ਸੇ�

ਡਾਇਬਟਿ� ਅੱਖਾ� ਦੀ ਜਾਂਚ

ਅੱਪਡੇਟ ਕੀਤਾ 15 ਅਪ੍ਰੈਲ 2025

Applies to England

NHS ਦੁਆਰ� ਡਾਇਬਟਿ� ਅੱਖਾ� ਦੀ ਜਾਂਚ ਦੀ ਸਿਫਾਰਿ� ਕੀਤੀ ਜਾਂਦੀ ਹੈ�

1. ਸਕ੍ਰੀਨਿੰਗ ਦਾ ਉਦੇਸ਼

ਇਹ ਡਾਇਬਿਟੀਜ਼ ਰੈਟਿਨੋਪੈਥੀ ਅਤ� ਹੋ� ਕਈ ਅੱ� ਦੀ ਸਮੱਸਿਆਵਾ� ਦੇ ਸੰਕੇਤਾ� ਦੀ ਜਾਂਚ ਕਰਦਾ ਹੈ ਜਿਹੜ� ਡਾਇਬਿਟੀਜ਼ ਕਰਕੇ ਹੁੰਦੀਆਂ ਹਨ ਅਤ� ਇਹ ਤੁਹਾਡੀ ਅੱਖਾ� ਦੀ ਸਿਹਤ ਦਾ ਨਿਰੀਖਣ ਵੀ ਕਰਦਾ ਹੈ ਜੇਕਰ ਤੁਸੀ� ਗਰ� ਅਵਸਥ� ਵਿੱਚ ਹੋ ਅਤ� ਤੁਹਾਨੂ� ਟਾਈਪ 1 ਜਾ� ਟਾਈਪ 2 ਡਾਇਬਿਟੀਜ਼ ਹੈ�

ਕੁ� ਔਰਤਾ� ਬਾਅਦ ਵਿ� ਗਰ� ਅਵਸਥ� ਵਿ� ਗਰਭਕਾਲੀ ਡਾਇਬਟਿ� ਰੋ� ਵਿਕਸਿਤ ਕਰਦੀਆਂ ਹਨ (28 ਹਫ਼ਤ� ਜਾ� ਵੱ�)� ਗਰਭਕਾਲੀ ਡਾਇਬਟਿ� ਰੋ� ਦਾ ਇਲਾਜ ਖੁਰਾ� ਵਿੱਚ ਬਦਲਾਵਾ� ਦੁਆਰ� ਕੀਤਾ ਜਾ ਸਕਦਾ ਹੈ ਅਤ� ਆਮ ਤੌ� ‘ਤ� ਬੱਚੇ ਦੇ ਜਨ� ਤੋ� ਬਾਅਦ ਇਹ ਰੋ� ਦੂ� ਹੋ ਜਾਂਦ� ਹੈ� ਜੇਕਰ ਤੁਹਾਨੂ� ਡਾਇਬਿਟੀਜ਼ ਗਰ� ਅਵਸਥ� ਤੋ� ਪਹਿਲਾਂ ਨਹੀ� ਸੀ ਤਾ� ਤੁਹਾਨੂ� ਡਾਇਬੈਟਿਕ ਆਈ ਸਕ੍ਰੀਨਿੰਗ ਦੀ ਲੋ� ਨਹੀ� ਹੈ�

2. ਇਸ ਹਾਲਤ ਬਾਰੇ

ਡਾਇਬੈਟਿਕ ਰੈਟਿਨੋਪੈਥੀ ਉਦੋਂ ਹੁੰਦੀ ਹੈ ਜੱ� ਡਾਇਬਿਟੀਜ਼ ਅੱ� ਦੇ ਪਿੱਛ� ਰੈਟੀਨਾ ਵਿੱਚ ਲਹ� ਦੀਆਂ ਛੋਟੀਆਂ ਨਾੜਾ� ਤੇ ਪ੍ਰਭਾਵ ਪਾਉਦੀ� ਹੈ� ਸਾਰੇ ਲੋ� ਜਿਨ੍ਹਾ� ਨੂ� ਡਾਇਬਿਟੀਜ਼ ਹੈ ਉਨ੍ਹਾਂ ਨੂ� ਆਈ ਸਕ੍ਰੀਨਿੰਗ ਦੀ ਪੇਸ਼ਕਸ� ਕੀਤੀ ਜਾਂਦੀ ਹੈ ਪਰ ਜੇ ਤੁਸੀ� ਗਰ� ਅਵਸਥ� ਵਿੱਚ ਹੋਵੋ ਤਾ� ਇਹ ਹੋ� ਵੀ ਮਹੱਤਵਪੂਰ� ਹੈ ਕਿਉਂਕਿ ਅੱਖਾ� ਦੀ ਗੰਭੀ� ਸਮੱਸਿਆ ਹੋ� ਦਾ ਖ਼ਤਰ� ਕਾਫੀ ਜ਼ਿਆਦਾ ਹੁੰਦ� ਹੈ�

3. ਸਕ੍ਰੀਨਿੰਗ ਟੈਸਟ

ਤੁਹਾਨੂ� ਸਕ੍ਰੀਨਿੰਗ ਦੀ ਪੇਸ਼ਕਸ� ਤੁਹਾਡੀ ਪਹਿਲੀ ਐਂਟੀਨੇਟਲ ਕਲੀਨਿ� ਤੇ, ਜਾ� ਤੁਰੰ� ਬਾਅਦ ਅਤ� ਗਰ� ਅਵਸਥ� ਦੇ 28 ਹਫਤਿਆਂ ਬਾ� ਵੀ ਕੀਤੀ ਜਾਵੇਗੀ� ਜੇਕਰ ਪਹਿਲੀ ਸਕ੍ਰੀਨਿੰਗ ਤੇ ਰੈਟਿਨੋਪੈਥੀ ਅਰੰਭਿਕ ਪੜਾਅ ਵਿੱਚ ਲੱਭੀ ਜਾਂਦੀ ਹੈ, ਤੁਹਾਨੂ� ਇੱ� ਹੋ� ਟੈਸਟ ਦੀ ਪੇਸ਼ਕਸ� ਗਰ� ਅਵਸਥ� ਦੇ 16 ਅਤ� 18 ਹਫਤਿਆਂ ਦੌਰਾ� ਕੀਤੀ ਜਾਵੇਗੀ� ਜੇ ਕਿਸੇ ਵੀ ਸਕ੍ਰੀਨਿੰਗ ਵਿ� ਮਹੱਤਵਪੂਰ� ਰੈਟਿਨੌਪੈਥੀ ਪਾ� ਜਾਂਦੀ ਹੈ, ਤਾ� ਤੁਹਾਨੂ� ਅੱਖਾ� ਦੇ ਮਾਹਰ ਕੋ� ਭੇਜਿ� ਜਾਵੇਗਾ�

ਗਰ� ਅਵਸਥ� ਦੇ ਦੌਰਾ� ਸਕ੍ਰੀਨਿੰਗ ਟੈਸਟ ਕਿਸੇ ਵੀ ਹੋ� ਸਮੇਂ ’ਤ� ਨਿਯਮਿਤ ਸਕ੍ਰੀਨਿੰਗ ਵਾਂਗ ਹੁੰਦ� ਹੈ�

ਸਕ੍ਰੀਨਿੰਗ ਸਟਾਫ ਤੁਹਾਡੇ ਵੇਰਵ� ਅਤ� ਦ੍ਰਿਸ਼ਟੀ ਦੇ ਸਤ� ਨੂ� ਰਿਕਾਰਡ ਕਰੇਗਾ। ਉਹ ਤੁਹਾਡੀਆਂ ਪੁਤਲੀਆਂ ਨੂ� ਵੱਡਾ ਬਣਾਉ� ਲਈ ਤੁਹਾਡੀਆਂ ਅੱਖਾ� ਵਿੱਚ ਦਵਾਈ ਦੀਆਂ ਬੂੰਦਾਂ ਪਾਉਣਗੇ ਤਾ� ਜੋ ਰੈਟੀਨਾ ਨੂ� ਵਧੇਰ� ਸਪੱਸ਼ਟ ਰੂ� ਨਾ� ਦੇਖਿ� ਜਾ ਸਕੇ। ਉਹ ਫਿ� ਤੁਹਾਡੇ ਰੈਟੀਨਾ ਦੀਆਂ ਡਿਜੀਟਲ ਫੋਟੋਆਂ ਲੈਂਦ� ਹਨ�

ਜੇਕਰ ਚਿੱਤ� ਕਾਫੀ ਸਾ� ਨਹੀ� ਆਉਂਦ� ਤਾ� ਤੁਹਾਨੂ� ਅੱਖਾ� ਦੇ ਵਿਸ਼ੇਸ਼ੱ� ਕੋ� ਵੱਖਰੀ ਤਰ੍ਹਾਂ ਦੇ ਟੈਸਟ ਵਾਸਤ� ਭੇਜਿ� ਜਾਵੇਗਾ�

4. ਟੈਸਟ ਦੀ ਸੁਰੱਖਿ�

ਫੋਟੋ ਲੈਣੀ ਬਹੁਤ ਹੀ ਦੁੱਖਹੀ� ਹੈ ਅਤ� ਕੈਮਰ� ਤੁਹਾਡੀ ਅੱਖਾ� ਦੇ ਸੰਪਰ� ਵਿੱਚ ਨਹੀ� ਆਉਂਦਾ। ਅੱਖਾ� ਦੀ ਦਵਾਈ ਕੁ� ਸਕਿੰਟਾ� ਲਈ ਚੁੱਭ ਸਕਦੀ ਹੈ ਅਤ� ਟੈਸਟ ਤੋ� ਬਾ� 2 ਤੋ� 6 ਘੰਟੇ ਤੱ� ਨਜ਼ਰ ਧੁੰਦਲੀ ਹੋ ਸਕਦੀ ਹੈ� ਉਹ ਐਨਕਾ� ਜਿਹੜੀਆਂ ਤੁਸੀ� ਆਮ ਪਾਉਂਦੇ ਹੋ ਉਨ੍ਹਾਂ ਨੂ� ਆਪਣੇ ਨਾ� ਰੱਖੋ�

ਆਪਣੇ ਨਾ� ਸਨਗਲਾਸੀ� ਰੱਖੋ ਜਿਹੜੀਆਂ ਤੁਸੀ� ਘਰ ਜਾ� ਲੱਗੇ ਪਾ ਸਕਦੇ ਹੋ, ਕਿਉਂਕਿ ਸ਼ਾਇ� ਸਕ੍ਰੀਨਿੰਗ ਟੈਸਟ ਤੋ� ਬਾ� ਤੁਹਾਨੂ� ਸਾਰਾ ਕੁ� ਬਹੁਤ ਰੌਸ਼ਨਦਾਰ ਲੱਗੇ�

ਘਰ ਵਾਪਸ ਜਾ� ਵਾਸਤ� ਜਨਤਕ ਆਵਾਜਾਈ ਜਾ� ਲਿਫਟ ਦਾ ਬੰਦੋਬਸ� ਕਰੋ। ਤੁਹਾਨੂ� ਸਕ੍ਰੀਨਿੰਗ ਤੋ� ਬਾਅਦ ਡ੍ਰਾਈਵਿੰ� ਨਹੀ� ਕਰਨੀ ਚਾਹੀਦੀ ਕਿਉਂਕਿ ਦਵਾਈ ਦੀਆਂ ਬੂੰਦਾਂ ਨਜ਼ਰ ਨਾ� ਧੁੰਦਲੀ ਹੋ ਸਕਦੀ ਹੈ�

ਟਾਵੇ� ਟਾਵੇ� ਕਦ�, ਤਰ� ਦਵ� ਅਚਾਨ�, ਅੱਖਾ� ਵਿੱਚ ਦੇ ਪਰੈਸ਼ਰ ਨੂ� ਵਚਿੱਤਰ ਢੰ� ਨਾ� ਵਧ� ਦਿੰਦ� ਹੈ� ਪਰੈਸ਼ਰ ਵਿੱਚ ਵਾਧੇ ਦੇ ਲੱਛਣਾਂ ਵਿੱਚ ਸ਼ਾਮ� ਹੈ:

  • ਅੱ� ਵਿੱਚ ਦਰ� ਜਾ� ਗੰਭੀ� ਬੇਅਰਾਮੀ
  • ਅੱ� ਦੇ ਸਫੇਦ ਭਾ� ਵਿੱਚ ਲਾਲੀ
  • ਲਗਾਤਾਰ ਧੁੰਦਲਾ ਦਿਖਾ� ਦੇਣਾ

ਜੇਕਰ ਸਕ੍ਰੀਨਿੰਗ ਤੋ� ਬਾ� ਤੁਸੀ� ਇਸ ਤਰ੍ਹਾਂ ਦੇ ਲੱਛਣਾਂ ਦਾ ਤਜਰਬ� ਕਰਦੇ ਹੋ, ਤੁਹਾਨੂ� ਚਾਹੀਦਾ ਹੈ ਕਿ ਤੁਸੀ� ਵਾਪਸ ਆਈ ਯੂਨਟ ਜਾ� ਐਕਸੀਡੰ� ਅਤ� ਐਮਰਜੰਸੀ ਵਿਭਾ� ਨੂ� ਜਾਵੋ�

5. ਸਕ੍ਰੀਨਿੰਗ ਕਰਵਾਉਣ� ਤੁਹਾਡੀ ਚੋ� ਹੈ

ਇਸ ਟੈਸਟ ਦੀ ਬਹੁਤ ਜ਼ੋਰਦਾਰੀ ਨਾ� ਸਿਫ਼ਾਰਸ਼ ਕੀਤੀ ਜਾਂਦੀ ਹੈ ਜੇਕਰ ਤੁਹਾਨੂ� ਗਰਭਵਤੀ ਹੋ� ਤੋ� ਪਹਿਲਾਂ ਹੀ ਡਾਇਬਿਟੀਜ਼ ਸੀ�

ਅੱ� ਦੀ ਸਕ੍ਰੀਨਿੰਗ ਤੁਹਾਡੀ ਡਾਇਬਿਟੀਜ਼ ਦੇ ਪ੍ਰਬੰਧ ਦਾ ਇੱ� ਭਾ� ਹੈ ਅਤ� ਡਾਇਬੈਟਿਕ ਰੈਟਿਨੋਪੈਥੀ ਉਪਚਾ� ਯੋ� ਹੈ, ਖਾ� ਕਰ ਜੇ ਇਸ ਦੀ ਲੱਭਤ ਛੇਤੀ ਕਰ ਲਈ ਗਈ ਹੋਵੇ�

6. ਟੈਸਟ ਨਾ ਕਰਵਾਉਣ�

ਅਜਿਹ� ਲੋ� ਜਿਨ੍ਹਾ� ਕੋ� ਡਾਇਬਿਟੀਜ਼ ਹੈ ਉਹ ਅੱ� ਦੀ ਸਕ੍ਰੀਨਿੰਗ ਵਾਲੀ ਅਪੌਇੰਟਮੈਂਟ ਤੇ ਨਾ ਹਾਜ਼� ਹੋ� ਦਾ ਨਿਰਨ� ਬਣ� ਸਕਦੇ ਹਨ�

ਜੇਕਰ ਤੁਸੀ� ਇਹ ਨਿਰਨ� ਬਣਾਉਂਦ� ਹੋ ਕਿ ਤੁਸੀ� ਇਹ ਟੈਸਟ ਨਹੀ� ਕਰਵਾਉਣ� ਤਾ� ਤੁਹਾਨੂ� ਚਾਹੀਦਾ ਹੈ ਕਿ ਤੁਸੀ� ਇਸ ਬਾਰੇ ਉਸ ਕਲੀਨਿਸ਼ਿਅ� ਨੂ� ਦੱਸੋ ਜਿਹੜੀ ਗਰ� ਅਵਸਥ� ਦੌਰਾ� ਤੁਹਾਡੀ ਡਾਇਬਿਟੀਜ਼ ਦੀ ਦੇਖਭਾਲ ਕਰ ਰਿਹਾ\ਰਹੀ ਹੋਵੇ�

7. ਸੰਭਵ ਨਤੀਜੇ

ਜੇਕਰ ਤੁਸੀ� ਸਕ੍ਰੀਨਿੰਗ ਟੈਸਟ ਕਰਵਾਉਂਦੇ ਹੋ, ਉਸ ਦੇ ਮੁਮਕ� ਨਤੀਜੇ ਇਹ ਹੋ ਸਕਦੇ ਹਨ:

  • ਕੋ� ਰੈਟੀਨੋਪੈਥੀ ਨਹੀ�
  • ਰੈਟੀਨੋਪੈਥੀ ਦੇ ਸ਼ੁਰੂਆਤੀ ਸੰਕੇ�
  • ਵਧੇਰ� ਗੰਭੀ� ਰੈਟੀਨੋਪੈਥੀ ਜਿ� ਵਿੱਚ ਕਿਸੇ ਮਾਹਿ� ਨੂ� ਰੈਫਰ� ਦੀ ਲੋ� ਹੁੰਦੀ ਹੈ

ਜੇ ਤੁਹਾਡਾ ਟੈਸਟ ਰੈਟੀਨੋਪੈਥੀ ਦੇ ਸ਼ੁਰੂਆਤੀ ਸੰਕੇ� ਦਿਖਾਉਂਦਾ ਹੈ, ਤਾ� ਤੁਹਾਡੀ ਸਿਹਤ ਪੇਸ਼ੇਵ� ਤੁਹਾਨੂ� ਗਰ� ਅਵਸਥ� ਦੇ ਦੌਰਾ� ਤੁਹਾਡੀ ਡਾਇਬਟੀਜ਼ ਦੀ ਦੇਖਭਾਲ ਬਾਰੇ ਸਲਾਹ ਦੇਵੇਗੀ� ਫੇ� ਤੁਹਾਡੀ ਗਰ� ਅਵਸਥ� ਦੇ ਦੌਰਾ� ਤੁਹਾਨੂ� ਵਾਧੂ ਸਕ੍ਰੀਨਿੰਗ ਟੈਸਟਾਂ ਲਈ ਸੱਦਾ ਦਿੱਤ� ਜਾਵੇਗਾ� ਜੇਕਰ ਤੁਸੀ� ਤਮਾਕੂਨੋਸ਼ੀ ਕਰਦੇ ਹੋ, ਇਸ ਦੀ ਰੋ� ਲਈ ਮਦ� ਦੀ ਖੋ� ਕਰ� ਜਾ� ਘੱਟੋ� ਘੱ� ਇਸ ਨੂ� ਥ੍ਹੋੜਾ ਕਰੋ।

ਜੇਕਰ ਟੈਸਟ ਇਹ ਵਿਖਾਉਂਦੇ ਹਨ ਕਿ ਤੁਹਾਡੇ ਕੋ� ਸਪੁਰਦਗੀ ਯੋ� ਰੈਟਿਨੋਪੈਥੀ ਹੈ ਤਾ� ਤੁਹਾਨੂ� ਅੱਖਾ� ਦੇ ਵਿਸ਼ੇਸ਼ੱ� ਨਾ� ਅਪੌਇੰਟਮੈਂਟ ਭੇਜੀ ਜਾਵੇਗੀ�

8. ਮੇਰੇ ਨਤੀਜੇ ਪ੍ਰਾਪਤ ਕਰਨਾ

ਇੱ� ਚਿੱਠੀ ਤੁਹਾਨੂ� ਅਤ� ਤੁਹਾਡੇ ਜੀਪੀ ਨੂ� ਸਕ੍ਰੀਨਿੰਗ ਅਪੌਇੰਟਮੈਂਟ ਤੋ� ਬਾ� 6 ਹਫਤਿਆਂ ਵਿੱਚਾਲ� ਭੇਜੀ ਜਾਵੇਗੀ�

NHS.UK ’ਤ� ਦੇਖੋ�

9. ਇਸ ਪਤ੍ਰਿਕ� ਬਾਰੇ

ਜਨਤਕ ਸਿਹਤ ਇੰਗਲੈਂ� (PHE) ਨੇ ਇਹ ਪਤ੍ਰਿਕ� NHS ਦੀ ਤਰਫੋ� ਤਿਆਰ ਕੀਤੀ�