Guidance

ਐਡਵਰਡਸ ਸਿੰਡਰੋ� (T18): ਮਾਪਿਆਂ ਲਈ ਜਾਣਕਾਰੀ (Punjabi)

Updated 25 April 2025

Applies to England

ਤੁਸੀ� ਇਹ ਜਾਣਕਾਰੀ ਪੜ੍ਹ ਰਹ� ਹੋ ਕਿਉਂਕਿ ਤੁਹਾਡੇ ਬੱਚੇ ਨੂ� 20-week scan (20-ਹਫ਼ਤ� ਦੇ ਸਕੈਨ) ਤੋ� ਬਾਅਦ ਐਡਵਰਡਸ ਸਿੰਡਰੋ� (ਜਿਸਨੂੰ ਟ੍ਰਾਈਸੋਮੀ 18 ਜਾ� T18 ਵੀ ਕਿਹਾ ਜਾਂਦ� ਹੈ) ਹੋ� ਦਾ ਸ਼ੱਕ ਹੈ�

ਇਹ ਜਾਣਕਾਰੀ ਤੁਹਾਡੀ ਅਤ� ਤੁਹਾਡੇ ਬੱਚੇ ਦੀ ਦੇਖਭਾਲ ਦੇ ਅਗਲੇ ਪੜਾਵਾਂ ਬਾਰੇ ਗੱ� ਕਰ� ਵਿੱਚ ਤੁਹਾਡੀ ਅਤ� ਤੁਹਾਡੇ ਸਿਹਤ ਪੇਸ਼ੇਵਰਾ� ਦੀ ਮਦ� ਕਰੇਗੀ� ਇਸ ਨੂ� ਸਿਹਤ ਪੇਸ਼ੇਵਰਾ� ਨਾ� ਕੀਤੀ ਤੁਹਾਡੀ ਚਰਚਾ ਦਾ ਸਮਰਥ� ਕਰਨਾ ਚਾਹੀਦਾ ਹੈ, ਪਰ ਇਸਨੂ� ਬਦਲਿ� ਨਹੀ� ਜਾਣਾ ਚਾਹੀਦਾ�

ਇਹ ਪਤ� ਲਗਾਉਣਾ ਕਿ ਤੁਹਾਡੇ ਬੱਚੇ ਦੇ ਵਿਕਾ� ਵਿੱਚ ਕੋ� ਸਮੱਸਿਆ ਹੋ ਸਕਦੀ ਹੈ, ਚਿੰਤਾਜਨਕ ਹੋ ਸਕਦਾ ਹੈ� ਇਹ ਯਾ� ਰੱਖਣ� ਮਹੱਤਵਪੂਰ� ਹੈ ਕਿ ਤੁਸੀ� ਇਕੱਲ� ਨਹੀ� ਹੋ�

ਅਸੀ� ਤੁਹਾਨੂ� ਇੱ� ਮਾਹਰ ਟੀ� ਕੋ� ਭੇਜਾਂਗ� ਜੋ:

  • ਤੁਹਾਡੇ ਬੱਚੇ ਦੀ ਸਥਿਤੀ ਬਾਰੇ ਵਧੇਰ� ਸਹੀ ਜਾਣਕਾਰੀ ਪ੍ਰਦਾਨ ਕਰੇਗੀ
  • ਤੁਹਾਡੇ ਸਵਾਲਾਂ ਦੇ ਜਵਾਬ ਦੇਵੇਗੀ
  • ਅਗਲੇ ਕਦਮਾ� ਦੀ ਯੋਜਨ� ਬਣਾਉ� ਵਿੱਚ ਤੁਹਾਡੀ ਮਦ� ਕਰੇਗੀ

ਐਡਵਰਡਸ ਸਿੰਡਰੋ� ਬਾਰੇ

ਸਾਡੇ ਸਰੀ� ਦੇ ਸੈੱਲਾਂ ਦੇ ਅੰਦਰ ਕ੍ਰੋਮੋਸੋਮਜ� (ਗੁਣਸੂੱਤਰ) ਨਾਮਕ ਛੋਟੀਆਂ ਬਣਤਰਾਂ ਹੁੰਦੀਆਂ ਹਨ� ਇਨ੍ਹਾਂ ਕ੍ਰੋਮੋਸੋਮਜ਼ ਵਿੱਚ ਜੀਨਸ (ਵੰਸ਼ਾਣੁ) ਹੁੰਦ� ਹਨ ਜੋ ਇਹ ਨਿਰਧਾਰ� ਕਰਦੇ ਹਨ ਕਿ ਅਸੀ� ਕਿਵੇ� ਵਿਕਾ� ਕਰਦੇ ਹਾਂ। ਮਨੁੱਖੀ ਸਰੀ� ਦੇ ਸੈੱਲਾਂ ਵਿੱਚ 46 ਕ੍ਰੋਮੋਸੋਮਸ ਹੁੰਦ� ਹਨ� ਸ਼ੁਕ੍ਰਾਣ� ਜਾ� ਅੰਡੇ ਦੇ ਸੈੱਲਾਂ ਵਿੱਚ ਹੋ� ਵਾਲੀਆਂ ਤਬਦੀਲੀਆਂ ਕਾਰਨ ਬੱਚੇ ਵਿੱਚ ਇੱ� ਵਾਧੂ ਕ੍ਰੋਮੋਸੋ� ਹੋ ਸਕਦਾ ਹੈ�

ਐਡਵਰਡਸ ਸਿੰਡਰੋ� ਵਾਲੇ ਬੱਚਿਆਂ ਦੇ ਸਾਰੇ ਜਾ� ਕੁ� ਸੈੱਲਾਂ ਵਿੱਚ ਕ੍ਰੋਮੋਸੋ� 18 ਦੀ ਇੱ� ਵਾਧੂ ਕਾਪੀ ਹੁੰਦੀ ਹੈ�

ਐਡਵਰਡਸ ਸਿੰਡਰੋ� ਦੀਆਂ 3 ਕਿਸਮਾਂ ਹਨ ਜਿਨ੍ਹਾ� ਨੂ� ਫੁੱਲ (ਪੂਰਾ), ਮੋਜ਼ੇਕ ਅਤ� ਅੰਸ਼� ਐਡਵਰਡਸ ਸਿੰਡਰੋ� ਕਿਹਾ ਜਾਂਦ� ਹੈ� ਸਥਿਤੀ ਕਿੰਨੀ ਗੰਭੀ� ਹੈ ਇਹ ਆਮ ਤੌ� ‘ਤ� ਤੁਹਾਡੇ ਬੱਚੇ ਦੇ ਐਡਵਰਡਸ ਸਿੰਡਰੋ� ਦੀ ਕਿਸਮ ‘ਤ� ਨਿਰਭ� ਕਰਦਾ ਹੈ� 20-ਹਫ਼ਤ� ਦੇ ਸਕੈਨ ਦੀ ਸਕ੍ਰੀਨਿੰਗ ਤੁਹਾਨੂ� ਇਹ ਨਹੀ� ਦੱ� ਸਕਦੀ ਕਿ ਤੁਹਾਡੇ ਬੱਚੇ ਨੂ� ਕਿ� ਕਿਸਮ ਦਾ ਐਡਵਰਡਸ ਸਿੰਡਰੋ� ਹੋ ਸਕਦਾ ਹੈ�

ਬਹੁਤ ਸਾਰੇ ਮਾਮਲਿਆ� ਵਿੱਚ, ਐਡਵਰਡਸ ਸਿੰਡਰੋ� ਇੱ� ਜੀਵਨ-ਸੀਮਤ ਸਥਿਤੀ ਹੁੰਦੀ ਹੈ ਅਤ� ਬਚ� ਦੀਆਂ ਦਰਾਂ ਘੱ� ਹੁੰਦ� ਹਨ� ਇਸ ਸਥਿਤੀ ਨੂ� ਠੀ� ਕਰ� ਦਾ ਕੋ� ਤਰੀਕਾ ਨਹੀ� ਹੈ�

ਐਡਵਰਡਸ ਸਿੰਡਰੋ� ਨਾ� ਪੈਦਾ ਹੋ� ਸਾਰੇ ਬੱਚਿਆਂ ਵਿੱਚ ਸਿੱਖ� ਦੀ ਅਸਮਰਥਤਾਵਾਂ ਅਤ� ਸਿਹਤ ਚੁਣੌਤੀਆਂ ਦੀ ਇੱ� ਵਿਸ਼ਾਲ ਸ਼੍ਰੇਣੀ ਹੋਵੇਗੀ, ਜਿਨ੍ਹਾ� ਵਿੱਚੋਂ ਕੁ� ਬਹੁਤ ਗੰਭੀ� ਹੋ ਸਕਦੀਆਂ ਹਨ� ਉਹਨਾ� ਨੂ� ਸਮੱਸਿਆਵਾ� ਹੋ ਸਕਦੀਆਂ ਹਨ:

  • ਦਿ� ਦੇ ਨਾ�
  • ਸਾ� ਪ੍ਰਣਾਲੀ ਨਾ�
  • ਗੁਰਦਿਆ� ਨਾ�
  • ਪਾਚਨ ਪ੍ਰਣਾਲੀ ਨਾ�

ਪੂਰੇ ਐਡਵਰਡਸ ਸਿੰਡਰੋ� ਨਾ� ਪੈਦਾ ਹੋ� ਬੱਚੇ ਆਪਣੀਆਂ ਗੁੰਝਲਦਾਰ ਲੋੜਾ� ਦੇ ਬਾਵਜੂਦ ਹੌਲੀ-ਹੌਲੀ ਆਪਣੇ ਵਿਕਾ� ਦੇ ਨਾ� ਤਰੱਕੀ ਕਰ ਸਕਦੇ ਹਨ�

ਮੋਜ਼ੇਕ ਜਾ� ਅੰਸ਼� ਐਡਵਰਡਸ ਸਿੰਡਰੋ� ਨਾ� ਪੈਦਾ ਹੋ� ਬੱਚਿਆਂ ਨੂ� ਘੱ� ਗੰਭੀ� ਸਿਹਤ ਚੁਣੌਤੀਆਂ ਹੋ ਸਕਦੀਆਂ ਹਨ, ਪਰ ਬੱਚੇ ਦੇ ਜਨ� ਤੋ� ਪਹਿਲਾਂ ਇਸ ਬਾਰੇ ਜਾਣਨ� ਸੰਭਵ ਨਹੀ� ਹੈ�

ਕਾਰਨ

ਸਾਨੂ� ਵਾਸਤ� ਵਿੱਚ ਨਹੀ� ਪਤ� ਕਿ ਐਡਵਰਡਸ ਸਿੰਡਰੋ� ਦਾ ਕਾਰਨ ਕੀ ਹੈ� ਇਹ ਤੁਹਾਡੇ ਦੁਆਰ� ਕੀਤੀ ਜਾ� ਨਾ ਕੀਤੀ ਕਿਸੇ ਚੀਜ਼ ਦੇ ਕਾਰਨ ਨਹੀ� ਹੁੰਦ� ਹੈ� ਐਡਵਰਡਸ ਸਿੰਡਰੋ� ਵਾਲੇ ਬੱਚੇ ਹਰ ਉਮ� ਦੀਆਂ ਮਾਵਾ� ਨੂ� ਪੈਦਾ ਹੁੰਦ� ਹਨ ਪਰ ਮਾ� ਦੀ ਉਮ� ਵਧ� ਨਾ� ਇਸ ਸਥਿਤੀ ਵਾਲੇ ਬੱਚੇ ਦੇ ਹੋ� ਦੀ ਸੰਭਾਵਨ� ਵੱ� ਜਾਂਦੀ ਹੈ�

ਤੁਸੀ� ਇੱ� ਮਾਹਰ ਟੀ� ਨਾ� ਆਪਣੇ ਵਿਅਕਤੀਗਤ ਹਾਲਾਤਾ� ਬਾਰੇ ਚਰਚਾ ਕਰ� ਦੇ ਯੋ� ਹੋਵੋਗੇ�

ਐਡਵਰਡਸ ਸਿੰਡਰੋ� ਹਰ 1,500 (0.06%) ਵਿੱਚੋਂ ਇੱ� ਬੱਚੇ ਨੂ� ਹੁੰਦ� ਹੈ�

ਅਸੀ� ਐਡਵਰਡਸ ਸਿੰਡਰੋ� ਦਾ ਪਤ� ਕਿਵੇ� ਲਗਾਉਂਦ� ਹਾ�

ਅਸੀ� �20-ਹਫ਼ਤ� ਦੇ ਸਕੈਨ� (ਗਰ� ਅਵਸਥ� ਦੇ 18+0 ਅਤ� 20+6 ਹਫ਼ਤਿਆ� ਦੇ ਵਿਚਕਾਰ) ‘ਤ� ਐਡਵਰਡਸ ਸਿੰਡਰੋ� ਦੀ ਜਾਂਚ ਕਰਦੇ ਹਾਂ।

ਐਡਵਰਡਸ ਸਿੰਡਰੋ� ਲਈ ਸਕ੍ਰੀਨਿੰਗ 10 ਤੋ� 14 ਹਫ਼ਤਿਆ� ਦੇ ਵਿਚਕਾਰ ਗਰ� ਅਵਸਥ� ਵਿੱਚ ਪਹਿਲਾਂ ਪੇਸ਼ ਕੀਤੇ ਗਏ ਸੰਯੁਕਤ ਟੈਸਟ ਦਾ ਹਿੱਸ� ਹੈ�

ਟੈਸਟ� ਅਤ� ਮੁਲਾਕਾਤਾ� ਲਈ ਅੱਗੇ ਦੀ ਕਾਰਵਾਹੀ

ਕਿਉਂਕਿ ਸਕੈਨ ਦਾ ਨਤ੶ਜਾ ਇਹ ਦਰਸਾਉਂਦਾ ਹੈ ਕਿ ਤੁਹਾਡੇ ਬੱਚੇ ਨੂ� ਐਡਵਰਡਸ ਸਿੰਡਰੋ� ਵਰਗੀ ਸਥਿਤੀ ਹੋ ਸਕਦੀ ਹੈ, ਅਸੀ� ਤੁਹਾਨੂ� ਇੱ� ਮਾਹਰ ਟੀ� ਕੋ� ਭੇ� ਰਹ� ਹਾ� ਜੋ ਗਰਭਵਤੀ ਮਾਵਾ� ਅਤ� ਉਹਨਾ� ਦੇ ਬੱਚਿਆਂ ਦੀ ਜਨ� ਤੋ� ਪਹਿਲਾਂ ਦੇਖਭਾਲ ਕਰਦੀ ਹੈ� ਉਹ ਉਸ ਹਸਪਤਾਲ ਵਿੱਚ ਅਧਾਰ� ਹੋ ਸਕਦੇ ਹਨ ਜਿੱਥ� ਤੁਸੀ� ਵਰਤਮਾਨ ਵਿੱਚ ਜਣੇਪ� ਤੋ� ਪਹਿਲਾਂ ਦੇਖਭਾਲ ਪ੍ਰਾਪਤ ਕਰ ਰਹ� ਹੋ, ਜਾ� ਕਿਸੇ ਵੱਖਰ� ਹਸਪਤਾਲ ਵਿੱਚ�

ਮਾਹਰ ਟੀ� ਤੁਹਾਨੂ� ਵਾਧੂ ਟੈਸਟਾਂ ਦੀ ਪੇਸ਼ਕਸ� ਕਰ ਸਕਦੀ ਹੈ, ਜਿਵੇ� ਕਿ chorionic villus sampling (CVS) or amniocentesis (ਕੋਰਿਓਨਿਕ ਵਿਲਸ ਸੈਂਪਲਿੰਗ (CVS) ਜਾ� ਐਮਨੀਓਸੇਂਟੇਸਿ�), ਜੋ ਇਹ ਪੁਸ਼ਟੀ ਕਰ� ਦੇ ਯੋ� ਹੋਣਗ� ਕਿ ਕੀ ਤੁਹਾਡੇ ਬੱਚੇ ਨੂ� ਐਡਵਰਡਸ ਸਿੰਡਰੋ� ਹੈ ਅਤ� ਇਸਦਾ ਕੀ ਅਰ� ਹੋ ਸਕਦਾ ਹੈ�

ਮਾਹਰ ਟੀ� ਨੂ� ਮਿਲਣ ਤੋ� ਪਹਿਲਾਂ ਜੋ ਵੀ ਸਵਾਲ ਤੁਸੀ� ਪੁੱਛਣਾ ਚਾਹੁੰਦ� ਹੋ, ਉਹਨਾ� ਨੂ� ਲਿ� ਲੈਣਾ ਲਾਭਦਾਇ� ਹੋ ਸਕਦਾ ਹੈ�

ਨਤ੶ਜਾ

ਐਡਵਰਡਸ ਸਿੰਡਰੋ� ਦਾ ਕੋ� ਇਲਾਜ ਨਹੀ� ਹੈ� ਅਫ਼ਸੋਸ ਦੀ ਗੱ� ਹੈ ਕਿ ਐਡਵਰਡਸ ਸਿੰਡਰੋ� ਵਾਲੇ ਬਹੁਤ ਸਾਰੇ ਬੱਚਿਆਂ ਦਾ ਗਰ� ਅਵਸਥ� ਦੌਰਾ� ਗਰਭਪਾਤ ਹੋ ਜਾਂਦ� ਹੈ� ਜਿਊਂਦੇ ਪੈਦਾ ਹੋ� ਬੱਚਿਆਂ ਵਿੱਚੋਂ ਲਗਭਗ 13% ਆਪਣੇ ਪਹਿਲ� ਜਨ� ਦਿ� ਤੋ� ਬਾਅਦ ਜਿਉਂਦੇ ਰਹਿੰਦੇ ਹਨ� ਕੁ� ਬੱਚੇ ਬਾਲਗ ਹੋ� ਤੱ� ਬਚ ਸਕਦੇ ਹਨ, ਪਰ ਇਹ ਬਹੁਤ ਘੱ� ਹੁੰਦ� ਹੈ� ਮੋਜ਼ੇਕ ਜਾ� ਅੰਸ਼� ਕਿਸਮ ਦੇ ਐਡਵਰਡਸ ਸਿੰਡਰੋ� ਨਾ� ਪੈਦਾ ਹੋ� ਬੱਚਿਆਂ ਲਈ ਜੀਵਨ ਦੀ ਸੰਭਾਵਨ� ਬਹੁਤ ਜ਼ਿਆਦਾ ਪਰਿਵਰਤਨਸ਼ੀ� ਹੋ ਸਕਦੀ ਹੈ�

ਐਡਵਰਡਸ ਸਿੰਡਰੋ� ਵਾਲੇ ਬੱਚਿਆਂ ਨੂ� ਉਹਨਾ� ਦੇ ਜਨ� ਤੋ� ਬਾਅਦ ਮਾਹਰ ਦੇਖਭਾਲ ਅਤ� ਇਲਾਜ ਦੀ ਲੋ� ਹੁੰਦੀ ਹੈ� ਇਹ ਉਹਨਾ� ਸਥਿਤੀਆਂ ਦੇ ਲੱਛਣਾਂ ‘ਤ� ਧਿਆਨ ਕੇਂਦਰਤ ਕਰੇਗ� ਜੋ ਉਹਨਾ� ਨੂ� ਹੈ� ਐਡਵਰਡਸ ਸਿੰਡਰੋ� ਵਾਲੇ ਬੱਚਿਆਂ ਦਾ ਜਨ� ਵਜ਼ਨ ਵੀ ਘੱ� ਹੋ ਸਕਦਾ ਹੈ�

ਅਗਲੇ ਪੜਾਅ ਅਤ� ਚੋਣਾ�

ਜੇਕਰ ਇਹ ਪੁਸ਼ਟੀ ਹੋ ​​ਜਾਂਦੀ ਹੈ ਕਿ ਤੁਹਾਡੇ ਬੱਚੇ ਨੂ� ਐਡਵਰਡਸ ਸਿੰਡਰੋ� ਹੈ, ਤਾ� ਤੁਸੀ� ਆਪਣੀ ਗਰ� ਅਵਸਥ� ਦੌਰਾ� ਤੁਹਾਡੀ ਦੇਖਭਾਲ ਕਰ� ਵਾਲੀ ਟੀ� ਨਾ� ਆਪਣੇ ਬੱਚੇ ਦੀ ਸਥਿਤੀ ਅਤ� ਤੁਹਾਡੇ ਵਿਕਲਪਾ� ਬਾਰੇ ਗੱ� ਕਰ ਸਕਦੇ ਹੋ� ਇਹਨਾ� ਵਿੱਚ ਤੁਹਾਡੀ ਗਰ� ਅਵਸਥ� ਨੂ� ਜਾਰੀ ਰੱਖਣ� ਜਾ� ਤੁਹਾਡੀ ਗਰ� ਅਵਸਥ� ਨੂ� ਖਤ� ਕਰਨਾ ਸ਼ਾਮ� ਹੋਵੇਗਾ� ਤੁਸੀ� ਐਡਵਰਡਸ ਸਿੰਡਰੋ� ਬਾਰੇ ਹੋ� ਜਾਣਨ� ਚਾ� ਸਕਦੇ ਹੋ� ਇਸ ਸਥਿਤੀ ਵਿੱਚ ਮਾਪਿਆਂ ਦੀ ਮਦ� ਕਰ� ਦੇ ਤਜਰਬ� ਵਾਲੀ ਸਹਾਇਤਾ ਸੰਸਥ� ਨਾ� ਗੱ� ਕਰਨਾ ਮਦਦਗਾਰ ਹੋ ਸਕਦਾ ਹੈ�

ਜੇਕਰ ਤੁਸੀ� ਆਪਣੀ ਗਰ� ਅਵਸਥ� ਜਾਰੀ ਰੱਖਣ ਦਾ ਫੈਸਲ� ਕਰਦੇ ਹੋ, ਤਾ� ਮਾਹਰ ਟੀ� ਤੁਹਾਡੀ ਦੇਖਭਾਲ ਦੀ ਯੋਜਨ� ਬਣਾਉ� ਵਿੱਚ ਤੁਹਾਡੀ ਮਦ� ਕਰੇਗੀ� ਟੀ� ਤੁਹਾਡੇ ਨਾ� ਚਰਚਾ ਕਰੇਗੀ ਕਿ ਤੁਸੀ� ਜਨ� ਤੋ� ਬਾਅਦ ਆਪਣੇ ਬੱਚੇ ਦੀ ਦੇਖਭਾਲ ਕਿਵੇ� ਕਰਨਾ ਚਾਹੁੰਦ� ਹੋ� ਤੁਹਾਡੇ ਬੱਚੇ ਦੇ ਖਾ� ਲੱਛਣਾਂ ‘ਤ� ਨਿਰਭ� ਕਰਦਿਆਂ, ਉਪਚਾਰਕ ਦੇਖਭਾਲ ਦੀ ਪੇਸ਼ਕਸ� ਕੀਤੀ ਜਾ ਸਕਦੀ ਹੈ� ਬੱਚਿਆਂ ਦੀ ਉਪਚਾਰਕ ਦੇਖਭਾਲ ਜੀਵਨ ਦੀ ਸਭ ਤੋ� ਵਧੀ� ਸੰਭਾਵੀ ਗੁਣਵੱਤ� ਨੂ� ਉਤਸ਼ਾਹਿਤ ਕਰ� ਅਤ� ਜੀਵਨ-ਸੀਮਤ ਸਥਿਤੀ ਵਾਲੇ ਹਰ ਬੱਚੇ ਅਤ� ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਬਾਰੇ ਹੈ�

ਜੇਕਰ ਤੁਸੀ� ਆਪਣੀ ਗਰ�-ਅਵਸਥ� ਨੂ� ਖਤ� ਕਰ� ਦਾ ਫੈਸਲ� ਕਰਦੇ ਹੋ, ਤਾ� ਤੁਹਾਨੂ� ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮ� ਹੈ ਅਤ� ਤੁਹਾਨੂ� ਕਿਵੇ� ਸਹਾਇਤਾ ਦਿੱਤੀ ਜਾਵੇਗੀ� ਤੁਹਾਨੂ� ਇਹ ਚੋ� ਕਰ� ਦੀ ਪੇਸ਼ਕਸ� ਕੀਤੀ ਜਾਣੀ ਚਾਹੀਦੀ ਹੈ ਕਿ ਤੁਹਾਡੀ ਗਰ� ਅਵਸਥ� ਕਿੱਥ� ਅਤ� ਕਿਵੇ� ਖਤ� ਕਰਨੀ ਹੈ ਅਤ� ਤੁਹਾਡੀ ਅਤ� ਤੁਹਾਡੇ ਪਰਿਵਾਰ ਲਈ ਵਿਅਕਤੀਗਤ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ�

ਸਿਰਫ� ਤੁਸੀ� ਜਾਣਦ� ਹੋ ਕਿ ਤੁਹਾਡੇ ਅਤ� ਤੁਹਾਡੇ ਪਰਿਵਾਰ ਲਈ ਸਭ ਤੋ� ਵਧੀ� ਫੈਸਲ� ਕੀ ਹੈ�

ਤੁਸੀ� ਜੋ ਵੀ ਫੈਸਲ� ਕਰੋਗ�, ਤੁਹਾਡੇ ਸਿਹਤ ਸੰਭਾ� ਪੇਸ਼ੇਵ� ਤੁਹਾਡਾ ਸਮਰਥ� ਕਰਨਗੇ।

ਭਵਿੱ� ਦੀਆਂ ਗਰ�-ਅਵਸਥਾਵਾਂ

ਜੇਕਰ ਤੁਸੀ� ਕੋ� ਹੋ� ਬੱਚਾ ਪੈਦਾ ਕਰ� ਦੀ ਚੋ� ਕਰਦੇ ਹੋ, ਤਾ� ਉਹਨਾ� ਨੂ� ਐਡਵਰਡਸ ਸਿੰਡਰੋ� ਹੋ� ਦੀ ਸੰਭਾਵਨ� ਨਹੀ� ਹੁੰਦੀ�

ਐਡਵਰਡਸ ਸਿੰਡਰੋ� ਵਾਲੇ ਬੱਚੇ ਹਰ ਉਮ� ਦੀਆਂ ਮਾਵਾ� ਨੂ� ਪੈਦਾ ਹੁੰਦ� ਹਨ ਪਰ ਮਾ� ਦੀ ਉਮ� ਵਧ� ਦੇ ਨਾ� ਇਸ ਦੇ ਹੋ� ਦੀ ਸੰਭਾਵਨ� ਵੱ� ਜਾਂਦੀ ਹੈ�

ਭਵਿੱ� ਦੀਆਂ ਗਰ�-ਅਵਸਥਾਵਾਂ ਬਾਰੇ ਚਰਚਾ ਕਰ� ਲਈ ਤੁਹਾਨੂ� ਜੈਨੇਟਿ� ਕਾਉਂਸਲ� ਕੋ� ਭੇਜਿ� ਜਾ ਸਕਦਾ ਹੈ�

ਹੋ� ਜਾਣਕਾਰੀ ਅਤ� ਸਹਾਇਤਾ

(ਜਨ� ਤੋ� ਪਹਿਲਾਂ ਦੇ ਨਤੀਜੇ ਅਤ� ਵਿਕਲ�) (ARC) ਇੱ� ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤ� ਨਿਦਾ� ਅਤ� ਗਰ� ਅਵਸਥ� ਨੂ� ਜਾਰੀ ਰੱਖਣ ਜਾ� ਨਾ ਰੱਖਣ ਬਾਰੇ ਫੈਸਲ� ਲੈ� ਵਾਲੇ ਲੋਕਾ� ਦੀ ਸਦ� ਕਰਦੀ ਹੈ�

(ਟ੍ਰਾਈਸੋਮੀ 13/18 (SOFT UK) ਲਈ ਸਹਾਇਤਾ ਸੰਸਥ�) ਇੱ� ਰਾਸ਼ਟਰੀ ਚੈਰਿਟੀ ਹੈ ਜੋ ਐਡਵਰਡਸ ਸਿੰਡਰੋ�, Patau’s syndrome (ਪਟਾਊ ਦੇ ਸਿੰਡਰੋ�) ਅਤ� ਸੰਬੰਧਿ� ਹਾਲਤਾਂ ਤੋ� ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਦੀ ਹੈ�

ਤੁਸੀ� (NHS ਵੈੱਬਸਾਈਟ ‘ਤ� ਐਡਵਰਡਸ ਸਿੰਡਰੋ� ਬਾਰੇ) ਹੋ� ਜਾਣਕਾਰੀ ਪ੍ਰਾਪਤ ਕਰ ਸਕਦੇ ਹੋ�

ਪਤ� ਕਰ� ਕਿ how NHS England uses and protects your screening information (NHS ਇੰਗਲੈਂ� ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋ� ਅਤ� ਸੁਰੱਖਿ� ਕਿਵੇ� ਕਰਦਾ ਹੈ)�

ਪਤ� ਕਰ� ਕਿ how to opt out of screening (ਸਕ੍ਰੀਨਿੰਗ ਕਿਵੇ� ਨਹੀ� ਕਰਵਾਉਣੀ ਹੈ�