ਸੇ�

ਸੁਣਨ-ਸ਼ਕਤੀ ਦਾ ਨੁਕਸਾਨ

ਅੱਪਡੇਟ ਕੀਤਾ 15 ਅਪ੍ਰੈਲ 2025

Applies to England

NHS ਦੁਆਰ� ਸੁਣਨ ਸ਼ਕਤੀ ਦੇ ਨੁਕਸਾਨ ਲਈ ਸਕ੍ਰੀਨਿੰਗ ਦੀ ਸਿਫਾਰਸ� ਕੀਤੀ ਜਾਂਦੀ ਹੈ�

1. ਸਕ੍ਰੀਨਿੰਗ ਦਾ ਉਦੇਸ਼

ਇਹ ਉਨ੍ਹਾਂ ਬੱਚਿਆਂ ਦੀ ਲੱਭਤ ਵਾਸਤ� ਹੈ ਜਿਨ੍ਹਾ� ਦੀ ਸੁਣਵਾਈ ਵਿੱਚ ਨੁਕਸਾਨ ਹੋਵੇ ਤਾ� ਕਿ ਉਨ੍ਹਾਂ ਨੂ� ਸਹਾਇਤਾ ਅਤ� ਸਲਾਹ ਸ਼ੁਰ� ਤੋ� ਹੀ ਮੁਹੱਈਆ ਕੀਤੀ ਜਾ ਸਕੇ।

2. ਇਸ ਹਾਲਤ ਬਾਰੇ

ਹਰ 1,000 ਵਿੱਚੋਂ 1 ਤੋ� 2 ਬੱਚੇ ਇੱ� ਜਾ� ਦੋਵੇ� ਕੰਨਾ� ਵਿੱਚ ਸਥਾਈ ਤੌ� ’ਤ� ਸੁਣਨ ਸ਼ਕਤੀ ਦੇ ਨੁਕਸਾਨ ਸਮੇਤ ਪੈਦਾ ਹੁੰਦ� ਹਨ� ਬਹੁਤ ਸਾਰੇ ਬੱਚੇ ਜਿਨ੍ਹਾ� ਨੂ� ਸੁਣਾ� ਨਹੀ� ਦਿੰਦ� ਉਹ ਉਨ੍ਹਾਂ ਪਰਿਵਾਰਾਂ ਵਿੱਚ ਜਨ� ਲੈਂਦ� ਹਨ ਜਿਥੇ ਕੋ� ਅਜਿਹ� ਇਤਿਹਾਸ ਨਹੀ� ਹੁੰਦਾ।

ਪੱਕੇ ਤੌ� ਤੇ ਸੁਣਵਾਈ ਦੇ ਨੁਕਸਾਨ ਦਾ ਬੱਚੇ ਦੇ ਵਿਕਾ� ਉਤ� ਕਾਫੀ ਪ੍ਰਭਾਵ ਪੈਂਦ� ਹੈ� ਸ਼ੁਰੂਆ� ਵਿੱਚ ਹੀ ਇਸ ਦੀ ਲੱਭਤ ਨਾ� ਬੱਚਿਆਂ ਦੀ ਬੋਲੀ ਅਤ� ਭਾਸ਼� ਦੇ ਹੁਨਰ ਵਿੱਚ ਉਸਰੀ ਦੀ ਸੰਭਾਵਨ� ਬਿਹਤਰੀ ਨਾ� ਕੀਤੀ ਜਾ ਸਕਦੀ ਹੈ� ਇਹ ਬੱਚਿਆਂ ਦੀ ਮੁੱਢਲੀ ਉਮ� ਤੋ� ਆਪਣੇ ਪਰਿਵਾਰ ਅਤ� ਦੇਖਭਾਲ ਕਰ� ਵਾਲਿਆਂ ਨਾ� ਸੰਬੰ� ਵਿੱਚ ਵਾਧਾ ਪਾਉਣ ਵਿੱਚ ਵੀ ਮਦ� ਕਰ ਸਕਦਾ ਹੈ�

3. ਸਕ੍ਰੀਨਿੰਗ ਟੈਸਟ

ਡਿਸਚਾਰ� ਤੋ� ਪਹਿਲਾਂ ਹਸਪਤਾਲ ਵਿੱਚ ਤੁਹਾਨੂ� ਸੁਣਨ ਸ਼ਕਤੀ ਦੇ ਸਕ੍ਰੀਨਿੰਗ ਟੈਸਟ ਦੀ ਪੇਸ਼ਕ� ਕੀਤੀ ਜਾਵੇਗੀ, ਜਾ� ਜਦੋਂ ਤੁਸੀ� ਘਰ ਵਿੱਚ ਹੋਵੋਗੇ, ਜਾ� ਤੁਹਾਨੂ� ਕਲੀਨਿ� ਅਪੌਇੰਟਮੈਂਟ ਵਿੱਚ ਸ਼ਾਮ� ਹੋ� ਲਈ ਸੱਦਾ ਦਿੱਤ� ਜਾਵੇਗਾ� ਕੁ� ਖੇਤਰਾਂ ਵਿੱਚ, ਪਹਿਲ� ਕੁ� ਹਫ਼ਤਿਆ� ਦੇ ਅੰਦਰ ਸਿਹਤ ਵਿਜ਼ਿਟਰ ਦੁਆਰ� ਸਕ੍ਰੀਨਿੰਗ ਕੀਤੀ ਜਾਵੇਗੀ� ਆਦਰਸ਼ਕ ਰੂ� ਵਿੱਚ, ਟੈਸਟ ਪਹਿਲ� 4 ਤੋ� 5 ਹਫ਼ਤਿਆ� ਵਿੱਚ ਕੀਤਾ ਜਾਣਾ ਚਾਹੀਦਾ ਹੈ, ਪਰ ਇਹ 3 ਮਹੀਨਿਆਂ ਦੀ ਉਮ� ਤੱ� ਕੀਤਾ ਜਾ ਸਕਦਾ ਹੈ�

AOAE (ਆਟੋਮੇਟਿਡ ਓਟੋਅਕਾਓਸਟਿ� ਐਮੀਸ਼�) ਟੈਸਟ ਨਾ� ਜਾਣੇ ਜਾਂਦ� ਟੈਸਟ ਨੂ� ਕੁ� ਮਿੰਟ ਹੀ ਲੱਗਦ� ਹਨ� ਤੁਹਾਡੇ ਬੱਚੇ ਦੇ ਕੰ� ਵਿੱਚ ਇਕ ਛੋਟਾ ਜਿਹਾ ਨਰ� ਕਿਨਾਰੇ ਵਾਲਾ ਈਅਰਪੀ� ਰੱਖਿ� ਜਾਂਦ� ਹੈ ਅਤ� ਸਾਫਟ ਕਲਿੱ� ਕਰ� ਦੀਆਂ ਆਵਾਜ਼ਾ� ਚਲਾਈਆਂ ਜਾਂਦੀਆਂ ਹਨ� ਜੱ� ਕੰ� ਵਿੱਚ ਅਵਾਜ� ਆਉਂਦੀ ਹੈ, ਉਸ ਦਾ ਅੰਦਰੂਨੀ ਭਾ� (ਜਿ� ਨੂ� ਕੋਚਲੀ� ਕੀਹਾ ਜਾਂਦ� ਹੈ) ਪ੍ਰਭਾਵਿਤ ਹੁੰਦ� ਹੈ ਅਤ� ਇਸ ਨੂ� ਸਕ੍ਰੀਨਿੰਗ ਯੰਤਰ ਅਨੁਭ� ਕਰ ਲੈਂਦ� ਹਨ�

ਇਹ ਹਮੇਸ਼ਾ ਮੁਮਕ� ਨਹੀ� ਹੁੰਦ� ਕਿ ਇਨ੍ਹਾਂ ਪ੍ਰਭਾਵਾਂ ਨੂ� ਪਹਿਲ� ਟੈਸਟ ਤੋ� ਹੀ ਪ੍ਰਾਪਤ ਕਰ ਲਿ� ਜਾਵੇ� ਇਸ ਦਾ ਇਹ ਮਤਲਭ ਨਹੀ� ਕਿ ਤੁਹਾਡੇ ਬੱਚੇ ਨੂ� ਸੁਣਵਾਈ ਦਾ ਕੋ� ਨੁਕਸਾਨ ਹੈ� ਇਸ ਦਾ ਮਤਲਬ ਹੋ ਸਕਦਾ ਹੈ:

  • ਜਦੋਂ ਤੁਹਾਡਾ ਟੈਸਟ ਕੀਤਾ ਗਿ� ਸੀ ਉਦੋਂ ਤੁਹਾਡਾ ਬੱਚਾ ਅਸਥਿ� ਹੋ ਗਿ� ਸੀ�
  • ਟੈਸਟ ਦੇ ਦੌਰਾ� ਰੌਲਾ ਸੀ
  • ਤੁਹਾਡੇ ਬੱਚੇ ਦੇ ਕੰ� ਵਿੱਚ ਤਰ� ਜਾ� ਆਰਜ਼ੀ ਰੁਕਾਵਟ ਹੈ - ਇਹ ਬਹੁਤ ਆਮ ਹੈ ਅਤ� ਸਮੇਂ ਨਾ� ਠੀ� ਹੋ ਜਾਂਦੀ ਹੈ
  • ਤੁਹਾਡੇ ਬੱਚੇ ਦੀ ਸੁਣਨ ਦੀ ਸਮਰੱਥਾ ਦਾ ਨੁਕਸਾਨ ਹੋ ਗਿ� ਹੈ

ਇਨ੍ਹਾਂ ਕੇਸਾ� ਵਿੱਚ ਤੁਹਾਡੇ ਬੱਚੇ ਨੂ� ਇੱ� ਹੋ� ਟੈਸਟ ਦੀ ਪੇਸ਼ਕਸ� ਕੀਤੀ ਜਾਵੇਗੀ� ਇਹ ਪਹਿਲ� ਟੈਸਟ ਵਰਗਾ ਵੀ ਹੋ ਸਕਦਾ ਹੈ, ਜਾ� ਇੱ� ਹੋ� ਕਿਸਮ ਦਾ ਜਿ� ਨੂ� � � ਬੀ ਆਰ (AABR) (ਔਟੌਮੇਟਿੱ� ਔਡਿਟੋਰੀ ਬਰੇਨਸਟੈਮ ਰਿਸਪੌਂ�) ਟੈਸਟ ਕਿਹਾ ਜਾਂਦ� ਹੈ� ਇਸ ਵਿ� ਤੁਹਾਡੇ ਬੱਚੇ ਦੇ ਸਿ� ਅਤ� ਗਰਦਨ ’ਤ� 3 ਛੋਟੇ ਸੈਂਸ� ਸ਼ਾਮ� ਹੁੰਦ� ਹਨ� ਨਰ� ਜਿਹੇ ਹੈਡਫੋਨ ਤੁਹਾਡੇ ਬੱਚੇ ਦੇ ਕੰਨਾ� ਨੂ� ਲਾ� ਜਾਂਦ� ਹਨ ਅਤ� ਮੱਧਮ ਜਹੀ ਕਲੀਕੰ� ਅਵਾਜ਼ਾ� ਵਜਾਈਆਂ ਜਾਂਦੀਆਂ ਹਨ� ਇਸ ਟੈਸਟ ਨੂ� ਪੰ� ਤੋ� ਪੰਦਰਾਂ ਮਿੰਟਾਂ ਤੱ� ਦਾ ਸਮਾਂ ਲੱਗਦ� ਹੈ�

4. ਟੈਸਟ ਦੀ ਸੁਰੱਖਿ�

ਇਸ ਟੈਸਟ ਨਾ� ਕੋ� ਵੀ ਖ਼ਤਰ� ਸੰਯੁਕਤ ਨਹੀ� ਹਨ�

5. ਸਕ੍ਰੀਨਿੰਗ ਕਰਵਾਉਣ� ਤੁਹਾਡੀ ਚੋ� ਹੈ

ਤੁਹਾਡੇ ਬੱਚੇ ਵਾਸਤ� ਇਸ ਸਕ੍ਰੀਨਿੰਗ ਟੈਸਟ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ� ਸ਼ੁਰੂਆ� ਵਿੱਚ ਹੀ ਸੁਣਵਾਈ ਦੇ ਨੁਕਸਾਨ ਦੀ ਲੱਭਤ ਤੁਹਾਡੇ ਬੱਚੇ ਦੇ ਵਿਕਾ� ਵਾਸਤ� ਬਹੁਤ ਮਹੱਤਵਪੂਰ� ਹੈ�

6. ਟੈਸਟ ਨਾ ਕਰਵਾਉਣ�

ਜੇ ਤੁਸੀ� ਨਵਜਾ� ਸੁਣਵਾਈ ਸਕ੍ਰੀਨਿੰਗ ਟੈਸਟ ਨਾ ਕਰਵਾਉਣ ਦਾ ਫੈਸਲ� ਕਰਦੇ ਹੋ, ਤਾ� ਤੁਹਾਡੇ ਬੱਚੇ ਦੇ ਵੱਡੀ ਉਮ� ਦੇ ਹੋ� ’ਤ� ਸੁਣਨ-ਸ਼ਕਤੀ ਦੀ ਜਾਂਚ ਵਿੱਚ ਮਦ� ਕਰ� ਕਰ� ਲਈ ਤੁਹਾਨੂ� ਇਕ ਚੈੱਕਲਿਸਟ ਦਿੱਤੀ ਜਾਏਗੀ� ਜੇ ਤੁਹਾਡੇ ਕੋ� ਕੋ� ਚਿੰਤਾਵਾਂ ਹਨ, ਤਾ� ਤੁਹਾਨੂ� ਆਪਣੇ ਹੈਲਥ ਵਿਜ਼ਿਟ� ਜਾ� GP ਨਾ� ਗੱ� ਕਰਨੀ ਚਾਹੀਦੀ ਹੈ�

7. ਸੰਭਵ ਨਤੀਜੇ

ਜੇਕਰ ਤੁਹਾਡੇ ਬੱਚੇ ਦੇ ਦੋਵੇ� ਕੰਨਾ� ਵਿੱਚੋਂ ਸਾ� ਜਵਾਬ ਮਿਲਦ� ਹੈ ਤਾ� ਉਨ੍ਹਾਂ ਵਿੱਚ ਕੋ� ਵੀ ਸੁਣਵਾਈ ਦਾ ਨੁਕਸਾਨ ਨਹੀ� ਹੈ� ਇਸ ਦੇ ਬਾਵਜੂਦ, ਨਵਜੰ� ਲਈ ਸੁਣਵਾਈ ਵਾਲੀ ਸਕ੍ਰੀਨਿੰਗ ਹਰ ਤਰ੍ਹਾਂ ਦੇ ਸੁਣਵਾਈ ਨੁਕਸਾਨ ਦੀ ਸ਼ਨਾਖਤ ਨਹੀ� ਕਰਦੀ ਅਤ� ਬੱਚੇ ਬਾਅਦ ਵਿੱਚ ਸੁਣਵਾਈ ਦਾ ਨੁਕਸਾਨ ਪ੍ਰਦਰਸ਼ਿ� ਕਰ ਸਕਦੇ ਹਨ� ਇਹ ਕਾਫੀ ਮਹੱਤਵਪੂਰ� ਹੈ ਕਿ ਜਿਵੇ� ਜਿਵੇ� ਬੱਚਾ ਵੱਡਾ ਹੁੰਦ� ਹੈ ਤੁਸੀ� ਉਸ ਦੀ ਸੁਣਵਾਈ ਦੀ ਜਾਂਚ ਕਰਦੇ ਰਹੋ। ਉਹ ਸੂਚੀ ਜਿਹੜੀ ਤੁਹਾਡੇ ਬੱਚੇ ਦੀ ਪਰਸਨ� ਚਾਇਲ� ਹੈਲਥ ਰਿਕਾਰਡ (ਲਾ� ਕਿਤਾ�) ਵਿੱਚ ਹੈ ਉਹ ਦੱਸਦੀ ਹੈ ਕਿ ਤੁਸੀ� ਇਹ ਕਿਵੇ� ਕਰ ਸਕਦੇ ਹੋ� ਜੇਕਰ ਤੁਹਾਨੂ� ਆਪਣੇ ਬੱਚੇ ਦੀ ਸੁਣਵਾਈ ਬਾਰੇ ਕੋ� ਚਿੰਤ� ਹੈ ਤਾ� ਤੁਸੀ� ਉਸ ਬਾਰੇ ਆਪਣੇ ਹੈਲਥ ਵਿਜ਼ਿਟ� ਜਾ� ਪਰਿਵਾਰ� ਡਾਕਟ� ਨਾ� ਗੱ� ਕਰ ਸਕਦੇ ਹੋ�

ਜੇਕਰ ਸਕ੍ਰੀਨਿੰਗ ਟੈਸਟ ਤੁਹਾਡੇ ਬੱਚੇ ਦੇ ਇੱ� ਜਾ� ਦੋਵੇ� ਕੰਨਾ� ਦਾ ਸਾਫ਼ ਜਵਾਬ ਨਹੀ� ਦਿਖਾਉਂਦੀ ਤਾ� ਇੱ� ਅਪੌਇੰਟਮੈਂਟ ਔਡਿਔਲਜੀ ਨਾ� ਸੁਣਵਾਈ ਦੇ ਵਿਸ਼ੇਸ਼ੱ� ਵਾਸਤ� ਬਣਾਈ ਜਾਵੇਗੀ�

ਹਰ 100 ਵਿੱਚੋਂ ਤਕਰੀਬਨ 2 ਤੋ� 3 ਬੱਚੇ ਸਕ੍ਰੀਨਿੰਗ ਟੈਸਟਾਂ ’ਤ� ਸਪੱਸ਼ਟ ਪ੍ਰਤੀਕਿਰਿ� ਨਹੀ� ਦਿਖਾਉਂਦੇ� ਵਧੇਰ� ਟੈਸਟਾਂ ਵਾਸਤ� ਭੇਜੇ ਜਾ� ਦਾ ਜ਼ਰੂਰੀ ਤੌ� ‘ਤ� ਇਹ ਮਤਲਬ ਨਹੀ� ਹੁੰਦ� ਕਿ ਤੁਹਾਡੇ ਬੱਚੇ ਦੀ ਸੁਣਨ ਸ਼ਕਤੀ ਕਮਜ਼ੋ� ਹੈ�

ਸੁਣਵਾਈ ਦੇ ਮਾਹਿ� ਨੂ�, ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਦੇ ਸਕ੍ਰੀਨਿੰਗ ਟੈਸਟ ਕਰਵਾਉਣ ਦੇ 4 ਹਫਤੇ ਦੇ ਅੰਦਰ, ਤੁਹਾਡੇ ਨਾ� ਸੰਪਰ� ਕਰਨਾ ਚਾਹੀਦਾ ਹੈ� ਜੇਕਰ ਤੁਹਾਡੇ ਬੱਚੇ ਦੀ ਸੁਣਨ ਸ਼ਕਤੀ ਕਮਜ਼ੋ� ਹੈ ਤਾ� ਇਹ ਮਹੱਤਵਪੂਰ� ਹੈ ਕਿ ਤੁਸੀ� ਅਪੌਇੰਟਮੈਂਟ ਤੇ ਹਾਜ਼ਰ ਹੋਵੋ�

8. ਮੇਰੇ ਨਤੀਜੇ ਪ੍ਰਾਪਤ ਕਰਨਾ

ਤੁਹਾਨੂ� ਤੁਹਾਡੇ ਬੱਚੇ ਦੇ ਨਤੀਜੇ ਸੁਣਵਾਈ ਦੇ ਟੈਸਟ ਦੀ ਸਮਾਪਤੀ ਹੁੰਦ� ਹੀ ਦੇ ਦਿੱਤ� ਜਾਣਗੇ।

NHS.UK ’ਤ� ਦੇਖੋ�

9. ਇਸ ਪਤ੍ਰਿਕ� ਬਾਰੇ

ਜਨਤਕ ਸਿਹਤ ਇੰਗਲੈਂ� (PHE) ਨੇ ਇਹ ਪਤ੍ਰਿਕ� NHS ਦੀ ਤਰਫੋ� ਤਿਆਰ ਕੀਤੀ�