ਸੇ�

ਬਲੱਡ ਸਪਾਟ

ਅੱਪਡੇਟ ਕੀਤਾ 15 ਅਪ੍ਰੈਲ 2025

Applies to England

NHS ਦੁਆਰ� ਸਿਫਾਰਿ� ਕੀਤੀ ਗਈ ਬਲੱਡ ਸਪਾਟ ਜਾਂਚ

1. ਜਾਂਚ ਦਾ ਉਦੇਸ਼

ਇਹ ਪਤ� ਕਰ� ਲਈ ਕਿ ਕੀ ਤੁਹਾਡਾ ਬੱਚਾ 9 ਦੁਰਲੱਭ ਪਰ ਗੰਭੀ� ਸਿਹਤ ਹਾਲਤਾਂ ਦਾ ਸ਼ਿਕਾ� ਹੈ�

ਸ਼ੁਰੂਆਤ ਵਿੱਚ ਹੀ ਇਲਾਜ ਕਰ� ਨਾ� ਤੁਹਾਡੇ ਬੱਚੇ ਦੀ ਸਿਹਤ ਵਿੱਚ ਸੁਧਾ� ਲਿਆਇ� ਅਤ� ਗੰਭੀ� ਅਪੰਗਤਾ ਜਾ� ਇੱਥੋ� ਤੱ� ਕਿ ਮੌ� ਨੂ� ਰੋਕਿ� ਜਾ ਸਕਦਾ ਹੈ� ਜੇ ਤੁਸੀ�, ਬੱਚੇ ਦੇ ਪਿਤਾ, ਜਾ� ਪਰਿਵਾਰ ਦਾ ਕੋ� ਮੈਂਬ� ਪਹਿਲਾਂ ਹੀ ਇਹਨਾ� ਵਿੱਚੋਂ ਕਿਸੇ ਇਕ ਸਿਹਤ ਹਾਲਤ ਦਾ ਸ਼ਿਕਾ� ਹੋ, ਤਾ� ਕਿਰਪ� ਕਰਕੇ ਤੁਰੰ� ਆਪਣੇ ਸਿਹਤ ਪੇਸ਼ੇਵ� ਨੂ� ਦੱਸੋ�

2. ਇਨ੍ਹਾਂ ਹਾਲਤਾਂ ਬਾਰੇ

2.1 ਸਿੱਕ� ਸੈੱਲ ਰੋ�

UK ਵਿੱਚ ਪੈਦਾ ਹੋ� 2,800 ਬੱਚਿਆਂ ਵਿੱਚੋਂ ਤਕਰੀਬਨ 1 ਸਿੱਕ� ਸੈੱਲ ਰੋ� (SCD) ਦਾ ਸ਼ਿਕਾ� ਹੈ� ਇਹ ਕਾਫੀ ਗੰਭੀ�, ਵਿਰਸ� ਵਿੱਚ ਮਿਲੀ ਖੂ� ਦੀ ਬਿਮਾਰੀ ਹੁੰਦੀ ਹੈ� ਇਹ ਹੀਮੋਗਲੋਬਿਨ ਨੂ� ਪ੍ਰਭਾਵਿਤ ਕਰਦੀ ਹੈ, ਖੂ� ਦਾ ਉਹ ਭਾ� ਜਿਹੜ� ਸਾਰੇ ਸਰੀ� ਵਿੱਚ ਆਕਸੀਜਨ ਦਾ ਸੰਚਾ� ਕਰਦਾ ਹੈ� ਜਿਨ੍ਹਾ� ਬੱਚਿਆਂ SCD ਹੈ, ਉਨ੍ਹਾਂ ਨੂ� ਆਪਣੀ ਪੂਰੀ ਜ਼ਿੰਦਗੀ ਦੇ ਦੌਰਾ� ਮਾਹਿ� ਦੇਖਭਾਲ ਦੀ ਲੋ� ਪਵੇਗੀ�

ਅਜਿਹ� ਲੋ� ਜਿਨ੍ਹਾ� ਨੂ� ਐਸ ਸੀ ਡੀ ਹੈ ਉਨ੍ਹਾਂ ਨੂ� ਅਤਿਅੰਤ ਦਰ� ਦੇ ਦੌਰੇ, ਗੰਭੀ�, ਜਾ�-ਲੇਵਾ ਇਨਫ਼ੈਕਸ਼ਨਾ� ਹੋ ਸਕਦੀਆਂ ਹਨ ਅਤ� ਉਹ ਅਨੀਮਕ ਹੋਣਗ� (ਉਨ੍ਹਾਂ ਦੇ ਸਰੀ� ਨੂ� ਆਕਸੀਜਨ ਦੇ ਸੰਚਾ� ਵਿੱਚ ਮੁਸ਼ਕਲ ਆੳਂਦੀ ਹੈ)� ਉਹ ਬੱਚੇ ਜਿਨ੍ਹਾ� ਨੂ� ਐਸ ਸੀ ਡੀ ਹੈ ਉਹ ਮੁੱਢਲਾ ਇਲਾਜ ਪ੍ਰਾਪਤ ਕਰ ਸਕਦੇ ਹਨ, ਜਿ� ਵਿੱਚ ਟੀਕਾਕਰ� ਅਤ� ਰੋਗਾਣੂਨਾਸ਼� ਸ਼ਾਮ� ਹਨ, ਜਿਹੜ�, ਉਨ੍ਹਾਂ ਦੇ ਮਾ�-ਪਿ� ਦੀ ਸਹਾਇਤਾ ਨਾ�, ਗੰਭੀ� ਬਿਮਾਰੀ ਨੂ� ਰੋਕਣ ਵਿੱਚ ਮਦ� ਕਰਦੇ ਹਨ ਅਤ� ਬੱਚੇ ਨੂ� ਇੱ� ਸਿਹਤਮੰ� ਜੀਵਨ ਜਿਊਂ� ਦਿੰਦ� ਹਨ�

2.2 ਸਿਸਟਿਕ ਫਾਈਬਰੋਸਿ� (Cystic fibrosis)

UK ਵਿੱਚ ਜਨਮੇ ਤਕਰੀਬਨ 2,500 ਬੱਚਿਆਂ ਵਿੱਚੋਂ 1 ਬੱਚੇ ਨੂ� ਸਿਸਟਿਕ ਫ਼ਾਈਬਰੋਸਿਜ� (CF) ਹੁੰਦ� ਹੈ� ਇਹ ਵਿਰਸ� ਵਿੱਚ ਮਿਲੀ ਅਵਸਥ� ਹਾਜ਼ਮੇ ਅਤ� ਫੇਫੜਿਆ� ਤੇ ਪ੍ਰਭਾਵ ਕਰਦੀ ਹੈ� ਚਫ CF ਵਾਲੇ ਬੱਚਿਆਂ ਭਾ� ਸਹੀ ਢੰ� ਨਾ� ਨਹੀ� ਵਧਦਾ ਅਤ� ਅਕਸਰ ਛਾਤੀ ਵਿੱਚ ਇਨਫੈਕਸ਼� ਹੁੰਦੀ ਹੈ� CF ਵਾਲੇ ਬੱਚਿਆਂ ਦਾ ਮੁੱਢ ਤੋ� ਹੀ ਉੱ�-ਊਰਜਾ ਖੁਰਾ�, ਦਵਾਈਆਂ ਅਤ� ਫਿਜ਼ੀਓਥੈਰੇਪੀ ਰਾਹੀ ਇਲਾਜ ਕੀਤਾ ਜਾ ਸਕਦਾ ਹੈ� ਭਾਵੇ� CF ਵਾਲੇ ਬੱਚੇ ਅਜ� ਵੀ ਬਹੁਤ ਬੀਮਾ� ਹੋ ਸਕਦੇ ਹਨ, ਸ਼ੁਰੂਆਤੀ ਇਲਾਜ ਉਨ੍ਹਾਂ ਨੂ� ਵਧੇਰ� ਲੰਮੇ ਸਮੇਂ ਤੱ� ਸਿਹਤਮੰ� ਰਹਿਣ ਵਿ� ਮਦ� ਕਰ ਸਕਦਾ ਹੈ�

2.3 ਕਨਜੈਨਿਟਲ ਹਾਈਪੋਥਾਇਰੋਇਡਿਜ਼ਮ (Congenital hypothyroidism)

UK ਵਿੱਚ ਪੈਦਾ ਹੋ� 2,000 ਵਿੱਚੋਂ ਲਗਭਗ 1 ਬੱਚਿਆਂ ਵਿੱਚ ਜਮਾਂਦਰ� ਹਾਈਪੋਥਾਇਰੋਇਡਿਜ਼ਮ (CHT) ਹੈ� CHT ਨਾ� ਬੱਚਿਆਂ ਕੋ� ਜ਼ਿਆਦਾ ਹੌਰਮੋਨ ਥਾਇਰੌਕਸਾਈਨ ਨਹੀ� ਹੁੰਦਾ। ਥਾਇਰੌਕਸਾਈਨ ਤੋ� ਬਿਨ੍ਹਾ� ਬੱਚੇ ਚੰਗੀ ਤਰ੍ਹਾਂ ਵਿਕਸਿਤ ਨਹੀ� ਹੁੰਦ� ਅਤ� ਉਨ੍ਹਾਂ ਵਿੱਚ ਸਥਾਈ ਗੰਭੀ� ਸਰੀਰਕ ਸਮੱਸਿਆਵਾ� ਅਤ� ਸਿੱਖਲਾ� ਦੀ ਅਯੋਗਤਾ ਦਾ ਵਿਕਾ� ਹੋ ਸਕਦਾ ਹੈ�

ਸੀ ਹੈ� ਟੀ ਨਾ� ਬੱਚਿਆਂ ਦਾ ਮੁੱਢ ਤੋ� ਹੀ ਥਾਇਰੌਕਸਾਈਨ ਗੋਲੀਆਂ ਨਾ� ਇਲਾਜ ਕੀਤਾ ਜਾ ਸਕਦਾ ਹੈ ਅਤ� ਇਸ ਨਾ� ਉਨ੍ਹਾਂ ਦਾ ਵਿਕਾ� ਸਧਾਰ� ਬੱਚਿਆਂ ਵਾਂਗ ਹੋਵੇਗਾ�

2.4 ਵਿਰਾਸਤੀ ਪਾਚਕ ਰੋ� (Inherited metabolic diseases)

ਇਹ ਕਾਫੀ ਮਹੱਤਵਪੂਰ� ਹੈ ਕਿ ਤੁਸੀ� ਆਪਣੇ ਸਿਹਤ ਸੰਬੰਧੀ ਪੇਸ਼ਾਵ� ਨੂ� ਇਸ ਬਾਰੇ ਦੱਸੋ ਜੇਕਰ ਤੁਹਾਡੇ ਪਰਿਵਾਰ� ਇਤਿਹਾਸ ਵਿੱਚ ਪਾਚਕ ਅਵਸਥ� ਹੈ� ਬੱਚਿਆਂ ਦੀ 6 ਵਿਰਾਸਤੀ ਪਾਚਕ ਰੋਗਾ� (IMDs) ਲਈ ਜਾਂਚ ਕੀਤੀ ਜਾਂਦੀ ਹੈ�

ਇਹ ਹਨ:

  • phenylketonuria (PKU)
  • medium-chain acyl-CoA dehydrogenase deficiency (MCADD)
  • maple syrup urine disease (MSUD)
  • isovaleric acidaemia (IVA)
  • glutaric aciduria type 1 (GA1)
  • homocystinuria (pyridoxine unresponsive) (HCU)

UK ਵਿੱਚ ਜਨਮੇ ਤਕਰੀਬਨ 2,500 ਬੱਚਿਆਂ ਵਿੱਚੋਂ 1 ਬੱਚੇ ਨੂ� ਸਿਸਟਿਕ ਫ਼ਾਈਬਰੋਸਿਜ� (CF) ਹੁੰਦ� ਹੈ� ਹੋ� ਹਾਲਤਾਂ ਬਹੁਤ ਘੱ� ਹੁੰਦੀਆਂ ਹਨ, 300,000 ਬੱਚਿਆਂ ਵਿੱਚੋਂ 1 ਤੋ� 150,000 ਬੱਚਿਆਂ ਵਿੱਚੋਂ 1 ਵਿੱਚ ਹੁੰਦੀਆਂ ਹਨ�

ਇਨ੍ਹਾਂ ਵਿਰਸ� ਵੱਜੋ ਮਿਲੀਆਂ ਅਵਸਥਾਵਾਂ ਵਾਲੇ ਬੱਚੇ ਆਪਣੇ ਭੋਜਨ ਵਿੱਚ ਕੁ� ਤੱਤਾ� ਨੂ� ਹਜ਼ਮ ਨਹੀ� ਕਰ ਸਕਦੇ� ਇਲਾਜ ਤੋ� ਬਿਨ੍ਹਾ� ਉਹ ਬੱਚੇ ਜਿਨ੍ਹਾ� ਕੋ� ਇਹ ਅਵਸਥਾਵਾਂ ਹਨ ਅਚਨਕ ਹੀ ਅਤ� ਗੰਭੀ� ਤੌ� ਤੇ ਬੀਮਾ� ਹੋ ਸਕਦੇ ਹਨ� ਇਨ੍ਹਾਂ ਅਵਸਥਾਵਾਂ ਦੇ ਲੱਛਣ ਵੱ� ਵੱ� ਤਰ੍ਹਾਂ ਦੇ ਹਨ; ਕੁ� ਜਾ�-ਲੇਵਾ ਜਾ� ਗੰਭੀ� ਵਿਕਾਸੀ ਸਮੱਸਿਆਵਾ� ਉਤਪੰ� ਕਰ ਸਕਦੇ ਹਨ�

ਇਹ ਸੱ� ਧਿਆਨ ਨਾ� ਪ੍ਰਬੰਧਿਤ ਕੀਤੀ ਖੁਰਾ� ਰਾਹੀ ਸੋਧੀਆਂ ਜਾ ਸਕਦੀਆਂ ਹਨ, ਜਿਹੜੀ ਹਰ ਅਵਸਥ� ਲਈ ਵੱਖਰੀ ਹੈ ਅਤ� ਇਸ ਵਿੱਚ ਜੁੜਵੀ ਦਵਾਈਆਂ ਵੀ ਸ਼ਮਾ� ਹਨ�

3. ਸਕ੍ਰੀਨਿੰਗ ਟੈਸਟ

ਜਦੋਂ ਤੁਹਾਡੇ ਬੱਚੇ ਦੀ ਉਮ� 5 ਦਿ� ਹੁੰਦੀ ਹੈ, ਤਾ� ਸਿਹਤ ਪੇਸ਼ੇਵ� ਤੁਹਾਡੇ ਬੱਚੇ ਦੀ ਅੱਡੀ ਨੂ� ਇੱ� ਖਾ� ਉਪਕਰ� ਦੀ ਵਰਤੋ� ਨਾ� ਚੁਭੋ ਕੇ ਖੂ� ਦੀਆਂ ਕੁ� ਬੂੰਦਾਂ ਇੱ� ਕਾਰਡ ’ਤ� ਇਕੱਠੀਆਂ ਕਰੇਗਾ। ਕਦ�-ਕਦ� ਇਹ 5 ਦਿ� ਤੋ� ਬਾਅਦ ਹੋ ਸਕਦਾ ਹੈ� ਅੱਡੀ ਦੀ ਚੋ� ਤੁਹਾਡੇ ਬੱਚੇ ਵਾਸਤ� ਕਸ਼ਟਦਾਇੱ� ਹੋ ਸਕਦੀ ਹੈ ਅਤ� ਤੁਹਾਡਾ ਬੱਚਾ ਸ਼ਾਇ� ਇਸ ਕਰਕੇ ਰੋਵੇ� ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਨਿੱਘ� ਅਤ� ਅਰਾਮਦੇ� ਹੈ, ਉਸ ਨੂ� ਲਾ� ਕਰ� ਅਤ� ਖੁਆਉ�

ਕਈ ਵਾ�, ਬਾ� ਵਿੱਚ ਇੱ� ਹੋ� ਬਲੱਡ ਸਪੌਟ ਨਮੂਨ� ਦੀ ਲੋ� ਪੈਂਦੀ ਹੈ, ਜੇਕਰ ਅਜਿਹ� ਹੁੰਦ� ਹੈ ਤਾ� ਤੁਹਾਨੂ� ਇਸ ਦੇ ਕਾਰਨ ਸਮਝਾ� ਜਾਣਗੇ। ਜੇ ਅਜਿਹ� ਹੈ, ਤਾ� ਕਾਰਨ ਸਪੱਸ਼� ਕੀਤਾ ਜਾਵੇਗਾ� ਇਸ ਦਾ ਇਹ ਮਤਲਭ ਨਹੀ� ਕਿ ਤੁਹਾਡੇ ਬੱਚੇ ਨਾ� ਕੁ� ਖ਼ਰਾ� ਹੈ�

4. ਟੈਸਟ ਦੀ ਸੁਰੱਖਿ�

ਇਸ ਟੈਸਟ ਨਾ� ਕਿਸੇ ਤਰ੍ਹਾਂ ਦੇ ਵੀ ਜਾਣੂ ਖ਼ਤਰ� ਸੰਬੰਧਿ� ਨਹੀ� ਹਨ�

5. ਸਕ੍ਰੀਨਿੰਗ ਕਰਵਾਉਣ� ਤੁਹਾਡੀ ਚੋ� ਹੈ

ਇਨ੍ਹਾਂ ਸਾਰੀਆਂ ਹਾਲਤਾਂ ਲਈ ਤੁਹਾਡੇ ਬੱਚੇ ਨੂ� ਸਕ੍ਰੀਨਿੰਗ ਕਰ� ਦੀ ਸਿਫਾਰਸ� ਕੀਤੀ ਜਾਂਦੀ ਹੈ ਕਿਉਂਕਿ ਇਹ ਤੁਹਾਡੇ ਬੱਚੇ ਦੀ ਜ਼ਿੰਦਗੀ ਬਚ� ਸਕਦੀ ਹੈ ਪਰ ਇਹ ਲਾਜ਼ਮੀ ਨਹੀ� ਹੈ� ਤੁਸੀ� SCD, CF ਜਾ� CHT ਲਈ ਵੱਖਰ� ਤੌ� ’ਤ� ਸਕ੍ਰੀਨਿੰਗ ਕਰਨਾ ਚੁ� ਸਕਦੇ ਹੋ, ਪਰ ਸਿਰਫ� ਸਾਰੇ 6 IMDs ਲਈ ਸਕ੍ਰੀਨਿੰਗ ਚੁ� ਸਕਦੇ ਹੋ ਜਾ� ਕੋ� ਵੀ ਨਹੀਂ। ਜੇ ਤੁਸੀ� ਨਹੀ� ਚਾਹੁੰਦ� ਕਿ ਤੁਹਾਡੇ ਬੱਚੇ ਦੀ ਕਿਸੇ ਵੀ ਹਾਲਤ ਲਈ ਸਕ੍ਰੀਨਿੰਗ ਕੀਤੀ ਜਾਵੇ ਜਾ� ਤੁਹਾਡੇ ਕੋ� ਟੈਸਟ ਬਾਰੇ ਕੋ� ਚਿੰਤਾਵਾਂ ਹਨ, ਤਾ� ਕਿਰਪ� ਕਰਕੇ ਆਪਣੀ ਦਾ� ਨਾ� ਗੱ� ਕਰੋ।

ਸ਼ੁਰੂਆਤੀ ਸਕ੍ਰੀਨਿੰਗ ਸਭ ਤੋ� ਵਧੀ� ਹੈ ਕਿਉਂਕਿ ਲੋ� ਪੈ� ‘ਤ� ਜਿੰਨੀ ਛੇਤੀ ਹੋ ਸਕ� ਇਲਾਜ ਸ਼ੁਰ� ਕੀਤਾ ਜਾ ਸਕਦਾ ਹੈ� ਪਰ ਜੇ ਤੁਸੀ� ਸਕ੍ਰੀਨਿੰਗ ਨਾ ਕਰਵਾਉਣ ਦਾ ਫੈਸਲ� ਕਰਦੇ ਹੋ, ਤਾ� ਤੁਹਾਡੇ ਬੱਚੇ ਦੀ ਸਕ੍ਰੀਨਿੰਗ ਬਾ� ਵਿੱਚ ਕੀਤੀ ਜਾ ਸਕਦੀ ਹੈ ਜੇ ਤੁਸੀ� ਆਪਣਾ ਮਨ ਬਦ� ਲੈਂਦ� ਹੋ� CF (ਕੇਵਲ 8 ਹਫ਼ਤਿਆ� ਦੀ ਉਮ� ਤੱ�) ਤੋ� ਇਲਾਵ� ਸਾਰੀਆਂ ਹਾਲਤਾਂ ਲਈ 12 ਮਹੀਨੇ ਦੀ ਉਮ� ਤੱ� ਦੇ ਬੱਚਿਆਂ ਦੀ ਸਕ੍ਰੀਨਿੰਗ ਕੀਤੀ ਜਾ ਸਕਦੀ ਹੈ�

6. ਸੰਭਵ ਨਤੀਜੇ

ਬਹੁਤ ਸਾਰੇ ਬੱਚਿਆਂ ਦਾ ਨਤੀਜੇ ਸਧਾਰ� ਹੋਵੇਗਾ ਜਿਹੜ� ਦੱਸਦ� ਹਨ ਕਿ ਉਨ੍ਹਾਂ ਨੂ� ਕਿਸੇ ਵੀ ਅਵਸਥ� ਦੇ ਹੋ� ਦੀ ਸੰਭਾਵਨ� ਨਹੀ� ਹੈ� ਬਹੁਤ ਥੋੜੇ ਜਿਹੇ ਅਜਿਹ� ਬੱਚੇ ਹੋਣਗ� ਜਿਨ੍ਹਾ� ਵਿੱਚ ਇੱ� ਅਵਸਥ� ਦੇ ਹੋ� ਦਾ ਪਤ� ਲੱਗਦ� ਹੈ ਅਤ� ਉਨ੍ਹਾਂ ਨੂ� ਵਿਸ਼ੇਸ� ਉਪਾਅ ਵਾਸਤ� ਭੇਜਿ� ਜਾਵੇਗਾ� ਇਸਦਾ ਮਤਲਬ ਇਹ ਨਹੀ� ਹੈ ਕਿ ਉਨ੍ਹਾਂ ਨੂ� ਬਿਮਾਰੀ ਹੈ ਪਰ ਉਨ੍ਹਾਂ ਕੋ� ਇਸ ਦੀ ਵਧੇਰ� ਸੰਭਾਵਨ� ਹੈ� ਜੇਕਰ ਜ਼ਰੂਰੀ ਹੋਵੇ, ਤੁਹਾਨੂ� ਇੱ� ਵਿਸ਼ੇਸ਼ੱ� ਕੋ� ਭੇਜਿ� ਜਾ ਸਕਦਾ ਹੈ, ਸ਼ਾਇ� ਕਿਸੇ ਹੋ� ਹਸਪਤਾਲ ਵਿੱਚ�

ਸਿਸਟਿਕ ਫ਼ਾਈਬਰੋਸਿਜ� ਦੀ ਸਕ੍ਰੀਨਿੰਗ ਕਈ ਵਾ� ਬੱਚਿਆਂ ਨੂ� ਅਵਸਥ� ਦੇ ਜਨੈਟਿਕ ਕੈਰੀਅਰ ਵੱਜੋ ਵੀ ਲੱਭਦੀ ਹੈ� ਇਨ੍ਹਾਂ ਬੱਚਿਆਂ ਨੂ� ਸ਼ਾਇ� ਵਧੇਰ� ਟੈਸਟਿੰ� ਦੀ ਲੋ� ਹੋਵੇ� ਸਕ੍ਰੀਨਿੰਗ ਹਰ ਤਰ੍ਹਾਂ ਦੇ ਕੈਰੀਅਰ ਦੀ ਖੋ� ਨਹੀ� ਕਰਦੀ�

ਕਦ�-ਕਦ�, ਸਕ੍ਰੀਨਿੰਗ ਟੈਸਟਾਂ ਰਾਹੀ ਕਈ ਹੋ� ਚਿਕਿਤਸ� ਅਵਸਥਾਵਾਂ ਦੀ ਵੀ ਖੋ� ਕਰ ਲਈ ਜਾਂਦੀ ਹੈ� ਮਿਸਾ� ਵੱਜੋ, ਉਹ ਬੱਚੇ ਜਿਨ੍ਹਾ� ਨੂ� ਬੀਟਾ ਥੈਲਾਸਿਮਿ� ਮੇਜਰ ਹੋਵੇ (ਇੱ� ਕਾਫੀ ਗੰਭੀ� ਲਹ� ਦੀ ਬਿਮਾਰੀ) ਉਸ ਦੀ ਅਕਸਰ ਖੋ� ਕਰ ਲਈ ਜਾਂਦੀ ਹੈ� ਇਨ੍ਹਾਂ ਬੱਚਿਆਂ ਨੂ� ਜੀਵਨਭਰ ਲਈ ਉਪਾਅ ਅਤ� ਦੇਖਭਾਲ ਵਾਸਤ� ਵੀ ਮੁਕੱਰਰ ਕੀਤਾ ਜਾਂਦ� ਹੈ�

ਸਿਕਲ ਸੈ� ਦੀ ਬਿਮਾਰੀ ਵਾਸਤ� ਜਿਹੜੀ ਸਕ੍ਰੀਨਿੰਗ ਕੀਤੀ ਜਾਂਦੀ ਹੈ ਉਹ ਵੀ ਬੱਚਿਆਂ ਵਿੱਚ ਇਨ੍ਹਾਂ ਅਵਸਥਾਵਾਂ ਦੇ ਜਨੈਟਿਕ ਕੈਰੀਅਰ ਜਾ� ਹੋ� ਲਹ� ਦੇ ਲਾ� ਸੈਲਾ� ਦੀ ਬਿਮਾਰੀਆਂ ਦੀ ਲੱਭਤ ਕਰ ਲੈਂਦੀ ਹੈ� ਵਾਹਕ ਸਿਹਤਮੰ� ਹੁੰਦ� ਹਨ, ਹਾਲਾਂਕ� ਇਹ ਉਨ੍ਹਾਂ ਹਾਲਤਾਂ ਵਿੱਚੋਂ ਕੁ� ਸਮੱਸਿਆਵਾ� ਦਾ ਅਨੁਭ� ਕਰ ਸਕਦੇ ਹਨ ਜਿੱਥ� ਉਨ੍ਹਾਂ ਦੇ ਸਰੀ� ਨੂ� ਲੋੜੀਂਦੀ ਆਕਸੀਜਨ ਪ੍ਰਾਪਤ ਨਹੀ� ਹੁੰਦੀ, ਉਦਾਹਰਣ ਲਈ, ਜੇ ਉਹ ਕੋ� ਅਨੈਸਥੈਟਿ� ਲੈ ਰਹ� ਹਨ�

7. ਮੇਰੇ ਨਤੀਜੇ ਪ੍ਰਾਪਤ ਕਰਨਾ

ਜਦੋਂ ਤੁਹਾਡਾ ਬੱਚਾ 6 ਹਫਤੇ ਦਾ ਹੋ ਜਾਂਦ� ਹੈ, ਉਦੋਂ ਤੁਹਾਨੂ� ਸਿਹਤ ਪੇਸ਼ੇਵਰ ਤੋ� ਨਤੀਜੇ ਪ੍ਰਾਪਤ ਕਰਨੇ ਚਾਹੀਦੇ ਹਨ� ਨਤੀਜਿਆਂ ਨੂ� ਬੱਚੇ ਦੀ ਪਰਸਨ� ਚਾਇਲ� ਹੈਲਥ ਰਿਕਾ� (ਲਾ� ਕਿਤਾ�) ਵਿੱਚ ਦਰ� ਕਰ ਦਿੱਤ� ਜਾਵੇਗਾ� ਕਿਰਪ� ਕਰਕੇ ਇਸ ਨੂ� ਸੁਰੱਖਿਅਤ ਰੱਖੋ ਅਤ� ਇਸ ਨੂ� ਅਪੌਇੰਟਮੈਂਟਾਂ ਤੇ ਆਪਣੇ ਨਾ� ਲੈ ਕੇ ਆਵੋ। ਜੇਕਰ ਤੁਹਾਡੇ ਬੱਚੇ ਨਾ� ਕੋ� ਸਮੱਸਿਆ ਲੱਗਦੀ ਹੈ ਤਾ� ਤੁਹਾਡੇ ਨਾ� ਸੰਪਰ� ਜੱਲਦੀ ਕਰ ਲਿ� ਜਾਵੇਗਾ�

8. ਸਕ੍ਰੀਨਿੰਗ ਤੋ� ਬਾਅਦ ਮੇਰੇ ਬੱਚੇ ਦਾ ਬਲੱਡ ਸਪੌਟ ਕਾਰਡ ਅਤ� ਅੰਕੜ�

ਬਲੱਡ ਸਪੌਟ ਕਾਰਡਾਂ ਨੂ� ਜਾਂਚ ਤੋ� ਬਾਅਦ ਘੱਟੋ-ਘੱ� 5 ਸਾ� ਲਈ ਸਟੋਰ ਕੀਤਾ ਜਾਂਦ� ਹੈ ਅਤ� ਇਨ੍ਹਾਂ ਕਾਰਨਾਂ ਲਈ ਵਰਤਿ� ਜਾ ਸਕਦਾ ਹੈ:

  • ਨਤੀਜਿਆਂ ਦੀ ਜਾਂਚ ਕਰ� ਲਈ ਜਾ� ਆਪਣੇ ਡਾਕਟ� ਦੁਆਰ� ਸਿਫਾਰਸ� ਕੀਤੇ ਹੋ� ਟੈਸਟਾਂ ਲਈ
  • ਸਕ੍ਰੀਨਿੰਗ ਪ੍ਰੋਗਰਾਮ ਨੂ� ਬਿਹਤ� ਬਣਾਉ� ਲਈ
  • UK ਵਿ� ਬੱਚਿਆਂ ਅਤ� ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਨੂ� ਬਿਹਤ� ਬਣਾਉ� ਵਿ� ਮਦ� ਕਰ� ਲਈ ਖੋ� ਲਈ

ਇਹ ਖੋ� ਤੁਹਾਡੇ ਬੱਚੇ ਦੀ ਪਛਾਣ ਨਹੀ� ਕਰੇਗੀ ਅਤ� ਤੁਹਾਡੇ ਨਾ� ਸੰਪਰ� ਨਹੀ� ਕੀਤਾ ਜਾਵੇਗਾ� ਇਨ੍ਹਾਂ ਬਲੱਡ ਸਪੌਟਾਂ ਦੀ ਵਰਤੋ� ਦਾ ਪ੍ਰਬੰਧ ਕੋ� ਔਫ ਪ੍ਰੈਕਟਿਸ ਰਾਹੀ ਕੀਤਾ ਜਾਂਦ� ਹੈ ਅਤ� ਇਹ ਤੁਹਾਡੀ ਦਾ� ਤੋ�, ਜਾ� ਸਾਡੀ ਵੈਬਸਾਈ� ਤੋ� ਉਪਲੱਬਧ ਹੈ�

ਬਹੁਤ ਥੋੜੀ ਸੰਭਾਵਨ� ਹੈ ਕਿ ਸੋਧਕਰਤ� ਸ਼ਾਇ� ਤੁਹਾਨੂ� ਜਾ� ਤੁਹਾਡੇ ਬੱਚੇ ਨੂ� ਇਸ ਸਕ੍ਰੀਨਿੰਗ ਪ੍ਰੋਗਰਾਮ ਨਾ� ਸੰਯੁਕਤ ਸੋ� ਵਿੱਚ ਭਾ� ਲੈ� ਲਈ ਸੱਦਾ ਦੇਣ। ਜੇਕਰ ਤੁਸੀ� ਚਾਹੁੰਦ� ਹੋ ਕਿ ਤੁਹਾਨੂ� ਸੋ� ਵਿੱਚ ਭਾ� ਲੈ� ਵਾਸਤ� ਸੱਦਾ ਨਾ ਦਿੱਤ� ਜਾਵੇ, ਕਿਰਪ� ਕਰਕੇ ਆਪਣੀ ਦਾ� ਨੂ� ਦੱਸੋ�

NHS.UK ’ਤ� ਦੇਖੋ�

9. ਇਸ ਪਤ੍ਰਿਕ� ਬਾਰੇ

ਜਨਤਕ ਸਿਹਤ ਇੰਗਲੈਂ� (PHE) ਨੇ ਇਹ ਪਤ੍ਰਿਕ� NHS ਦੀ ਤਰਫੋ� ਤਿਆਰ ਕੀਤੀ�