SEND ਅਤ� AP ਗ੍ਰੀ� ਪੇਪਰ: ਵਿਚਾ�-ਵਟਾਂਦਰ� 'ਤੇ ਪ੍ਰਤਿਕਿਰਿਆ ਕਰਨੀ
ਵਿਸ਼ੇ� ਵਿਦਿਅਕ ਲੋੜਾ� ਅਤ� ਅਸਮਰਥਤਾਵਾਂ (SEND) ਅਤ� ਵਿਕਲਪਕ ਪ੍ਰਬੰਧ (AP) ਵਿਚਾ�-ਵਟਾਂਦਰ� 'ਤੇ ਪ੍ਰਤਿਕਿਰਿਆ ਕਰ� ਵਿੱਚ ਵੱ�-ਵੱ� ਸਮੂਹਾਂ ਦੀ ਮਦ� ਕਿਵੇ� ਕਰਨੀ ਹੈ
Applies to England
ਦਸਤਾਵੇਜ਼
ਵੇਰਵ�
ਇਹ ਸਮੱਗਰੀ SEND ਅਤ� AP ਗ੍ਰੀ� ਪੇਪਰ ਵਿੱਚ ਨਿਰਧਾਰ� ਪ੍ਰਸਤਾਵਾ� ਦੀ ਵਿਆਖਿਆ ਕਰਦੀ ਹੈ�
ਉਹਨਾ� ਨੂ� ਮਾਪਿਆਂ ਅਤ� ਦੇਖਭਾਲ ਕਰ� ਵਾਲਿਆਂ, ਬੱਚਿਆਂ ਅਤ� ਨੌਜਵਾਨਾਂ ਨਾ� ਇਹ ਦੱਸਣ ਲਈ ਸਾਂਝ� ਕੀਤਾ ਜਾ ਸਕਦਾ ਹੈ ਕਿ ਉਹਨਾ� ਲਈ SEND ਸਮੀਖਿ� ਦਾ ਕੀ ਅਰ� ਹੈ� ਉਹ ਇਹਨਾ� ਵਿੱਚ ਕੰ� ਕਰ� ਵਾਲਿਆਂ ਲਈ ਵੀ ਲਾਭਦਾਇ� ਹੋਣਗ�:
- ਲੋਕਲ ਅਥਾਰਿਟੀਆਂ
- ਸ਼ੁਰੂਆਤੀ ਸਾਲਾ� ਦੇ ਮਾਹੌ�, ਸਕੂਲ, ਕਾਲਜ ਅਤ� ਵਿਕਲਪਕ ਪ੍ਰਬੰਧ
- ਸਵ�-ਸੇਵੀ ਖੇਤਰ ਦੀਆਂ ਸੰਸਥਾਵਾਂ
- ਸਿਹਤ ਸੰਭਾ� ਪੇਸ਼ੇਵਰ
Updates to this page
-
Updated 'Summary of the SEND review: right support, right place, right time' to show the consultation closing date has been extended to 11:45pm on 22 July.
-
Added a Bengali translation.
-
Added a translation in Arabic and Somali.
-
Added a PDF of 'Summary of the SEND review: right support, right place, right time' and translations of this summary in Urdu, Punjabi (Gurmukhi) and Polish.
-
Added translation