Research and analysis

ਸਕੌਟਲੈਂਡ ਲਈ ਯੂਨਾਈਟਿਡ ਕਿੰਗਡਮ ਵਿੱਚ ਰਹਿਣ ਦਾ ਕੀ ਮਤਲਬ ਹੈ� (Punjabi)

Updated 21 August 2014

Front page of booklet

1. ਇੱ� ਯੂਨਾਈਟਿਡ ਕਿੰਗਡਮ (ਸੰਯੁਕਤ ਰਾਸ਼ਟ�)� ਇੱ� ਸਾਂਝ� ਭਵਿੱਖ।

18 ਸਤੰਬ� ਨੂ�, ਤੁਹਾਨੂ� ਸਕੌਟਲੈਂਡ ਦੇ ਭਵਿੱ� ‘ਤ� ਇੱ� ਵੱਡਾ ਫ਼ੈਸਲ� ਲੈ� ਲਈ ਕਿਹਾ ਜਾਵੇਗਾ: ਯੂਨਾਈਟਿਡ ਕਿੰਗਡਮ ਵਿੱਚ ਹੀ ਰਹਿਣ� ਜਾ� ਇਸਨੂ� ਛੱਡਕ� ਇੱ� ਵੱਖਰ� ਦੇ� ਬਣਨਾ - ਪੱਕੇ ਤੌ� ‘ਤੇ।

Family sitting round table.

18 ਸਤੰਬ� ਨੂ�, ਤੁਹਾਨੂ� ਸਕੌਟਲੈਂਡ ਦੇ ਭਵਿੱ� ‘ਤ� ਇੱ� ਵੱਡਾ ਫ਼ੈਸਲ� ਲੈ� ਲਈ ਕਿਹਾ ਜਾਵੇਗਾ: ਯੂਨਾਈਟਿਡ ਕਿੰਗਡਮ ਵਿੱਚ ਹੀ ਰਹਿਣ� ਜਾ� ਇਸਨੂ� ਛੱਡਕ� ਇੱ� ਵੱਖਰ� ਦੇ� ਬਣਨਾ - ਪੱਕੇ ਤੌ� ‘ਤੇ।

ਇਸਦਾ ਫ਼ੈਸਲ� ਤੁਸੀ� ਕਰਨਾ ਹੈ ਅਤ� ਤੁਹਾਨੂ� ਆਪਣੀ ਚੋ� ਸਾਰੇ ਸਬੰਧ� ਤੱਥਾ� ਬਾਰੇ ਜਾਣਨ ਤੋ� ਬਾਅਦ ਹੀ ਕਰਨੀ ਚਾਹੀਦੀ ਹੈ�

ਇਹ ਕਿਤਾਬਚ� ਉਹਨਾ� ਮੁੱਦਿਆ� ਬਾਰੇ ਅਹਿਮ ਜਾਣਕਾਰੀ ਮੁਹੱਈਆ ਕਰਦਾ ਹੈ ਜੋ ਸਕੌਟਲੈਂਡ ਦੇ ਭਵਿੱ� ‘ਤ� ਅਸ� ਪਾਉਂਦੇ ਹਨ� ਜੇ ਤੁਸੀ� ਇਸ ਕਿਤਾਬਚ� ਵਿੱਚ ਮਿਲੀ ਕਿਸੇ ਵੀ ਜਾਣਕਾਰੀ ਬਾਰੇ ਹੋ� ਜਾਣਨ� ਚਾਹੋਗੇ ਤਾ�, gov.uk/youdecide2014 ‘ਤ� ਵਧੇਰ� ਸ੍ਰੋ�, ਪ੍ਰਕਾਸ਼� ਅਤ� ਸੂਚਨਾਵਾਂ ਮੌਜੂ� ਹਨ�

ਯੂਨਾਈਟਿਡ ਕਿੰਗਡਮ ਵਿੱਚ ਰਹਿਕ�, ਸਾਡੇ ਅਰਥਚਾਰ� ਇਕੱਠ� ਵਧਦੇ-ਫੁਲਦ� ਹਨ�

Workman with van

ਵਧੇਰ� ਕਾਰੋਬਾ� ਅਤ� ਨੌਕਰੀਆਂ�

ਹਜ਼ਾਰਾਂ ਸਕੌਟਿਸ਼ ਨੌਕਰੀਆਂ ਬਾਕੀ ਦੇ ਯੂਨਾਈਟਿਡ ਕਿੰਗਡਮ ਨਾ� ਕੀਤੇ ਜਾਂਦ� ਵਪਾਰ ਨਾ� ਜੁੜੀਆਂ ਹੋਈਆ� ਹਨ� ਉਦਾਹਰਣ ਲਈ, 200,000 ਸਕੌਟਿਸ਼ ਨੌਕਰੀਆਂ ਨੂ� ਬੈਂਕਿੰ�, ਇੰਸ਼ੋਰੈਂਸ ਅਤ� ਫ਼ਾਇਨਾਂ� ਦੁਆਰ� ਸਹਾਰ� ਮਿਲਿ� ਹੋਇਆ ਹੈ, ਅਤ� ਉਦਯੋ� ਦਾ ਆਪਣਾ ਇਹ ਅਨੁਮਾਨ ਹੈ ਕਿ ਦੱ� ਵਿੱਚੋਂ ਨੌ� ਗਾਹਕ ਯੂਕੇ ਦੇ ਬਾਕੀ ਹਿੱਸ� ਵਿੱਚ ਰਹਿੰਦੇ ਹਨ�

ਪੌਂਡ ਦੇ ਸਾਰੇ ਫ਼ਾਇਦੇ।

ਯੂਨਾਈਟਿਡ ਕਿੰਗਡਮ ਦੇ ਹਿੱਸ� ਵਜੋਂ, ਸਕੌਟਲੈਂਡ ਕੋ� ਦੁਨੀ� ਵਿੱਚ ਸਭ ਤੋ� ਪੁਰਾਣੀ, ਸਭ ਤੋ� ਮਜ਼ਬੂ� ਅਤ� ਸਭ ਤੋ� ਸਥਿਰ ਕਰੰਸੀ ਹੈ, ਜਿਸਨੂੰ 31 ਮਿਲੀਅਨ ਟੈਕਸਦਾਤਾਵਾ� ਅਤ� ਬੈਂਕ ਆਫ਼ ਇੰਗਲੈਂ� ਦੀ ਮਜ਼ਬੂਤੀ ਦੁਆਰ� ਸਮਰਥ� ਮਿਲਿ� ਹੋਇਆ ਹੈ।ਦ� ਵੱ�-ਵੱ� ਦੇਸ਼ਾ� ਵਿੱਚ ਅਜੋਕ� ਕਰੰਸੀ ਪ੍ਰਬੰਧਾਂ ਨੂ� ਦੁਬਾਰਾ ਤਿਆਰ ਕਰਨਾ ਸੰਭਵ ਨਹੀ� ਹੋਵੇਗਾ� ਜੋ ਪੌਂਡ ਸਾਡੇ ਕੋ� ਹੁ� ਹੈ ਉਸ ਨੂ� ਕਾਇਮ ਰੱਖਣ ਦਾ ਇੱਕਮਾਤ� ਤਰੀਕਾ ਹੈ ਯੂਕੇ ਵਿੱਚ ਰਹਿਣਾ।

ਸਭ ਤੋ� ਨੇੜਲ� ਵਪਾਰ� ਭਾਈਵਾਲ�

ਯੂਨਾਈਟਿਡ ਕਿੰਗਡਮ ਦਾ ਅਰਥਚਾਰ� ਹਰ ਦੂਜੇ G7 ਦੇ� ਨਾਲੋ� ਵਧੇਰ� ਤੇ� ਸੰਭਲ� ਲਈ ਤਿਆਰ ਹੈ� ਕਿਉਂਕਿ ਸਕੌਟਿਸ਼ ਐਕਸਪੋਰ� (ਨਿਰਯਾਤ) ਦਾ ਦੋ-ਤਿਹਾ� ਹਿੱਸ� ਇੰਗਲੈਂ�, ਵੇਲਜ਼ ਅਤ� ਨੌਰਦਰਨ ਆਇਰਲੈਂ� ਨੂ� ਜਾਂਦ� ਹੈ - ਜੋ ਕਿ ਬਾਕੀ ਸਾਰੀ ਦੁਨੀ� ਨੂ� ਕੀਤੇ ਜਾਂਦ� ਨਿਰਯਾਤ ਤੋ� ਵੱ� ਹੈ - ਇਸ ਲਈ ਹੁ� ਜਦੋਂ ਸਾਡਾ ਅਰਥਚਾਰ� ਵਿਕਾ� ਦੀ ਉਡਾਨ ਭਰ� ਵਾਲਾ ਹੈ ਤਾ� ਬਾਕੀ ਦੇ ਯੂਕੇ ਨਾ� ਇੱ� ਅੰਤਰਰਾਸ਼ਟਰੀ ਸੀਮਾ ਬਣਾਉ� ਕਾਰਨ ਵਿਕਾ� ਦੀ ਰਫ਼ਤਾ� ਹੌਲੀ ਹੋ ਜਾਵੇਗੀ�

ਯੂਨਾਈਟਿਡ ਕਿੰਗਡਮ ਵਿੱਚ ਰਹਿਣ ਨਾ�, ਤੁਹਾਡਾ ਪੈਸਾ ਸੁਰੱਖਿਅਤ ਹੈ ਅਤ� ਅੱਗੇ ਵਧਦਾ ਹੈ�

Couple unloading groceries

ਇੱ� ਵਡੇਰ� ਅਰਥਚਾਰ� ਜੋ ਸਾਡੀ ਸਭ ਦੀ ਰੱਖਿ� ਕਰਦਾ ਹੈ�

ਯੂਨਾਈਟਿਡ ਕਿੰਗਡਮ ਦਾ ਅਰਥਚਾਰ� ਦੁਨੀ� ਵਿੱਚ ਛੇਵਾ� ਸਭ ਤੋ� ਵੱਡਾ ਅਰਥਚਾਰ� ਹੈ� ਸਾਡਾ ਸਮੂਹ� ਅਕਾਰ, ਤਾਕਤ ਅਤ� ਵੰ�-ਸੁਵੰਨਤ� ਸਾਨੂ� ਇਕੱਠਿਆ� ਵਧ�-ਫੁੱਲ� ਅਤ� ਸਫ਼� ਹੋ� ਦਿੰਦ� ਹਨ, ਅਤ� ਔਖ� ਸਮਿਆ� ਵਿੱਚ ਨੌਕਰੀਆਂ ਬਚਾਉ� ਵਿੱਚ ਮਦ� ਕਰਦੇ ਹਨ� ਉਦਾਹਰਣ ਲਈ, 2008 ਵਿੱਚ, ਅਸੀ� ਸਕੌਟਿਸ਼ ਬੈਂਕਾਂ ਨੂ� ਸਕੌਟਲੈਂਡ ਦੀ ਰਾਸ਼ਟਰੀ ਆਮਦਨ ਤੋ� ਦੁਗਣ� ਨਾਲੋ� ਵੱ� ਦੀ ਸਹਾਇਤਾ ਮੁਹੱਈਆ ਕਰ ਸਕ� ਸੀ�

ਹੋ� ਸਸਤੇ ਬਿਲ।

ਯੂਨਾਈਟਿਡ ਕਿੰਗਡਮ ਦੀ ਆਰਥਿ� ਸਥਿਤੀ ਵਿਆਜ ਦਰਾਂ ਨੂ� ਘੱ� ਰੱਖਣ ਵਿੱਚ ਮਦ� ਕਰਦੀ ਹੈ� ਇਸਦਾ ਮਤਲਬ ਹੈ ਕਿ ਤੁਹਾਡੇ ਅਤ� ਤੁਹਾਡੇ ਪਰਿਵਾਰ ਲਈ ਵਧੇਰ� ਸਸਤੇ ਕਰਜ਼ੇ ਅਤ� ਗਿਰਵੀਨਾਮੇ (ਮੌਰਗਿਜ)� ਅਤ� ਕਿਉਂਕਿ ਸਕੌਟਲੈਂਡ ਦੇ ਊਰਜਾ ਨੈਟਵਰਕਾਂ ਅਤ� ਨਵਿਆਉਣਯੋ� ਸ੍ਰੋਤਾ� (ਰੀਨਿਊਏਬਲ�) ਵਿੱਚ ਪੈਸਾ ਲਗਾਉ� ਦਾ ਖਰਚਾ ਪੂਰੇ ਗ੍ਰੇ� ਬ੍ਰਿਟੇ� ਵਿੱਚ ਸਾਂਝ� ਕੀਤਾ ਜਾਂਦ� ਹੈ, ਇਸ ਲਈ ਯੂਕੇ ਵਿੱਚ ਰਹਿਕ� ਸਕੌਟਿਸ਼ ਪਰਿਵਾਰਾਂ ਦੇ ਭਵਿੱ� ਦੇ ਊਰਜਾ ਬਿ� ਇੱ� ਸਾ� ਵਿੱਚ £189* ਤਕ ਘੱ� ਰਹਿਣਗੇ�

*ਸ੍ਰੋ�: Scotland analysis: Energy, HM Government, May 2014

ਸੁਰੱਖਿਅਤ ਬਚਤਾ� ਅਤ� ਪੈਨਸ਼ਨਾਂ।

ਸਕੌਟਲੈਂਡ ਦੇ ਯੂਨਾਈਟਿਡ ਕਿੰਗਡਮ ਦਾ ਹਿੱਸ� ਹੋ� ਨਾ�, ਕਿਸੇ ਵੀ ਯੂਕੇ ਬੈਂਕ ਜਾ� ਬਿਲਡਿੰ� ਸੋਸਾਇਟੀ ਵਿੱਚ ਤੁਹਾਡੀਆਂ ਬਚਤਾ� ਦੀ ਸੁਰੱਖਿ� £85,000 ਤਕ ਦੀ ਗਾਰੰਟੀ ਦੁਆਰ� ਕੀਤੀ ਜਾਂਦੀ ਹੈ�. ਅਤ� ਸਟੇਟ ਪੈਨਸ਼ਨਾ� ਵਧੇਰ� ਸੁਰੱਖਿਅਤ ਹਨ ਕਿਉਂਕਿ ਇਹਨਾ� ਦਾ ਖਰਚਾ ਯੂਕੇ ਭਰ ਦੇ 31 ਮਿਲੀਅਨ ਟੈਕਸਦਾਤਾਵਾ� ਦੁਆਰ� ਸਾਂਝ� ਕੀਤਾ ਜਾਂਦ� ਹੈ�

ਯੂਨਾਈਟਿਡ ਕਿੰਗਡਮ ਵਿੱਚ ਰਹਿਕ�, ਸਕੌਟਲੈਂਡ ਦੀਆਂ ਸਰਕਾਰੀ ਸੇਵਾਵਾ� ਵਧੇਰ� ਪੁੱਜਤਯੋਗ ਹਨ�

Pharmacist

ਸਾਂਝੀਆਂ ਸਰਕਾਰੀ ਸੰਸਥਾਵਾਂ�

ਸਕੌਟਲੈਂਡ ਨੂ� 200 ਤੋ� ਵੱ� ਯੂਨਾਈਟਿਡ ਕਿੰਗਡਮ ਸੰਸਥਾਵਾਂ ਅਤ� ਸੇਵਾਵਾ� ਤੋ� ਲਾ� ਮਿਲਦ� ਹੈ, ਜਿਹਨਾਂ ਵਿੱਚ ਸ਼ਾਮਲ ਹਨ: ਬੀਬੀਸੀ (BBC), ਨੈਸ਼ਨ� ਲਾਟਰੀ (National Lottery), ਮਹਾਂਮਹਿਮ ਦਾ ਪਾਸਪੋਰ� ਆਫ਼ਿਸ (Her Majesty’s Passport Office), ਰਿਸਰ� ਕੌਂਸਲਜ਼ ਯੂਕੇ (Research Councils UK) ਅਤ� ਡੀਵੀਐਲ� (DVLA)� ਇੱ� ਸੁਤੰਤਰ ਸਕੌਟਲੈਂਡ ਨੂ� ਨਵੀਆਂ ਸਰਕਾਰੀ ਸੰਸਥਾਵਾਂ ਬਣਾਉ� ਦੀ ਲੋ� ਪਵੇਗੀ, ਜੋ ਕਿ ਪੇਚੀਦਾ ਅਤ� ਮਹਿੰਗਾ ਕੰ� ਹੋਵੇਗਾ�

ਘੱ� ਟੈਕਸ, ਉਚੇਰ� ਸਰਕਾਰੀ ਖਰਚਾ�

ਯੂਨਾਈਟਿਡ ਕਿੰਗਡਮ ਦੇ ਹਿੱਸ� ਵਜੋਂ, ਮੁਕਾਬਲਤਨ ਘੱ� ਟੈਕਸਾਂ ਅਤ� ਉਚੇਰ� ਸਰਕਾਰੀ ਖਰਚੇ ਨਾ� ਸਕੌਟਲੈਂਡ ਦੇ ਮਾਲੀ ਪ੍ਰਬੰਧ ਵਧੇਰ� ਮਜ਼ਬੂ� ਹਨ� ਯੂਕੇ ਸਰਕਾ� ਦਾ ਅੰਦਾਜ਼ਾ ਹੈ ਕਿ ਯੂਕੇ ਵਿੱਚ ਰਹਿਣ ਦੇ ਲੰਬੇ ਅਰਸੇ ਦਾ ਆਰਥਿ� ਲਾ� ਸਕੌਟਲੈਂਡ ਵਿੱਚ ਰਹ� ਰਹ� ਹਰ ਵਿਅਕਤੀ ਲਈ ਪ੍ਰਤੀ ਸਾ� £1,400* ਦੇ ਬਰਾਬ� ਹੈ�

*ਸ੍ਰੋ�: Scotland analysis: Fiscal policy and sustainability, HM Government, May 2014

ਸਰਕਾਰੀ ਸੇਵਾਵਾ� ਲਈ ਵਧੇਰ� ਸਹਾਇਤਾ�

ਯੂਨਾਈਟਿਡ ਕਿੰਗਡਮ ਦੇ ਹਿੱਸ� ਵਜੋਂ, ਸਕੌਟਲੈਂਡ ਨੂ� ਸਰਕਾਰੀ ਖਰਚੇ ਤੋ� ਲਾ� ਮਿਲਦ� ਹੈ ਜੋ ਕਿ ਯੂਕੇ ਦੀ ਔਸ� ਤੋ� ਤਕਰੀਬਨ 10% ਉਚੇਰ� ਹੈ� ਇਸ ਨਾ� ਅਤਿਅੰਤ ਜ਼ਰੂਰੀ ਸਰਕਾਰੀ ਸੇਵਾਵਾ� ਜਿਵੇ� ਸਿਹਤ, ਸਿੱਖਿਆ ਅਤ� ਟ੍ਰਾਂਸਪੋਰਟ (ਆਵਾਜਾਈ) ਲਈ ਧਨ ਸਹਾਇਤਾ ਦੇ� ਵਿੱਚ ਮਦ� ਮਿਲਦੀ ਹੈ� ਯੂਨਾਈਟਿਡ ਕਿੰਗਡਮ ਵਿੱਚ ਰਹਿਕ�, ਸਕੌਟਲੈਂਡ ਦੀਆਂਸਰਕਾਰੀ ਸੇਵਾਵਾ� ਵਧੇਰ� ਪੁੱਜਤਯੋਗ ਹਨ�

ਯੂਨਾਈਟਿਡ ਕਿੰਗਡਮ ਵਿੱਚ ਰਹਿਕ�, ਸਕੌਟਲੈਂਡ ਦੀ ਦੁਨੀ� ਵਿੱਚ ਇੱ� ਮਜ਼ਬੂ� ਅਵਾਜ਼ ਹੈ�

Mother with baby

ਅਹਿਮ ਥਾਂਵਾਂ ਤੇ ਇੱ� ਰਸੂਖਦਾ� ਅਵਾਜ਼�

ਯੂਨਾਈਟਿਡ ਕਿੰਗਡਮ UN (ਸੰਯੁਕਤ ਰਾਸ਼ਟ�) ਦਾ ਇੱ� ਮੋਹਰੀ ਮੈਂਬ� ਹੈ ਅਤ� ਦੁਨੀ� ਦਾ ਇੱਕੋ-ਇੱ� ਦੇ� ਹੈ ਜੋ NATO (ਨਾਟੋ), EU (ਯੂਰਪੀ ਸੰ�), ਕਾਮਨਵੈਲਥ, G7, G8 ਅਤ� G20 ਦਾ ਵੀ ਮੈਂਬ� ਹੈ� ਯੂਰਪੀ ਸੰ� ਦੇ ‘ਚਾਰ ਵੱਡੇ� ਦੇਸ਼ਾ� ਵਿੱਚੋਂ ਇੱ� ਹੋ� ਵਜੋਂ, ਯੂਕੇ ਖੇਤੀਬਾੜੀ ਤੇ ਮੱਛੀਪਾਲਣ ਵਰਗੇ ਖੇਤਰਾਂ ਵਿੱਚ ਸਕੌਟਿਸ਼ ਹਿੱਤਾਂ ਦੀ ਰਾਖੀ ਕਰ� ਲਈ ਵਧੇਰ� ਸਮਰੱ� ਹੈ�

ਸਾਡੇ ਲੋਕਾ� ਦੀ ਰੱਖਿ� ਕਰਨਾ ਅਤ� ਸਾਡੇ ਹਿੱਤਾਂ ਨੂ� ਅੱਗੇ ਵਧਾਉਣਾ�

ਸਦੀਆਂ ਤੋ� ਸਕੌਟਿਸ਼ ਲੋ� ਯੂਨਾਈਟਿਡ ਕਿੰਗਡਮ ਦੇ ਹਥਿਆਰਬੰਦ ਬਲਾਂ ਦਾ ਮਹੱਤਵਪੂਰ� ਹਿੱਸ� ਰਹ� ਹਨ, ਜੋ ਸਾਨੂ� ਦੇ� ਦੇ ਅੰਦਰ ਅਤ� ਬਾਹਰ ਸੁਰੱਖਿਅਤ ਰੱਖਦ� ਹਨ� ਜੇ ਤੁਸੀ� ਕਿਸੇ ਮੁਸ਼ਕਿਲ ਵਿੱਚ ਪੈ ਜਾਂਦ� ਹੋ ਤਾ� ਦੁਨੀ� ਭਰ ਦੇ 200 ਤੋ� ਵੱ� ਦੂਤਾਵਾਸਾ� (ਐੱਮਬਸੀਆਂ) ਅਤ� ਕਾਂਸ� ਦਫ਼ਤਰਾਂ (ਕਾਨਸੁਲੇਟਾਂ) ਤੋ� ਮਦ� ਤੇ ਨਿਰਭ� ਕਰ ਸਕਦੇ ਹੋ� ਯੂਕੇ ਦੁਆਰ� ਸਕੌਟਿਸ਼ ਕਾਰੋਬਾਰਾ� ਦੀ ਦੁਨੀ� ਭਰ ਵਿੱਚ ਹਮਾਇ� ਕੀਤੀ ਜਾਂਦੀ ਹੈ� ਇਸ ਵਿੱਚ ਵ੍ਹਿਸਕੀ ਵਰਗੇ ਸਕੌਟਿਸ਼ ਨਿਰਯਾਤਾਂ ਨੂ� ਸਫ਼ਲਤਾਪੂਰਵਕ ਅੱਗੇ ਵਧਾਉਣਾ ਸ਼ਾਮਲ ਹੈ�

ਦੁਨੀ� ਦੇ ਸਭ ਤੋ� ਵੱ� ਗਰੀਬਾ� ਲਈ ਮਦਦ।

ਯੂਨਾਈਟਿਡ ਕਿੰਗਡਮ ਦੁਨੀ� ਵਿੱਚ ਦੂਜਾ ਸਭ ਤੋ� ਵੱਡਾ ਸਹਾਇਤਾ ਦਾਨੀ ਹੈ� ਸਾਡੇ ਸਮੂਹ� ਰਸੂਖ ਅਤ� ਪਹੁੰ� ਦਾ ਮਤਲਬ ਹੈ ਕਿ ਅਸੀ� ਡਾਢੀ ਗਰੀਬੀ ਨੂ� ਖਤ� ਕਰ� ਅਤ� ਮਨੁੱਖਤਾਵਾਦੀ ਸੰਕਟਾਂ ਦੇ ਦੌਰਾ� ਜ਼ਿੰਦਗੀਆਂ ਬਚਾਉ� ਵਿੱਚ ਮਦ� ਕਰ ਰਹ� ਹਾ� ਅਤ� ਅੰਤਰਰਾਸ਼ਟਰੀ ਸ਼ਾਂਤੀ ਸਥਾਪਤੀ ਮਿਸ਼ਨਾਂ ਵਿੱਚ ਅਤ�-ਜ਼ਰੂਰੀ ਯੋਗਦਾਨ ਪਾ ਰਹ� ਹਾਂ। ਫਿਲੀਪੀਨਜ਼ ਵਿੱਚ ਸਮੁੰਦਰੀ ਤੂਫ਼ਾ� ਹਇਯਾ� ‘ਤ� ਪ੍ਰਤਿਕਿਰਿਆ ਵਿੱਚ, ਯੂਕੇ ਨੇ ਭੋਜਨ, ਪਾਣੀ, ਸਹਾਰ� ਅਤ� ਜੀਵਨ-ਬਚਾਊ ਦਵਾਈਆਂ ਮੁਹੱਈਆ ਕਰ� ਕੇ ਇੱ� ਮਿਲੀਅਨ ਲੋਕਾ� ਦੀ ਮਦ� ਕੀਤੀ�

ਯੂਨਾਈਟਿਡ ਕਿੰਗਡਮ ਵਿੱਚ ਰਹਿਕ�, ਸਕੌਟਲੈਂਡ ਵਧੇਰ� ਮਜ਼ਬੂ� ਹੈ�

Workers in high vis

ਇਕੱਠ� ਰਹਿਣ ਤੋ� ਸਾਨੂ� ਸਭ ਨੂ� ਫਾਇਦ� ਹੁੰਦ� ਹੈ�

ਸਮੂਹ� ਤੌ� ਤੇ, ਯੂਨਾਈਟਿਡ ਕਿੰਗਡਮ ਦੇ ਚਾ� ਦੇਸ਼ਾ� ਵਿੱਚ 60 ਮਿਲੀਅਨ ਤੋ� ਵੱ� ਲੋ� ਅਤ� ਤਕਰੀਬਨ 5 ਮਿਲੀਅਨ ਕਾਰੋਬਾ� ਹਨ�. ਇਹ ਵਡੇਰ� ਭਾਈਚਾਰ� ਸਫ਼� ਹੋ� ਦੇ ਵਧੇਰ� ਮੌਕੇ ਅਤ� ਹੋ� ਜ਼ਿਆਦ� ਆਰਥਿ� ਸੁਰੱਖਿ� ਮੁਹੱਈਆ ਕਰਦਾ ਹੈ�

ਦੇਸ਼ਾ� ਦਾ ਇੱ� ਸਫ਼� ਪਰਿਵਾਰ�

300 ਤੋ� ਵੀ ਵੱ� ਸਾਲਾ� ਤੋ�, ਯੂਨਾਈਟਿਡ ਕਿੰਗਡਮ ਦਾ ਹਿੱਸ� ਹੋ� ਵਜੋਂ ਸਕੌਟਲੈਂਡ ਵਿੱਚ ਖੁਸ਼ਹਾਲੀ ਆਈ ਹੈ� ਇੰਗਲੈਂ�, ਵੇਲਜ਼ ਅਤ� ਨੌਰਦਰਨ ਆਇਰਲੈਂ� ਨਾ� ਮਿਲਕ�, ਸਕੌਟਲੈਂਡ ਨੇ ਦੁਨੀ� ਦੇ ਸਭ ਤੋ� ਸਫ਼� ਦੇਸ਼ਾ� ਵਾਲੇ ਪਰਿਵਾਰਾਂ ਵਿੱਚੋਂ ਇੱ� ਬਣਾਇ� ਹੈ�

ਇੱ� ਮਜ਼ਬੂ� ਸਕੌਟਿਸ਼ ਸੰਸਦ�

ਸਕੌਟਲੈਂਡ ਕੋ� ਪਹਿਲਾਂ ਤੋ� ਹੀ ਆਪਣੀ ਸੰਸਦ ਹੈ ਜੋ ਹਸਪਤਾਲਾਂ, ਸਕੂਲਾਂ, ਨੀਤੀਆਂ ਘੜ� ਅਤ� ਦੂਜੇ ਅਹਿਮ ਮਾਮਲਿਆ� ਬਾਰੇ ਫ਼ੈਸਲ� ਲੈਂਦੀ ਹੈ� ਅਗਲੇ ਸਾ� ਤੋ�, ਸਕੌਟਿਸ਼ ਸੰਸਦ ਨੂ� ਟੈਕਸ ਦਰਾਂ ਤੈ� ਕਰ� ਅਤ� ਇਹ ਫ਼ੈਸਲ� ਲੈ� ਕਿ ਕੀ ਪੈਸਾ ਉਧਾਰ ਲੈਣਾ ਹੈ ਅਤ� ਕਦੋਂ ਲੈਣਾ ਹੈ, ਲਈ ਹੋ� ਵੀ ਸ਼ਕਤੀਆਂ ਮਿ� ਜਾਣਗੀਆਂ�

Family in countryside

18 ਸਤੰਬ� ਨੂ� ਲੋਕਮੱਤ ਦਾ ਮਤਲਬ ਹੈ ਇੱ� ਵੱਡਾ ਫ਼ੈਸਲ� ਲੈਣਾ ਜੋ ਹਰ ਚੀ� ਤੇ ਅਸ� ਪਾਉਂਦਾ ਹੈ: ਕਿ ਤੁਸੀ� ਕਿਵੇ� ਰਹਿੰਦੇ ਅਤ� ਕੰ� ਕਰਦੇ ਹੋ, ਤੁਸੀ� ਕਿਹੜ� ਪੈਸਾ ਵਰਤਦ� ਹੋ, ਤੁਸੀ� ਕਿੰਨ� ਟੈਕਸ ਭੁਗਤਾਨ ਕਰਦੇ ਹੋ, ਤੁਸੀ� ਕਿਹੜ� ਕਨੂੰਨਾ� ਦੀ ਪਾਲਣ� ਕਰਦੇ ਹੋ ਅਤ� ਕਿਹੜ� ਪਾਸਪੋਰ� ਰਖਦੇ ਹੋ� ਯੂਕੇ ਸਰਕਾ� ਦਾ ਮੰਨਣ� ਹੈ ਕਿ ਜੁੜੇ ਰਹਿਕ� ਸਾਡੇ ਕੋ� ਵੰਡਣ ਲਈ ਬਹੁਤ ਕੁ� ਹੈ ਅਤ� ਅਸੀ� ਵਧੇਰ� ਲਾ� ਪ੍ਰਾਪਤ ਕਰ ਸਕਦੇ ਹਾਂ।

ਜਾ� ਫੇ�, ਤੁਸੀ� ਇਸ ਪਤ� ਤੇ ਲਿਖਕ� ਵਧੇਰ� ਜਾਣਕਾਰੀ ਮੰ� ਸਕਦੇ ਹੋ: Scotland Office, 1 Melville Crescent, Edinburgh, EH3 7HW.