੂਰਨ ਹੋ ਸਕਦਾ ਹੈ� ਜੇਕਰ ਤੁਸੀ� ਜਾ� ਤੁਹਾਡੇ ਪਰਿਵਾਰ ਦਾ ਕੋ� ਮੈਂਬ� ਕਿਸੇ ਨਾ� ਗੱਲਬਾਤ ਕਰਨਾ ਚਾਹੁੰਦ� ਹੈ, ਤਾ� ਤੁਸੀ� ਨਾ� ਸੰਪਰ� ਕਰ ਸਕਦੇ ਹੋ� ਇਸ ਤੋ� ਇਲਾਵ�, ਤੁਸੀ� ਮਾਨਸਿਕ ਸਿਹਤ ਚੈਰਿਟੀ ਨਾ� ਗੱਲਬਾਤ ਕਰ ਸਕਦੇ ਹੋ�

ਮੈ� ਕਿਵੇ� ਸ਼ਾਮਲ ਹੋ ਸਕਦਾ/ਸਕਦੀ ਹਾ� ਅਤ� ਸਰਕਾ� ਸਮਾਜਿਕ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਲੋਕਾ� ਦੀ ਮਦ� ਲਈ ਹੋ� ਕੀ ਕੁੱਝ ਕਰ ਰਹੀ ਹੈ?

ਅਸੀ� ਕਾਰਵਾਈ ਕਰ ਰਹ� ਹਾ� ਤਾ� ਜੋ ਰਿਹਾਇਸ਼ੀਆਂ ਦੀ ਆਵਾਜ� ਬੁਲੰ� ਹੋ ਸਕ� ਅਤ� ਉਨ੍ਹਾਂ ਨੂ� ਮਕਾਨ ਮਾਲਕਾਂ ਤੋ� ਉਹ ਸਨਮਾ� ਅਤ� ਇੱਜ਼� ਮਿ� ਸਕ� ਜਿਸਦ� ਉਹ ਹੱਕਦਾਰ ਹਨ�

ਸਾਡੇ ਸੁਨੇਹੇ ਉੱਥੇ ਤੱ� ਪਹੁੰਚਾਉਣ ਵਿੱਚ ਮਦ� ਲਈ, ਅਸੀ� ਚੀਜ਼ਾਂ ਨੂ� ਸਹੀ ਕਰ� ਪੋਸਟਰਾ�, ਪੱਤਰਾਂ ਅਤ� ਸੋਸ਼ਲ ਮੀਡੀਆਂ ਪੋਸਟਾਂ ਦੀ ਇੱ� ਟੂਲਕਿਟ ਪ੍ਰਕਾਸ਼ਿਤ ਕੀਤੀ ਹੈ ਤਾ� ਜੋ ਤੁਸੀ� ਉਨ੍ਹਾਂ ਨੂ� ਪ੍ਰਿੰਟ ਜਾ� ਡਾਊਨਲੋ� ਕਰਕੇ ਉਨ੍ਹਾਂ ਲੋਕਾ� ਨਾ� ਸਾਂਝ� ਕਰ� ਜਿਨ੍ਹਾ� ਨੂ� ਤੁਸੀ� ਜਾਣਦ� ਹੋ� ਉਨ੍ਹਾਂ ਵਿੱਚੋਂ ਕੁੱਝ ਦਾ ਹੋ� ਭਾਸ਼ਾਵਾ� ਵਿੱਚ ਵੀ ਅਨੁਵਾਦ ਵੀ ਕੀਤਾ ਹੋਇਆ ਹੈ�

ਇਸ ਮੁਹਿੰਮ ਤੋ� ਬਾਅਦ, ਅਸੀ� ਆਪਣੇ ਸਮਾਜਿਕ ਰਿਹਾਇਸ਼ ਵਿੱਚ ਰਹਿਣ ਵਾਲੇ ਲੋਕਾ� ਲਈ ਚਾਰਟ� (ਸੋਸ਼� ਹਾਊਸਿੰ� ਵ੍ਹਾਈਟ ਪੇਪਰ) ਅਤ� ਸਮਾਜਿਕ ਰਿਹਾਇਸ਼ ਨਿਯਮ ਪੱਤਰ ਰਾਹੀ� ਨਿਵਾਸੀਆਂ ਦੀ ਸੁਰੱਖਿ� ਲਈ ਨਵੇਂ ਕਨੂੰ� ਲਿ� ਰਹ� ਹਾਂ।

ਇਸ ਵਿੱਚ ਅਵਾਬ (Awaab) ਦਾ ਕਨੂੰ� ਸ਼ਾਮਲ ਹੈ� ਅਵਾਬ ਇਸ਼ਾਕ (Awaab Ishak) ਦੀ ਯਾ� ਵਿੱਚ, ਜਿ� ਨੇ ਆਪਣੇ ਸਮਾਜਿਕ ਰਿਹਾਇਸ਼ ਦੇ ਹਾਲਾਤਾ� ਕਾਰਨ ਦੁਖਦਾਈ ਤੌ� ‘ਤ� ਆਪਣੀ ਜਾ� ਗੁ� ਦਿੱਤੀ, ਅਵਾਬ ਦਾ ਕਨੂੰ� ਸਮਾਜਿਕ ਰਿਹਾਇਸ਼ਾਂ ਦੇ ਮਾਲਕਾਂ ਨੂ� ਸਖ਼ਤ ਸਮਾਂ ਸੀਮਾਵਾ� ਦੇ ਅੰਦਰ ਸਿੱਲ੍ਹ ਅਤ� ਉੱਲੀ ਨੂ� ਠੀ� ਕਰ� ਲਈ ਮਜਬੂ� ਕਰੇਗਾ।

ਚਾਰਟ� ਕਹਿੰਦਾ ਹੈ ਕਿ ਹਰੇਕ ਰਿਹਾਇਸ਼ੀ ਨੂ� ਇਹ ਉਮੀ� ਕਰਨੀ ਚਾਹੀਦੀ ਹੈ:

  • ਆਪਣੇ ਘਰ ਵਿੱਚ ਸੁਰੱਖਿਅਤ ਰਹਿਣ�
  • ਜਾਣਨ� ਕਿ ਉਨ੍ਹਾਂ ਦਾ ਮਕਾਨ ਮਾਲਕ ਕਿਵੇ� ਕੰ� ਕਰ ਰਿਹਾ ਹੈ
  • ਆਪਣੀਆਂ ਸ਼ਿਕਾਇਤਾਂ ਨੂ� ਤੇਜ਼ੀ ਨਾ� ਅਤ� ਉਚਿਤ ਤਰੀਕੇ ਨਾ� ਹੱ� ਕਰਵਾਉਣ�
  • ਕਿਰਾਏਦਾਰਾਂ ਲਈ ਇੱ� ਮਜ਼ਬੂਤ ਉਪਭੋਗਤ� ਨਿਯਾਮਕ ਦੇ ਅਨੁਸਾਰ, ਸਨਮਾਨਪੂਰਵਕ ਵਿਵਹਾਰ ਮਿਲਣ�
  • ਮਕਾਨ ਮਾਲਕਾਂ ਵੱਲੋ� ਉਨ੍ਹਾਂ ਦੀ ਸਮੱਸਿਆ ਨੂ� ਸੁਣਨ�
  • ਰਹਿਣ ਲਈ ਇੱ� ਚੰਗਾ ਘਰ ਅਤ� ਗੁਆਂਢੀ ਹੋਣੇ
  • ਮਲਕੀਅਤ ਲਈ ਆਪਣਾ ਪਹਿਲ� ਕਦ� ਵਧਾਉ� ਲਈ ਉਨ੍ਹਾਂ ਦਾ ਸਮਰਥ� ਕਰਨਾ

ਸਰਕਾ� ਚਾਰਟ� ਵਿੱਚ ਨਿਰਧਾਰਿਤ ਕੀਤੇ ਉਦੇਸ਼ਾਂ ਨੂ� ਪੂਰਾ ਕਰ� ਲਈ ਪਹਿਲਾਂ ਤੋ� ਹੀ ਕਦ� ਉਠ� ਰਹੀ ਹੈ� ਇਸ ਵਿੱਚ ਸ਼ਾਮਲ ਹੈ:

  • ਪਹਿਲਾਂ ਆਪਣੇ MP, ਸਥਾਨ� ਕਾਉਂਸਲ� ਜਾ� ਕਿਰਾਏਦਾਰ ਦੇ ਪੈਨਲ ਕੋ� ਜਾ� ਬਿਨਾ� ਅਤ� ਆਪਣੀ ਮਕਾਨ ਮਾਲਕ ਦੀ ਪ੍ਰਕਿਰਿਆ ਨੂ� ਪੂਰਾ ਕਰ� ਤੋ� ਬਾਅਦ 8 ਹਫ਼ਤ� ਤੱ� ਇੰਤਜ਼ਾ� ਕੀਤੇ ਬਿਨਾ� - ਨਿਵਾਸੀਆਂ ਨੂ� ਬਿਨਾ� ਦੇਰੀ ਦੇ ਸਿੱਧ� ਹਾਊਸਿੰ� ਲੋਕਪਾਲ ਸੇਵਾ ਕੋ� ਸ਼ਿਕਾਇਤਾ� ਲੈ ਜਾ� ਦੀ ਇਜਾਜ਼ਤ ਦੇਣਾ
  • ਸਾਰੀਆਂ ਸਮਾਜਿਕ ਰਿਹਾਇਸ਼ਾਂ ਵਿੱਚ ਧੂੰਏ ਦੇ ਅਲਾਰ� ਲਾਜ਼ਮੀ ਤੌ� ‘ਤ� ਲਗਾਉਣਾ, ਅਤ� ਗੈ� ਸਪਲਾ� ਦੇ ਨਾ� ਸਾਰੀਆਂ ਸਮਾਜਿਕ ਰਿਹਾਇਸ਼ਾਂ ਵਿੱਚ ਲਾਜ਼ਮੀ ਹੀ ਮੋਨੋਆਕਸਾਈਡ ਦੇ ਅਲਾਰ� ਲਗਾਉਣਾ
  • ਰਿਹਾਇਸ਼ ਦੀ ਗੁਣਵੱਤ� ਨੂ� ਵਧਾਉ� ਲਈ ਸਾਡੀ ਪਹੁੰ� ‘ਤ� ਸਰਕਾ� ਨਾ� ਆਪਣੇ ਵਿਚਾ� ਸਾਂਝ� ਕਰ� ਲਈ ਇੰਗਲੈਂ� ਭਰ ਦੇ ਨਿਵਾਸੀਆਂ ਨੂ� ਇਕੱਠ� ਕਰ� ਲਈ ਸੋਸ਼� ਹਾਊਸਿੰ� ਕੁਆਲਿਟੀ ਰੈਜ਼ੀਡੈਂਟ ਪੇ� ਦੀ ਸ਼ੁਰੂਆ� ਕਰਨਾ
  • ਕਿਰਾਏਦਾਰਾਂ ਲਈ ਮਕਾਨ ਮਾਲਕ ਦੀ ਕਾਰਗੁਜ਼ਾਰੀ ਨੂ� ਵਧੇਰ� ਪਾਰਦਰਸ਼ੀ ਬਣਾਉ� ਲਈ ਰੈਗੂਲੇਟਰ ਤੋ� ਕਿਰਾਏਦਾਰਾਂ ਦੀ ਸੰਤੁਸ਼ਟੀ ਲਈ ਨਵੇਂ ਉਪਾਅ ਪ੍ਰਕਾਸ਼ਿ� ਕਰਨਾ ਤਾ� ਜੋ ਉਹ ਆਪਣੇ ਮਕਾਨ ਮਾਲਕ ਨੂ� ਉਨ੍ਹਾਂ ਦੇ ਕੰ� ਲਈ ਜ਼ਿੰਮ੍ਹੇਵਾ� ਠਹਿਰ� ਸਕ�
  • ਸਮਾਜ-ਵਿਰੋਧੀ ਵਿਵਹਾਰ ਨਾ� ਨਜਿੱਠਣ ਲਈ ਜ਼ਿੰਮੇਵਾ� ਏਜੰਸੀਆਂ ਦੀਆਂ ਭੂਮਿਕਾਵਾ� ਅਤ� ਕਿਰਾਏਦਾਰਾਂ ਲਈ ਉਪਲਬ� ਮਦ� ਅਤ� ਸਹਾਇਤਾ ਨੂ� ਸਪਸ਼� ਕਰ� ਲਈ ਇੱ� ਸਮਾਜ-ਵਿਰੋਧੀ ਵਿਵਹਾਰ ਜਾਣਕਾਰੀ ਪੈਕੇ� ਪ੍ਰਕਾਸ਼ਿ� ਕਰਨਾ
  • ਮਾਮਲਿਆ� ਨਾ� ਨਜਿੱਠਣ ਵਿੱਚ ਸਭ ਤੋ� ਵਧੀ� ਅਭਿਆ� ਦੀ ਪਛਾਣ ਕਰ� ਲਈ ਸੋਸ਼ਲ ਹਾਉਸਿੰ� ਲੋਕਪਾਲ ਲਈ ਸੋਸ਼� ਹਾਊਸਿੰ� ਰੈਗੂਲੇਸ਼� ਬਿੱਲ ਵਿੱਚ ਪੇਸ਼ ਕੀਤੀਆਂ ਗਈਆਂ ਨਵੀਆਂ ਸ਼ਕਤੀਆਂ, ਜਿ� ਵਿੱਚ ਇੱ� ਨਵਾਂ ਸ਼ਿਕਾਇ� ਪ੍ਰਬੰਧ� ਕੋ� ਪ੍ਰਕਾਸ਼ਿ� ਕਰਨਾ ਸ਼ਾਮ� ਹੈ ਜਿਸਦ� ਨਾ� ਸਮਾਜਿਕ ਰਿਹਾਇਸ਼ ਦੇ ਮਕਾਨ ਮਾਲਕਾਂ ਤੋ� ਪਾਲਣ� ਦੀ ਉਮੀ� ਕੀਤੀ ਜਾਂਦੀ ਹੈ ਅਤ� ਇਸਦੀ ਨਿਗਰਾਨੀ ਕੀਤੀ ਜਾਵੇਗੀ�
  • ਹਾਊਸਿੰ� ਲੋਕਪਾਲ ਹੁ� ਚੰਗੇ ਅਭਿਆ� ‘ਤ� ਮਾਰਗਦਰਸ਼� ਵੀ ਪ੍ਰਕਾਸ਼ਿ� ਕਰ ਸਕਦਾ ਹੈ ਅਤ� ਸ਼ਿਕਾਇ� ਪ੍ਰਾਪਤ ਹੋ� ‘ਤ� ਇਸ ਮਾਰਗਦਰਸ਼� ਦੇ ਵਿਰੁੱਧ ਸਵ�-ਮੁਲਾਂਕ� ਨੂ� ਪੂਰਾ ਕਰ� ਲਈ ਸਮਾਜਿਕ ਰਿਹਾਇਸ਼ ਦੇ ਮਕਾਨ ਮਾਲਕਾਂ ਨੂ� ਆਦੇਸ� ਦੇ ਸਕਦਾ ਹੈ�
  • ਅਗਸਤ 2022 ਵਿੱਚ, ਅਸੀ� ਘੋਸ਼ਣਾ ਕੀਤੀ ਕਿ ਲੈਵਲਿੰ� ਅੱ�, ਹਾਊਸਿੰ� ਅਤ� ਕਮਿਊਨਿਟੀਜ਼ ਲਈ ਵਿਭਾ� ਆਪਣੇ ਸੋਸ਼� ਮੀਡੀ� ਪਲੇਟਫਾਰਮਾਂ ਸਮੇਤ ਮਕਾਨ ਮਾਲਕਾਂ ਦੁਆਰ� ਮਾੜੇ ਅਭਿਆ� ਨੂ� ਉਜਾਗ� ਕਰੇਗਾ। ਅਸੀ� ਹਾਊਸਿੰ� ਲੋਕਪਾਲ ਦੁਆਰ� ‘ਗੰਭੀ� ਕੁਸ਼ਾਸਨ� ਖੋਜਾ� ਅਤ� ਸੋਸ਼� ਹਾਊਸਿੰ� ਦੇ ਰੈਗੂਲੇਟਰ ਦੇ ਨਿਰਣ� ਪ੍ਰਕਾਸ਼ਿ� ਕਰਾਂਗੇ ਕਿ ਗਾਹਕਾਂ ਦੇ ਮਿਆਰਾਂ ਦੀ ਉਲੰਘਣਾ ਕੀਤੀ ਗਈ ਹੈ�

Updates to this page

ਪ੍ਰਕਾਸ਼ਿ� 6 ਮਾਰਚ 2023
ਪਿਛਲੀ ਵਾ� ਅਪਡੇ� ਕੀਤਾ ਗਿ� 9 ਮਈ 2023 show all updates
  1. Added translation

  2. Added translation

Print this page