ਸੇ�

ਅੱਖਾ�, ਦਿ�, ਕੂਲ੍ਹੇ ਅਤ� ਟੈਸਟ੶ਜ਼ (ਸਰੀਰਕ ਜਾਂਚ)

ਅੱਪਡੇਟ ਕੀਤਾ 15 ਅਪ੍ਰੈਲ 2025

Applies to England

NHS ਦੁਆਰ� ਨਵਜਾ� ਸਰੀਰਕ ਜਾਂਚ ਦੀ ਸਿਫਾਰਸ� ਕੀਤੀ ਜਾਂਦੀ ਹੈ�

1. ਸਕ੍ਰੀਨਿੰਗ ਦਾ ਉਦੇਸ਼

ਜਨ� ਦੇ� ਦੇ 72 ਘੰਟਿਆਂ ਦੇ ਅੰਦਰ, ਤੁਹਾਨੂ� ਆਪਣੇ ਬੱਚੇ ਲਈ ਇੱ� ਟਾ�-ਟੂ-ਟੋ� ਸਰੀਰਕ ਜਾਂਚ ਦੀ ਪੇਸ਼ ਕੀਤੀ ਜਾਵੇਗੀ� ਇਸ ਵਿੱਚ ਇਹ ਪਤ� ਕਰ� ਲਈ 4 ਵਿਸ਼ੇਸ� ਸਕ੍ਰੀਨਿੰਗ ਟੈਸਟ ਸ਼ਾਮ� ਹੋਣਗ� ਕਿ ਕੀ ਤੁਹਾਡੇ ਬੱਚੇ ਨੂ� ਆਪਣੀਆਂ ਅੱਖਾ�, ਦਿ�, ਕਮ� ਜਾ� ਲੜਕਿਆਂ ਵਿੱਚ, ਉਨ੍ਹਾਂ ਦੇ ਟੈਸਟ੶ਜ਼ ਵਿੱਚ ਸ਼ੱਕੀ ਸਮੱਸਿਆ ਹੈ, ਜੋ ਸ਼ੁਰੂਆਤੀ ਜਾਂਚ ਅਤ� ਸੰਭਾਵਤ ਇਲਾਜ ਨਾ� ਲਾਭਵੰਦ ਹੋਣਗੇ।

ਸਕ੍ਰੀਨਿੰਗ ਟੈਸਟਾਂ ਨੂ� 6 ਤੋ� 8 ਹਫ਼ਤਿਆ� ਦੀ ਉਮ� ਵਿੱਚ ਦੁਬਾਰਾ ਕੀਤਾ ਜਾਂਦ� ਹੈ ਕਿਉਂਕਿ ਉਦੋਂ ਤੱ� ਕੁ� ਹਾਲਤਾਂ ਦਾ ਵਿਕਾ� ਨਹੀ� ਹੁੰਦ� ਜਾ� ਸਪੱਸ਼� ਨਹੀ� ਹੁੰਦੀਆਂ�

2. ਇਨ੍ਹਾਂ ਹਾਲਤਾਂ ਬਾਰੇ

ਸਰੀਰਕ ਪਰੀਖਿ� ਦਾ ਹਰ ਭਾ� ਵੱ�-ਵੱ� ਅਵਸਥਾਵਾਂ ਲਈ ਵੇਖਦ� ਹੈ�

ਅੱਖਾ�

10,000 ਬੱਚਿਆਂ ਵਿੱਚੋਂ ਤਕਰੀਬਨ 2 ਜਾ� 3 ਬੱਚਿਆਂ ਨੂ� ਉਹਨਾ� ਦੀਆਂ ਅੱਖਾ� ਨਾ� ਸਮੱਸਿਆਵਾ� ਹੁੰਦੀਆਂ ਹਨ ਜਿਨ੍ਹਾ� ਨੂ� ਇਲਾਜ ਦੀ ਜ਼ਰੂਰਤ ਹੁੰਦੀ ਹੈ� ਟੈਸਟ ਦੇ ਦੌਰਾ� ਅੱਖਾ� ਦੀ ਦਿੱਖ ਅਤ� ਗਤੀ ਦੀ ਜਾਂਚ ਕੀਤੀ ਜਾਂਦੀ ਹੈ� ਸਕ੍ਰੀਨਿੰਗ ਦਾ ਮੁੱਖ ਉਦੇਸ਼ ਮੋਤੀਆਬਿੰ� (ਅੱ� ਦੇ ਅੰਦਰ ਪਾਰਦਰਸ਼ੀ ਲੈਂਜ� ਦਾ ਬੱਦਲ) ਨਾ� ਜਾਣੀ ਜਾਂਦੀ ਇਕ ਹਾਲਤ ਦੀ ਜਾਂਚ ਕਰਨਾ ਹੈ� ਪਰੀਖਿ� ਇਹ ਨਹੀ� ਦੱ� ਸਕਦੀ ਕਿ ਤੁਹਾਡਾ ਬੱਚਾ ਕਿੰਨੀ ਕੁ ਚੰਗੀ ਤਰ੍ਹਾਂ ਵੇ� ਸਕਦਾ ਹੈ�

ਦਿ�

ਤੁਹਾਡੇ ਬੱਚੇ ਦੇ ਦਿ� ਦੀ ਇਕ ਆਮ ਜਾਂਚ ਹੁੰਦੀ ਹੈ ਅਤ� ਕਈ ਵਾ� ਗੁਣਗੁਣਾਹ� ਦੀ ਆਵਾਜ� ਰਿਕਾਰਡ ਕੀਤੀ ਜਾਂਦੀ ਹੈ� ਮਰਮਰ ਇੱ� ਅਜਿਹੀ ਅਵਾਜ� ਹੈ ਜਿਹੜੀ ਲਹ� ਦਿ� ਵਿੱਚੋਂ ਨਿੱਕਦੇ ਹੋ� ਬਣਾਉਂਦ� ਹੈ� ਤਕਰੀਬਨ ਸਾਰੇ ਕੇਸਾ� ਵਿੱਚ ਜੱ� ਵੀ ਮਰਮਰ ਦੀ ਅਵਾਜ� ਸੁਣਦੀ ਹੈ, ਦਿ� ਠੀ� ਹੀ ਹੁੰਦ� ਹੈ� ਮਰਮਰ ਬੱਚਿਆਂ ਵਿੱਚ ਕਾਫੀ ਸਧਾਰ� ਹੈ ਅਤ� ਇਸ ਦਾ ਹਮੇਸ਼ਾ� ਇਹ ਮਤਲਬ ਨਹੀ� ਹੁੰਦ� ਕਿ ਕੋ� ਸਮੱਸਿਆ ਹੈ� ਇਸ ਦੇ ਬਾਵਜੂਦ, 200 ਵਿੱਚੋਂ 1 ਬੱਚਾ ਅਜਿਹ� ਹੁੰਦ� ਹੈ ਜਿ� ਨੂ� ਦਿ� ਦੀ ਬਿਮਾਰੀ ਵਾਸਤ� ਉਪਾਅ ਦੀ ਲੋ� ਪੈਂਦੀ ਹੈ�

ਕੂਲ੍ਹੇ

ਬੱਚੇ ਅਜਿਹ� ਕੂਲ੍ਹਿਆਂ ਦੇ ਜੋੜਾ� ਸਮੇਤ ਪੈਦਾ ਹੋ ਸਕਦੇ ਹਨ, ਜਿੰਨ੍ਹਾਂ ਦੀ ਬਣਤਰ ਸਹੀ ਨਹੀ� ਹੁੰਦੀ ਅਤ� ਜੇ ਇਨ੍ਹਾਂ ਦਾ ਇਲਾਜ ਨਹੀ� ਕੀਤਾ ਜਾਂਦ�, ਤਾ� ਇਹ ਲੰਗੜੇਪ� ਅਤ� ਜੋੜਾ� ਦੀਆਂ ਸਮੱਸਿਆਵਾ� ਦਾ ਕਾਰਨ ਬਣ ਸਕਦਾ ਹੈ� 10,000 ਵਿੱਚੋਂ ਲਗਭਗ � ਜਾ� � ਬੱਚਿਆਂ ਨੂ� ਕੁੱਲ੍ਹ� ਦੀ ਸਮੱਸਿਆ ਹੁੰਦੀ ਹੈ ਜਿ� ਲਈ ਉਨ੍ਹਾਂ ਨੂ� ਉਪਾਅ ਦੀ ਲੋ� ਪੈਂਦੀ ਹੈ�

ਟੈਸਟ੶ਜ਼

ਸ਼ਿਸ਼ੂ ਲੜਕਿਆਂ ਦੀ ਇਹ ਯਕੀਨੀ ਬਣਾਉ� ਲਈ ਜਾਂਚ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਟੈਸਟ੶ਜ਼ ਸਹੀ ਥਾ� ’ਤ� ਹਨ� ਅੰਡਕੋਸ� ਨੂ� ਸਕਰੋਟਮ ਵਿੱਚ ਡਿਗਣ ਨੂ� ਕਈ ਮਹੀਨੇ ਲੱ� ਜਾਂਦ� ਹਨ� 100 ਵਿੱਚੋਂ ਲਗਭਗ 1 ਬਾਲਕ ਅਜਿਹ� ਹੋਵੇਗਾ ਜਿ� ਦੇ ਅੰਡਕੋਸ� ਥੱਲੇ ਨਹੀ� ਡਿਗਦ� ਜਿ� ਲਈ ਇਲਾਜ ਕੀਤਾ ਜਾਂਦ� ਹੈ ਤਾ� ਕਿ ਅੱਗੇ ਆਉ� ਵਾਲੀ ਜ਼ਿੰਦਗੀ ਵਿੱਚ ਉਸ ਨੂ� ਕਈ ਸਮੱਸਿਆਵਾ� ਨਾ ਹੋ�, ਜਿਵੇ� ਕਿ ਜਣ� ਵਿੱਚ ਘਾਟ।

3. ਸਕ੍ਰੀਨਿੰਗ ਟੈਸਟ

ਇੱ� ਸਿੱਖਿਅ� ਸਿਹਤ ਪੇਸ਼ੇਵਰ ਤੁਹਾਡੇ ਬੱਚੇ ਦੀ ਸਰੀਰਕ ਜਾਂਚ ਕਰੇਗ� ਅਤ� ਤੁਹਾਡੇ ਬੱਚੇ ਦੇ ਆਮ ਤੰਦਰੁਸਤੀ ਬਾਰੇ ਤੁਹਾਡੇ ਤੋ� ਸਵਾਲ ਪੁੱਛੇਗਾ।

ਬੱਚੇ ਦੇ ਕੱਪੜ� ਉਤਾਰਨੇ ਪੈਣਗੇ। ਪਰੀਖਿ� ਦਰਮਿਆਨ, ਸਿਹਤ ਸੰਬੰਧੀ ਪੇਸ਼ਾਵ�: ਇਸ ਪਰੀਖਿ� ਦੇ ਭਾ� ਵੱਜੋ ਤੁਹਾਡੇ * ਆਪਣੇ ਬੱਚੇ ਦੀਆਂ ਅੱਖਾ� ਵਿੱਚ ਦੇਖਦਿਆ� ਹੋਇਆ� ਧਿਆਨ ਕੇਂਦ੍ਰਿਤ ਕਰ� ਕਿ ਉਸ ਦੀਆਂ ਅੱਖਾ� ਕਿਵੇ� ਦਿਸਦੀਆਂ ਹਨ ਅਤ� ਕਿਵੇ� ਚੱਲਦੀਆਂ ਹਨ * ਦਿ� ਦੀ ਆਵਾਜ� ਦਾ ਪਤ� ਲਗਾਉ� ਲਈ ਸਟੇਥੋਸਕੋ� ਦੀ ਵਰਤੋ� ਕਰਕੇ ਉਹਨਾ� ਦੇ ਦਿ� ਦੀ ਗੱ� ਸੁਣੋ * ਇਹ ਯਕੀਨੀ ਬਣਾਉ� ਲਈ ਕਿ ਜੋ� ਸਹੀ ਤਰ੍ਹਾਂ ਕੰ� ਕਰ ਰਹ� ਹਨ, ਉਹਨਾ� ਦੇ ਕੂਲ੍ਹਿਆਂ ਦੀ ਜਾਂਚ ਕਰ� * ਇਹ ਪਤ� ਕਰ� ਲਈ ਸਿਸ਼ੂ ਲੜਕਿਆਂ ਦੀ ਜਾਂਚ ਕਰ� ਕਿ ਉਨ੍ਹਾਂ ਦੇ ਟੈਸਟ੶ਜ਼ ਸਹੀ ਥਾ� ’ਤ� ਹਨ�

ਇਹ ਸਕ੍ਰੀਨਿੰਗ ਟੈਸਟ ਜਨ� ਦੇ ੭੨ ਘੰਟਿਆਂ ਦੌਰਾ� ਕੀਤੇ ਜਾਂਦ� ਹਨ ਅਤ� ਦੁਬਾਰਾ ਫਿ� ਜੱ� ਬੱਚੇ ਦੀ ਉਮ� 6 ਤੋ� 8 ਹਫਤਿਆਂ ਦਰਮਿਆਨ ਹੋਵੇੇ।

4. ਟੈਸਟ ਦੀ ਸੁਰੱਖਿ�

ਇਸ ਟੈਸਟ ਨਾ� ਕੋ� ਵੀ ਖ਼ਤਰ� ਸੰਯੁਕਤ ਨਹੀ� ਹਨ�

5. ਸਕ੍ਰੀਨਿੰਗ ਕਰਵਾਉਣ� ਤੁਹਾਡੀ ਚੋ� ਹੈ

ਪਰੀਖਿ� ਦਾ ਇਹ ਮਨੋਰ� ਹੈ ਕਿ ਕਿਸੇ ਵੀ ਸਮੱਸਿਆ ਦੀ ਜਿੰਨੀ ਵੀ ਜਲਦੀ ਹੋ ਸਕ� ਸ਼ਨਾਖਤ ਕੀਤੀ ਜਾਵੇ ਅਤ� ਉਸ ਲਈ ਉਪਾਅ ਜੱਲਦੀ ਤੋ� ਜੱਲਦੀ ਸ਼ੁਰ� ਕੀਤਾ ਜਾ ਸਕੇ।

ਸਧਾਰ� ਸਰੀਰਕ ਪਰੀਖਿ� ਇਸ ਵਿੱਚ ਇਹ ਸਕ੍ਰੀਨਿੰਗ ਵੀ ਸ਼ਾਮ� ਹੈ, ਇਸ ਦੀ ਤੁਹਾਡੇ ਬੱਚੇ ਵਾਸਤ� ਸਿਫ਼ਾਰਸ਼ ਕੀਤੀ ਜਾਂਦੀ ਹੈ�

6. ਟੈਸਟ ਨਾ ਕਰਵਾਉਣ�

ਇਹ ਤੁਹਾਡਾ ਨਿਰਨ� ਹੈ ਕਿ ਤੁਸੀ� ਆਪਣੇ ਬੱਚੇ ਦੀ ਕਿਹੜੀ ਜਾ� ਸਾਰੀਆਂ ਅਵਸਥਾਵਾਂ ਵਾਸਤ� ਪਰੀਖਿ� ਅਤ� ਸਕ੍ਰੀਨਿੰਗ ਕਰਵਾਉਣੀ ਹੈ ਜਾ� ਨਹੀਂ। ਜੇਕਰ ਤੁਹਾਨੂ� ਕਿਸੇ ਚੀਜ਼ ਬਾਰੇ ਚਿੰਤ� ਹੈ ਤਾ� ਤੁਹਾਨੂ� ਉਸ ਬਾਰੇ ਆਪਣੀ ਦਾ� ਅਤ� ਸਿਹਤ ਸੰਬੰਧੀ ਪੇਸ਼ਾਵ� ਨਾ� ਗੱ� ਕਰਨੀ ਚਾਹੀਦੀ ਹੈ ਜਿਹੜ� ਤੁਹਾਨੂ� ਪਰੀਖਿ� ਲਈ ਪੇਸ਼ਕਸ� ਕਰਦਾ ਹੈ�

7. ਸੰਭਵ ਨਤੀਜੇ

ਆਮ ਤੌ� ਤੇ ਕਿਸੇ ਤਰ੍ਹਾਂ ਦੀ ਵੀ ਚਿੰਤ� ਦੀ ਲੱਭਤ ਨਹੀ� ਹੁੰਦੀ� ਜੇਕਰ ਸਿਹਤ ਸੰਬੰਧੀ ਪੇਸ਼ਾਵ� ਨੂ� ਮੁਮਕ� ਕੋ� ਐਸੀ ਸਮੱਸਿਆ ਲੱਭਦੀ ਹੈ, ਤੁਹਾਡੇ ਬੱਚੇ ਨੂ� ਵਧੇਰ� ਮੁਲਾਂਕ� ਅਤ� ਜਿੱਥ� ਉਚਿਤ ਹੋਵੇ ਟੈਸਟਾਂ ਵਾਸਤ� ਭੇਜਿ� ਜਾਵੇਗਾ�

8. ਮੇਰੇ ਨਤੀਜੇ ਪ੍ਰਾਪਤ ਕਰਨਾ

ਸਿਹਤ ਸੰਬੰਧੀ ਪੇਸ਼ਾਵ� ਜਿਹੜ� ਪਰੀਖਿ� ਕਰਦਾ ਹੈ ਉਹ ਤੁਹਾਨੂ� ਨਤੀਜੇ ਉਸ� ਸਮੇਂ ਦੇ ਦਵੇਗਾ। ਜੇਕਰ ਵਧੇਰ� ਮੁਲਾਂਕ� ਦੀ ਲੋ� ਹੋਵੇ, ਇਸ ਬਾਰੇ ਪਰੀਖਿ� ਦੇ ਸਮੇਂ ਤੁਹਾਡੇ ਨਾ� ਵਿਚਾ�-ਵਟਾਂਦਰ� ਕੀਤਾ ਜਾਵੇਗਾ�

ਨਤੀਜਿਆਂ ਨੂ� ਤੁਹਾਡੇ ਬੱਚੇ ਦੇ ਕੇ� ਨੋਟਾ� ਅਤ� ਪਰਸਨ� ਚਾਇਲ� ਹੈਲਥ ਰਿਕਾ� (ਲਾ� ਕਿਤਾ�) ਵਿੱਚ ਦਰ� ਕਰ ਦਿੱਤ� ਜਾਵੇਗਾ� ਤੁਹਾਨੂ� ਇਹ ਰਿਕਾਰਡ ਸੁਰੱਖਿਅਤ ਰੱਖਣ� ਚਾਹੀਦਾ ਹੈ ਅਤ� ਇਹ ਵੀ ਪੱਕਾ ਬਣਾਉਣਾ ਪਵੇਗ� ਕਿ ਜੱ� ਵੀ ਤੁਸੀ� ਬੱਚੇ ਨੂ� ਸਿਹਤ ਸੰਬੰਧੀ ਪੇਸ਼ਾਵ� ਕੋ� ਲੈਕੇ ਜਾਂਦ� ਹੋ ਤਾ� ਇਹ ਤੁਹਾਡੇ ਕੋ� ਉਪਲੱਬਧ ਹੋਵੇ�

NHS.UK ’ਤ� ਦੇਖੋ�

9. ਇਸ ਪਤ੍ਰਿਕ� ਬਾਰੇ

ਜਨਤਕ ਸਿਹਤ ਇੰਗਲੈਂ� (PHE) ਨੇ ਇਹ ਪਤ੍ਰਿਕ� NHS ਦੀ ਤਰਫੋ� ਤਿਆਰ ਕੀਤੀ�