ਸੇ�

ਸਿੱਕ� ਸੈੱਲ ਅਤ� ਥੈਲੇਸੀਮੀ�

ਅੱਪਡੇਟ ਕੀਤਾ 15 ਅਪ੍ਰੈਲ 2025

Applies to England

1. ਸਕ੍ਰੀਨਿੰਗ ਦਾ ਉਦੇਸ਼

ਇਹ ਪਤ� ਕਰ� ਵਾਸਤ� ਕਿ ਕੀ ਤੁਸੀ� ਸਿਕਲ ਸੈ� ਜਾ� ਥੈਲਾਸਿਮਿ� ਜੀ� ਦੇ ਕੈਰੀਅਰ ਹੋ ਅਤ� ਸੰਭਵ ਹੈ ਕਿ ਇਹ ਬੱਚੇ ਤੱ� ਅੱਗੇ ਫੈ� ਸਕਦਾ ਹੈ�

2. ਇਨ੍ਹਾਂ ਹਾਲਤਾਂ ਬਾਰੇ

ਸਿਕਲ ਸੈ� ਡਿਜ਼ਿਜ� (SCD) ਅਤ� ਥੈਲਾਸਿਮਿ� ਮੇਜਰ ਬਹੁਤ ਗੰਭੀ�, ਵਿਰਸ� ਵਿੱਚ ਮਿਲੇ ਲਹ� ਦੀਆਂ ਬਿਮਾਰੀਆਂ ਹਨ� ਇਹ ਹੀਮੋਗਲੋਬਿਨ ਨੂ� ਪ੍ਰਭਾਵਿਤ ਕਰਦੀਆਂ ਹਨ, ਇਹ ਲਹ� ਦਾ ਉਹ ਭਾ� ਹੈ ਜਿਹੜ� ਪੂਰੇ ਸਰੀ� ਵਿੱਚ ਆਕਸੀਜਨ ਦਾ ਸੰਚਾ� ਕਰਦਾ ਹੈ� ਉਹ ਲੋ� ਜਿਨ੍ਹਾ� ਦੀ ਅਵਸਥ� ਇਸ ਤਰ੍ਹਾਂ ਦੀ ਹੈ ਉਨ੍ਹਾਂ ਨੂ� ਆਪਣੀ ਪੂਰੀ ਜ਼ਿੰਦਗੀ ਵਿਸ਼ੇਸ਼ੱ� ਦੇਖਭਾਲ ਦੀ ਲੋ� ਰਹੇਗੀ�

ਉਹ ਲੋ� ਜਿਨ੍ਹਾ� ਨੂ� SCD ਹੈ ਉਨ੍ਹਾਂ ਨੂ� ਅਤਿਅੰਤ ਦਰਦਨਾਕ ਦੌਰੇ ਪੈ ਸਕਦੇ ਹਨ, ਕਾਫੀ ਗੰਭੀ� ਜਾ�-ਲੇਵਾ ਇਨਫ਼ੈਕਸ਼ਨਾ� ਹੋ ਸਕਦੀਆਂ ਹਨ ਅਤ� ਉਹ ਆਮ ਤੌ� ਤੇ ਅਨੀਮਿ� ਹੋਣਗ� (ਉਨ੍ਹਾਂ ਦੇ ਸਰੀ� ਨੂ� ਆਕਸੀਜਨ ਦਾ ਸੰਚਾ� ਕਰ� ਵਿੱਚ ਮੁਸ਼ਕਲ ਆਉਂਦੀ ਹੈ)� ਉਹ ਬੱਚੇ ਜਿਨ੍ਹਾ� ਨੂ� SCD ਹੈ ਮੁੱਢਲਾ ਇਲਾਜ ਪ੍ਰਾਪਤ ਕਰ ਸਕਦੇ ਹਨ, ਜਿ� ਵਿੱਚ ਟੀਕਾਕਰ� ਅਤ� ਰੋਗਾਣੂਨਾਸ਼� ਸ਼ਾਮ� ਹਨ, ਜਿਹੜ�, ਉਨ੍ਹਾਂ ਦੇ ਮਾ�-ਪਿ� ਦੀ ਸਹਾਇਤਾ ਨਾ�, ਗੰਭੀ� ਬਿਮਾਰੀ ਨੂ� ਰੋਕਣ ਵਿੱਚ ਮਦ� ਕਰਦੇ ਹਨ ਅਤ� ਬੱਚੇ ਨੂ� ਇੱ� ਸਿਹਤਮੰ� ਜੀਵਨ ਜਿਊਂ� ਦਿੰਦ� ਹਨ�

ਥੈਲੇਸੀਮੀ� ਮੇਜਰ ਦੀ ਹਾਲਤ ਵਾਲੇ ਵਿਅਕਤੀਆਂ ਨੂ� ਖ਼ੂਨ ਦੀ ਬਹੁਤ ਜ਼ਿਆਦ� ਘਾ� ਹੁੰਦੀ ਹੈ ਅਤ� ਉਨ੍ਹਾਂ ਨੂ� ਹਰ 3 ਤੋ� 5 ਹਫ਼ਤਿਆ� ਵਿੱਚ ਖੂ� ਚੜ੍ਹਾਉ� ਦੀ ਜ਼ਰੂਰਤ ਹੁੰਦੀ ਹੈ, ਅਤ� ਆਪਣੇ ਸਾਰੇ ਜੀਵਨ-ਕਾ� ਵਿੱਚ ਟੀਕਿਆਂ ਅਤ� ਦਵਾਈਆਂ ਦੀ ਜ਼ਰੂਰਤ ਹੁੰਦੀ ਹੈ�

ਕੁ� ਹੋ� ਵੀ, ਆਮ ਤੌ� ਤੇ ਬਹੁਤ ਥੋੜ੍ਹੀਆਂ, ਘੱ� ਸੰਜੀਦਾ ਹੀਮੋਗਲੋਬਿਨ ਬਿਮਾਰੀਆਂ ਲੱਭੀਆਂ ਜਾ ਸਕਦੀਆਂ ਹਨ� ਸਿਕਲ ਸੈ� ਅਤ� ਥੈਲਾਸਿਮਿ� ਵਿਰਸ� ਵੱਜੋ ਮਿਲੀਆਂ ਬਿਮਾਰੀਆਂ ਹਨ ਜਿਹੜੀਆਂ ਮਾ�-ਪਿ� ਤੋ� ਬੱਚਿਆਂ ਨੂ� ਅਜੀ� ਹੀਮੋਗਲੋਬਿਨ ਜੀਨਜ� ਰਾਹੀ ਪ੍ਰਵਾਨ ਹੁੰਦੀਆਂ ਹਨ� ਜੀਨਜ� ਸਾਡੇ ਸਰੀ� ਵਿੱਚ ਅੱਖਾ� ਦਾ ਰੰ� ਅਤ� ਲਹ� ਦੇ ਸਮੂਹ (ਬੱਲਡ ਗਰੁਪ) ਵਰਗੀਆਂ ਚੀਜ਼ਾਂ ਦਾ ਕੋ� ਹੈ� ਜੀਨਜ� ਜੋੜੀਦਾ� ਬੱ� ਕੇ ਕੰ� ਕਰਦੇ ਹਨ� ਜੋ ਵੀ ਅਸੀ� ਵਿਰਸ� ਵੱਜੋ ਪ੍ਰਾਪਤ ਕਰਦੇ ਹਾ� ਉਸ ਵਿੱਚ ਇੱ� ਜੀ� ਸਾਨੂ� ਆਪਣੀ ਮਾ� ਤੋ� ਮਿਲਦ� ਹੈ ਅਤ� ਇੱ� ਜੀ� ਆਪਣੇ ਪਿਤਾ ਤੋਂ।

ਲੋਕਾ� ਕੋ� ਸਿਰਫ SCD ਜਾ� ਥੈਲੇਸੀਮੀ� ਹੈ ਜੇ ਉਨ੍ਹਾਂ ਨੂ� 2 ਅਸਧਾਰਨ ਹੀਮੋੋਗਲੋਬਿ� ਜੀ� ਵਿਰਾਸਤ ਵਿੱਚ ਮਿਲਦ� ਹਨ - ਇੱ� ਉਨ੍ਹਾਂ ਦੀ ਮਾ� ਤੋ� ਅਤ� ਦੂਜਾ ਆਪਣੇ ਪਿਤਾ ਤੋਂ। ਉਹ ਲੋ� ਜਿਨ੍ਹਾ� ਨੂ� ਸਿਰਫ ਇੱ� ਹੀ ਅਜੀ� ਜੀ� ਵਿਰਸ� ਵੱਜੋ ਪ੍ਰਾਪਤ ਹੁੰਦ� ਹੈ ਉਨ੍ਹਾਂ ਨੂ� ਕੈਰੀਅਰ ਕਿਹਾ ਜਾਂਦ� ਹੈ (ਕੁ� ਲੋ� ਇਸ ਨੂ� ਟ੍ਰੇ� ਵੀ ਕਹਿੰਦੇ ਹਨ)� ਕੈਰੀਅਰ ਸਿਹਤਮੰ� ਹੁੰਦ� ਹਨ ਅਤ� ਉਨ੍ਹਾਂ ਨੂ� ਕੋ� ਬਿਮਾਰੀ ਨਹੀ� ਹੁੰਦੀ, ਪਰ ਉਹ ਕੁ� ਸਮੱਸਿਆਵਾ� ਦਾ ਤਜਰਬ� ਕਰ ਸਕਦੇ ਜੇਕਰ ਉਨ੍ਹਾਂ ਦੇ ਸਰੀ� ਨੂ� ਜ਼ਿਆਦਾ ਆਕਸੀਜਨ ਨਾ ਮਿਲੇ, ਮਿਸਾ� ਵੱਜੋ, ਐਨਸਥੈਟਿਕ ਹੇਠ।

ਜਦੋਂ ਦੋਵੇ� ਮਾਤਾ-ਪਿਤਾ ਵਾਹਕ ਹੁੰਦ� ਹਨ, ਤਾ� ਬੱਚੇ ਕੋ�:

  • 4 ਵਿੱਚੋਂ 1 (25%) ਪ੍ਰਭਾਵਿਤ ਨਾ ਹੋ� ਦੀ ਸੰਭਾਵਨ� - ਬੱਚੇ ਨੂ� ਕੋ� ਬਿਮਾਰੀ ਨਹੀ� ਹੋਵੇਗੀ ਜਾ� ਕੋ� ਬਿਮਾਰੀ ਨਹੀ� ਲਿਜਾਏਗਾ।
  • 4 ਵਿੱਚੋਂ 1 (25%) ਦੋਵੇ� ਅਸਧਾਰਨ ਹੀਮੋੋਗਲੋਬਿ� ਜੀ� ਵਿਰਾਸਤ ਵਿੱਚ ਲੈ� ਅਤ� ਹੀਮੋਗਲੋਬਿਨ ਰੋ� ਹੋ� ਦੀ ਸੰਭਾਵਨ�
  • 4 ਵਿੱਚੋਂ 2 (50%) ਇਕ ਅਸਧਾਰਨ ਹੀਮੋੋਗਲੋਬਿ� ਜੀ� ਵਿਰਾਸਤ ਵਿੱਚ ਲੈ� ਅਤ� ਇਕ ਵਾਹਕ ਹੋ� ਦੀ ਸੰਭਾਵਨ�

ਹੀਮੋਗਲੋਬਿਨ ਬਿਮਾਰੀ ਦਾ ਕੋ� ਵੀ ਕੈਰੀਅਰ ਹੋ ਸਕਦਾ ਹੈ� ਇਸ ਦੇ ਬਾਵਜੂਦ, ਇਹ ਉਨ੍ਹਾਂ ਲੋਕਾ� ਵਿੱਚ ਬਹੁਤ ਆਮ ਹੈ ਜਿਨ੍ਹਾ� ਦੇ ਪੂਰਵ� ਅਫਰੀਕਾ, ਕੈਰੇਬੀਅਨ, ਮੈਡੀਟਰੇਨਿਅ�, ਭਾਰਤ, ਪਾਕਿਸਤਾਨ, ਦੱਖਣ ਅਤ� ਦੱਖਣ-ਪੂਰਬੀ ਏਸ਼ੀ� ਅਤ� ਮੱ� ਪੂਰਬ (ਮਿਡਲ ਈਸ�) ਤੋ� ਹੋਣ।

3. ਸਕ੍ਰੀਨਿੰਗ ਟੈਸਟ

ਗਰ� ਅਵਸਥ� ਦੌਰਾ� ਸਿਕਲ ਸੈ� ਅਤ� ਥੈਲਾਸਿਮਿ� ਦੀ ਸਕ੍ਰੀਨਿੰਗ ਬੱਲਡ ਟੈਸਟ ਰਾਹੀ ਕੀਤੀ ਜਾਂਦੀ ਹੈ� ਬਿਹਤ� ਹੋਵੇਗਾ ਜੇਕਰ ਤੁਸੀ� ਇਹ ਜਾਂਚ ਗਰ� ਅਵਸਥ� ਦੇ 10 ਹਫਤਿਆਂ ਦੇ ਹੋ� ਤੋ� ਪਹਿਲਾਂ ਕਰਵਾ ਲਵੋ।

ਸਾਰੀਆਂ ਗਰਭਵਤੀ ਔਰਤਾ� ਨੂ� ਥੈਲਾਸਿਮਿ� ਦੇ ਟੈਸਟ ਦੀ ਪੇਸ਼ਕਸ� ਕੀਤੀ ਜਾਂਦੀ ਹੈ ਪਰ ਸਾਰੀਆਂ ਔਰਤਾ ਨੂ� ਸਵੈਚ� ਹੀ ਸਿਕਲ ਸੈ� ਦਾ ਟੈਸਟ ਨਹੀ� ਦਿੱਤ� ਜਾਂਦਾ। ਸਕ੍ਰੀਨਿੰਗ ਦੀ ਪੇਸ਼ਕਸ� ਇਸ ਗੱ� ਤੇ ਨਿਰਭ� ਕਰੇਗੀ ਕਿ ਤੁਸੀ� ਕਿੱਥ� ਰਹਿੰਦੇ ਹੋ�

ਉਨ੍ਹਾਂ ਖੇਤਰਾਂ ਵਿੱਚ ਜਿੱਥ� ਹੀਮੋੋਗਲੋਬਿ� ਦੀਆਂ ਬਿਮਾਰੀਆਂ ਵਧੇਰ� ਆਮ ਹਨ, ਤੁਹਾਨੂ� SCD ਲਈ ਖੂ� ਦੀ ਜਾਂਚ ਦੀ ਪੇਸ਼ਕ� ਕੀਤੀ ਜਾਏਗੀ� ਉਹਨਾ� ਖੇਤਰਾਂ ਵਿੱਚ ਜਿੱਥ� ਹੀਮੋੋਗਲੋਬਿ� ਰੋ� ਘੱ� ਹੁੰਦ� ਹਨ, ਇੱ� ਪ੍ਰਸ਼ਨਾਵਲੀ ਦੀ ਵਰਤੋ� ਬੱਚੇ ਦੀ ਮਾ� ਅਤ� ਪਿਤਾ ਦੀ ਪਰਿਵਾਰਿਕ ਉਤਪੱਤੀ ਦੀ ਪਛਾਣ ਕਰ� ਲਈ ਕੀਤੀ ਜਾਂਦੀ ਹੈ�

ਜੇ ਪ੍ਰਸ਼ਨਾਵਲੀ ਦਰਸਾਉਂਦੀ ਹੈ ਕਿ ਮਾਤਾ ਜਾ� ਪਿਤਾ ਦੋਹਾ� ਵਿੱਚੋਂ ਇਕ ਸਿੱਕ� ਸੈੱਲ ਵਾਹਕ ਹੋ ਸਕਦਾ ਹੈ, ਤਾ� ਔਰ� ਨੂ� ਖੂ� ਦਾ ਟੈਸਟ ਦਿੱਤ� ਜਾਂਦ� ਹੈ� ਤੁਸੀ� ਖੂ� ਦੀ ਜਾਂਚ ਕਰਵਾਉਣ ਲਈ ਕਹ� ਸਕਦੇ ਹੋ ਭਾਵੇ� ਤੁਹਾਡਾ ਪਰਿਵਾਰਿਕ ਮੂ� ਇਹ ਸੁਝਾ� ਨਾ ਦਿੰਦ� ਹੋਵੇ ਕਿ ਬੱਚੇ ਨੂ� ਹੀਮੋਗਲੋਬੀ� ਰੋ� ਦੀ ਵੱਡੀ ਸੰਭਾਵਨ� ਹੈ�

4. ਟੈਸਟ ਦੀ ਸੁਰੱਖਿ�

ਸਕ੍ਰੀਨਿੰਗ ਟੈਸਟ ਤੁਹਾਨੂ� ਜਾ� ਤੁਹਾਡੇ ਬੱਚੇ ਨੂ� ਨੁਕਸਾਨ ਨਹੀ� ਪਹੁੰਚਾਉਂਦਾ ਪਰ ਇਸ ਚੀਜ਼ ਵੱ� ਧਿਆਨ ਨਾ� ਵਿਚਾ� ਕਰਨਾ ਬਹੁਤ ਜ਼ਰੂਰੀ ਹੈ ਕਿ ਕੀ ਇਹ ਟੈਸਟ ਕਰਵਾਇਆ ਜਾਵੇ ਜਾ� ਨਹੀਂ। ਸਕ੍ਰੀਨਿੰਗ ਟੈਸਟ ਉਹ ਜਾਣਕਾਰੀ ਮੁਹੱਈਆ ਕਰਦੇ ਹਨ ਜਿ� ਦਾ ਮਤਲਭ ਹੋ ਸਕਦਾ ਹੈ ਕਿ ਤੁਹਾਨੂ� ਹੋ� ਕਈ ਮਹੱਤਵਪੂਰ� ਫੈਸਲ� ਬਣਾਉਣੇ ਪੈਣ। ਮਿਸਾ� ਵੱਜੋ, ਤੁਹਾਨੂ� ਸ਼ਾਇ� ਹੋ� ਅਜਿਹ� ਟੈਸਟਾਂ ਦੀ ਪੇਸ਼ਕਸ� ਕੀਤੀ ਜਾਵੇ ਜਿਨ੍ਹਾ� ਨਾ� ਗਰਭਪਾਤ ਦੇ ਖ਼ਤਰ� ਮੁਮਕ� ਹਨ�

5. ਸਕ੍ਰੀਨਿੰਗ ਕਰਵਾਉਣ� ਤੁਹਾਡੀ ਚੋ� ਹੈ

ਤੁਹਾਨੂ� ਸਕ੍ਰੀਨਿੰਗ ਟੈਸਟ ਕਰਵਾਉਣ ਦੀ ਲੋ� ਨਹੀ� ਹੈ� ਕੁ� ਲੋ� ਇਹ ਪਤ� ਲਗਾਉਣਾ ਚਾਹੁੰਦ� ਹਨ ਕਿ ਕੀ ਉਨ੍ਹਾਂ ਦੇ ਬੱਚੇ ਨੂ� ਸਿਕਲ ਸੈ� ਜਾ� ਥੈਲਾਸਿਮਿ� ਹੈ� ਅਤ� ਕੁ� ਨਹੀਂ।

6. ਟੈਸਟ ਨਾ ਕਰਵਾਉਣ�

ਜੇ ਤੁਸੀ� ਗਰ� ਅਵਸਥ� ਵਿ� ਸਕ੍ਰੀਨਿੰਗ ਟੈਸਟ ਨਾ ਲੈ� ਦਾ ਫੈਸਲ� ਕਰਦੇ ਹੋ, ਤਾ� ਬੱਚੇ ਦਾ 5 ਦਿ� ਦੀ ਉਮ� ’ਤ� SCD ਲਈ ਨਵਜਾ� ਬਲੱਡ ਸਪੌਟ ਸਕ੍ਰੀਨਿੰਗ ਕਰਵਾ� ਜਾ ਸਕਦੀ ਹੈ�

7. ਸੰਭਵ ਨਤੀਜੇ

ਟੈਸਟ ਤੁਹਾਨੂ� ਦੱਸਣਗੇ ਕਿ ਕੀ ਤੁਸੀ� ਕੈਰੀਅਰ ਹੋ ਜਾ� ਨਹੀ�, ਜਾ� ਕੀ ਤੁਹਾਨੂ� ਇਹ ਬਿਮਾਰੀ ਹੈ ਜਾ� ਨਹੀਂ।

8. ਹੋ� ਟੈਸਟ

ਜੇਕਰ ਤੁਸੀ� ਹੀਮੋਗਲੋਬਿਨ ਬਿਮਾਰੀ ਦੇ ਕੈਰੀਅਰ ਹੋ, ਬੱਚੇ ਦੇ ਪਿ� ਨੂ� ਵੀ ਬੱਲਡ ਟੈਸਟ ਦੀ ਪੇਸ਼ਕਸ� ਕੀਤੀ ਜਾਵੇਗੀ� ਜੇਕਰ ਬੱਚੇ ਦਾ ਪਿ� ਵੀ ਕੈਰੀਅਰ ਹੈ ਤਾ� ਇਹ ਪਤ� ਕਰ� ਲਈ ਕਿ ਕੀ ਬੱਚੇ ਉਤ� ਇਸ ਦਾ ਕੋ� ਅਸ� ਹੈ ਤੁਹਾਨੂ� ਡਾਇਗਨੌਸਟਿਕ ਟੈਸਟਾਂ ਦੀ ਪੇਸ਼ਕਸ� ਕੀਤੀ ਜਾਵੇਗੀ�

ਜੇ ਬੱਚੇ ਦਾ ਪਿਤਾ ਉਪਲਬ� ਨਹੀ� ਹੈ ਅਤ� ਤੁਹਾਨੂ� ਇੱ� ਵਾਹਕ ਵਜੋਂ ਪਛਾਣਿਆ ਗਿ� ਹੈ, ਤਾ� ਤੁਹਾਨੂ� ਡਾਇਗਨੌਸਟਿਕ ਟੈਸਟ ਦੀ ਪੇਸ਼ਕਸ� ਕੀਤੀ ਜਾਵੇਗੀ�

ਹਰੇਕ 200 (0.5% ਤੋ� 1%) ਡਾਇਗਨੌਸਟਿਕ ਟੈਸਟਾਂ ਵਿੱਚੋਂ ਤਕਰੀਬਨ 1 ਤੋ� 2 ਵਿੱਚ ਗਰਭਪਾਤ ਹੁੰਦ� ਹੈ� ਇਹ ਤੁਹਾਡੇ ਉੱਤੇ ਹੈ ਕਿ ਤੁਸੀ� ਹੋ� ਵਧੇਰ� ਟੈਸਟ ਕਰਵਾਉਣ� ਚਾਹੁੰਦ� ਹੋ ਜਾ� ਨਹੀਂ। ਡਾਈਗਨੌਸਟਿਕ ਟੈਸਟ 2 ਤਰ੍ਹਾਂ ਦੇ ਹੁੰਦ� ਹਨ�

CVS (ਕੌਰਿਓਨਿਕ ਵਿੱਲ� ਸੈਂਪਲਿੰਗ) ਆਮ ਤੌ� ‘ਤ� ਗਰ� ਅਵਸਥ� ਦੇ 11 ਤੋ� 14 ਹਫ਼ਤਿਆ� ’ਤ� ਕੀਤਾ ਜਾਂਦ� ਹੈ� ਇੱ� ਬਰੀ� ਸੁ�, ਆਮ ਤੌ� ਤੇ ਮਾ� ਦੇ ਪੇ� ਵਿੱਚ ਪਾ� ਜਾਂਦੀ ਹੈ, ਜਿ� ਰਾਹੀ ਪਲਸੈਂਟ� ਵਿੱਚੋਂ ਟਿਸ਼� ਦੇ ਛੋਟੇ ਜਿਹੇ ਨਮੂਨ� ਲਏ ਜਾਂਦ� ਹਨ� ਟਿਸ਼� ਵਿੱਚੋਂ ਬਰਾਮ� ਕੀਤੇ ਸੈੱਲਾਂ ਨੂ� ਸਿਕਲ ਸੈ� ਅਤ� ਥੈਲਾਸਿਮਿ� ਲਈ ਟੈਸਟ ਕੀਤਾ ਜਾ ਸਕਦਾ ਹੈ�

ਐਮਨੀਓਨਸਟੈਂਸਿ� (Amniocentesis) ਆਮ ਤੌ� ਤੇ ਗਰ� ਅਵਸਥ� ਦੇ 15 ਹਫ਼ਤਿਆ� ਦੇ ਬਾਅਦ ਕੀਤਾ ਜਾਂਦ� ਹੈ� ਇੱ� ਬਰੀ� ਸੁ�, ਆਮ ਤੌ� ਤੇ ਇਹ ਮਾ� ਦੇ ਪੇ� ਰਾਹੀ ਬੱਚੇਦਾਨੀ ਤੱ� ਪਹੁੰਚਾ� ਜਾਂਦੀ ਹੈ ਤਾ� ਕਿ ਬੱਚੇ ਦੇ ਆਲ�-ਦੁਆਲ� ਵਾਲੇ ਤਰ� ਦਾ ਇੱ� ਛੋਟਾ ਜਿਹਾ ਨਮੂਨ� ਲਿ� ਜਾ ਸਕੇ। ਇਸ ਤਰ� ਵਿੱਚ ਬੱਚੇ ਦੇ ਸੈੱਲ ਹੁੰਦ� ਹਨ, ਜਿਨ੍ਹਾ� ਨੂ� ਸਿਕਲ ਸੈ� ਅਤ� ਥੈਲਾਸਿਮਿ� ਵਾਸਤ� ਟੈਸਟ ਕੀਤਾ ਜਾ ਸਕਦਾ ਹੈ�

9. ਡਾਇਗਨੌਸਟਿਕ ਟੈਸਟਾਂ ਦੇ ਸੰਭਵ ਨਤੀਜੇ

ਜੇਕਰ ਨਤੀਜੇ ਇਹ ਤਸਦੀ� ਕਰਦੇ ਹਨ ਕਿ ਬੱਚੇ ਨੂ� ਸਿਕਲ ਸੈ� ਜਾ� ਥੈਲਾਸਿਮਿ� ਹੈ ਤਾ� ਤੁਹਾਨੂ� ਇੱ� ਸਿਹਤ ਸੰਬੰਧੀ ਪੇਸ਼ਾਵ� ਨਾ� ਅਪੌਇੰਟਮੈਂਟ ਦੀ ਪੇਸ਼ਕਸ� ਕੀਤੀ ਜਾਵੇਗੀ� ਇਸ ਦੌਰਾ� ਤੁਸੀ� ਇਹ ਜਾਣਕਾਰੀ ਪ੍ਰਾਪਤ ਕਰ ਸਕੋਗ� ਕਿ ਬੱਚੇ ਨੂ� ਵਿਰਸ� ਵੱਜੋ ਕਿ� ਤਰ੍ਹਾਂ ਦੀ ਹਾਲਤ ਮਿਲੀ ਹੈ ਅਤ� ਤੁਹਾਨੂ� ਕਿਹੜੀਆਂ ਚੋਣਾ� ਉਪਲੱਬਧ ਹਨ�

ਕਈ ਹਾਲਾ� ਦੂਸਰਿਆ� ਨਾਲੋ� ਬਹੁਤ ਗੰਭੀ� ਹੁੰਦ� ਹਨ� ਕੁ� ਔਰਤਾ� ਗਰ� ਅਵਸਥ� ਦੇ ਨਾ� ਜਾਰੀ ਰਹਿਣ ਦਾ ਫੈਸਲ� ਕਰਦੀਆਂ ਹਨ� ਦੂਜੀਆਂ ਇਹ ਫੈਸਲ� ਕਰਦੀਆਂ ਹਨ ਕਿ ਉਹ ਗਰ� ਅਵਸਥ� ਦੇ ਨਾ� ਜਾਰੀ ਰੱਖਣ� ਨਹੀ� ਚਾਹੁੰਦੀਆਂ ਅਤ� ਗਰਭਪਾਤ ਕਰਵਾਉਣ� ਚਾਹੁੰਦੀਆਂ ਹਨ�

ਜੇ ਤੁਹਾਨੂ� ਇਸ ਵਿਕਲ� ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾ� ਤੁਸੀ� ਫੈਸਲ� ਲੈ� ਵਿ� ਸਹਾਇਤਾ ਕਰ� ਲਈ ਸਿਹਤ ਦੇਖਭਾਲ ਦੇ ਪੇਸ਼ੇਵਰਾ� ਤੋ� ਆਪਣੀ ਹਾਲਤ ਅਤ� ਸਹਾਇਤਾ ਬਾਰੇ ਹੋ� ਜਾਣਕਾਰੀ ਪ੍ਰਾਪਤ ਕਰੋਗੇ। ਜਾਣਕਾਰੀ ਸਹਾਇਤਾ ਸਮੂਹਾਂ ਤੋ� ਵੀ ਉਪਲਬ� ਹੈ�

ਜੇਕਰ ਟੈਸਟ ਇਹ ਦੱਸਦ� ਹਨ ਕਿ ਤੁਸੀ� ਕੈਰੀਅਰ ਹੋ, ਇਹ ਮੁਨਾਸਿ� ਹੈ ਕਿ ਤੁਹਾਡੇ ਪਰਿਵਾਰ ਦੇ ਕੁ� ਹੋ� ਮੈਂਬ� ਵੀ ਕੈਰੀਅਰ ਹੋ ਸਕਦੇ ਹਨ� ਤੁਹਾਨੂ� ਚਾਹੀਦਾ ਹੈ ਕਿ ਤੁਸੀ� ਉਨ੍ਹਾਂ ਨੂ� ਟੈਸਟ ਵਾਸਤ� ਹੱਲਾਸ਼ੇਰੀ ਦਵ�, ਖਾ� ਕਰਕੇ ਜੇ ਉਹ ਬੱਚਾ ਬਣਾਉ� ਦੀ ਯੋਜਨ� ਕਰਦੇ ਹੋਣ।

10. ਡਾਇਗਨੌਸਟਿਕ ਟੈਸਟਾਂ ਦੇ ਨਤੀਜੇ ਪ੍ਰਾਪਤ ਕਰਨਾ

ਜਿਹੜ� ਵਿਅਕਤੀ ਤੁਹਾਡਾ ਟੈਸਟ ਕਰਦਾ ਹੈ ਉਹ ਤੁਹਾਡੇ ਨਾ� ਨਤੀਜਿਆਂ ਦੀ ਵਿਵਸਥਾ ਬਾਰੇ ਵੀ ਵਿਚਾ�-ਵਟਾਂਦਰ� ਕਰੇਗਾ।

NHS.UK ’ਤ� ਦੇਖੋ�

11. ਇਸ ਪਤ੍ਰਿਕ� ਬਾਰੇ

ਜਨਤਕ ਸਿਹਤ ਇੰਗਲੈਂ� (PHE) ਨੇ ਇਹ ਪਤ੍ਰਿਕ� NHS ਦੀ ਤਰਫੋ� ਤਿਆਰ ਕੀਤੀ�