ਜਾ�-ਪਛਾਣ
ਅੱਪਡੇਟ ਕੀਤਾ 15 ਅਪ੍ਰੈਲ 2025
Applies to England
1. ਸਕ੍ਰੀਨਿੰਗ ਟੈਸਟ
ਸਕ੍ਰੀਨਿੰਗ ਟੈਸਟਾਂ ਦੀ ਵਰਤੋ� ਲੋਕਾ� ਨੂ� ਸਿਹਤ ਦੀ ਸਮੱਸਿਆ ਦੇ ਵੱ� ਮੌਕੇ ’ਤ� ਲੱਭਣ ਲਈ ਕੀਤੀ ਜਾਂਦੀ ਹੈ� ਇਸਦਾ ਮਤਲਬ ਇਹ ਹੈ ਕਿ ਉਹ ਪਹਿਲਾਂ ਤੋ� ਹੀ, ਸੰਭਾਵੀ ਤੌ� ’ਤ� ਵਧੇਰ� ਪ੍ਰਭਾਵੀ ਇਲਾਜ ਪ੍ਰਾਪਤ ਕਰ ਸਕਦੇ ਹਨ, ਜਾ� ਆਪਣੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ� ਇਵੇਂ ਸੋਚਣ ਨਾ� ਮਦ� ਹੋਵੇਗੀ ਕਿ ਸਕ੍ਰੀਨਿੰਗ ਇੱ� ਇਹ� ਜਿਹੀ ਪ੍ਰਕਿਰਿਆ ਹੈ ਜਿ� ਹੇ� ਲੋਕਾ� ਨੂ� ਛਾਨਣੀ ਰਾਹੀ� ਪੁਣਿ� ਜਾਂਦ� ਹੈ� ਬਹੁਤ ਸਾਰੇ ਲੋ� ਇਸ ਵਿੱਚ� ਸਿੱਧ� ਹੀ ਨਿਕਲ ਜਾਂਦ� ਹਨ ਪਰ ਕੁ� ਥੋੜੀ ਗਿਣਤੀ ਦੇ ਲੋ� ਇਸ ਛਾਨਣੀ ਵਿ� ਫੱ� ਜਾਂਦ� ਹਨ� ਸੀ� (sieve) ਟੈਸਟ ਵਿੱਚ ਪਹਿਚਾਣ� ਗਏ ਲੋਕਾ� ਨੂ� ਸਿਹਤ ਸਮੱਸਿਆ ਹੋ� ਦੀ ਵਧੇਰ� ਸੰਭਾਵਨ� ਸਮਝਿ� ਜਾਂਦ� ਹੈ�
ਸਕ੍ਰੀਨਿੰਗ ਟੈਸਟ ਪੂਰੀ ਤਰ੍ਹਾਂ ਵਾਸਤਵਿ� ਨਹੀ� ਹੰਦੇ� ਕੁ� ਲੋਕਾ� ਨੂ� ਦੱਸਿ� ਜਾਵੇਗਾ ਕਿ ਉਹ ਜਾ� ਉਨ੍ਹਾਂ ਦੇ ਬੱਚੇ ਨੂ� ਸਿਹਤ ਸਮੱਸਿਆ ਹੋ� ਦੀ ਇੱ� ਉੱ� ਸੰਭਾਵਨ� ਹੈ, ਜਦੋਂ ਕਿ ਅਸ� ਵਿ� ਉਨ੍ਹਾਂ ਨੂ� ਸਮੱਸਿਆ ਨਹੀ� ਹੁੰਦੀ� ਨਾ� ਹੀ, ਕੁ� ਲੋਕਾ� ਨੂ� ਦੱਸਿ� ਜਾਵੇਗਾ ਕਿ ਉਹ ਜਾ� ਉਨ੍ਹਾਂ ਦੇ ਬੱਚੇ ਨੂ� ਸਿਹਤ ਸਮੱਸਿਆ ਹੋ� ਦੀ ਘੱ� ਸੰਭਾਵਨ� ਹੈ, ਜਦੋਂ ਕਿ ਅਸ� ਵਿੱਚ ਉਨ੍ਹਾਂ ਨੂ� ਸਮੱਸਿਆ ਹੁੰਦੀ ਹੈ�
ਸਕ੍ਰੀਨਿੰਗ ਅਤ� ਜਾਣਕਾਰੀ ਸੈਸ਼ਨਾਂ ਵਿੱਚ ਭਾ� ਲੈ� ਲਈ ਭਾਗੀਦਾਰਾ� ਦਾ ਸਵਾਗ� ਹੈ�
2. ਸਕ੍ਰੀਨਿੰਗ ਟੈਸਟਾਂ ਅਤ� ਡਾਇਗਨੌਸਟਿਕ ਟੈਸਟਾਂ ਵਿੱਚ ਅੰਤਰ
ਸਕ੍ਰੀਨਿੰਗ ਟੈਸਟ ਇਹ ਪਤ� ਲਗ� ਸਕਦਾ ਹੈ ਕਿ ਤੁਸੀ� ਜਾ� ਤੁਹਾਡੇ ਬੱਚੇ ਨੂ� ਸਿਹਤ ਸਮੱਸਿਆ ਹੋ� ਦੀ ਉੱ� ਜਾ� ਘੱ� ਸੰਭਾਵਨ� ਹੈ ਜਾ� ਨਹੀਂ। ਪਰ ਇਹ ਆਮ ਤੌ� ‘ਤ� ਤੁਹਾਨੂ� ਨਿਸ਼ਚਿ� ਤੌ� ‘ਤ� ਨਹੀ� ਦੱ� ਸਕਦਾ, ਇਸ ਲਈ ਜਿਨ੍ਹਾ� ਲੋਕਾ� ਦੀ ਕਿਸੇ ਸਮੱਸਿਆ ਦੀ ਉੱਚੀ ਸੰਭਾਵਨ� ਵਜੋਂ ਪਛਾਣ ਹੁੰਦੀ ਹੈ, ਉਨ੍ਹਾਂ ਨੂ� ਅਕਸਰ ਕਿਸੇ ਹੋ� ਤਰ੍ਹਾਂ ਦੀ ਜਾਂਚ ਦੀ ਪੇਸ਼ਕਸ� ਕੀਤੀ ਜਾਂਦੀ ਹੈ� ਇਸ ਨੂ� ਡਾਇਗਨੌਸਟਿਕ ਟੈਸਟ ਕਿਹਾ ਜਾਂਦ� ਹੈ ਅਤ� ਇਹ ਨਿਸ਼ਚਿ� ਹਾ� ਜਾ� ਨਾ� ਦਾ ਜਵਾਬ ਮੁਹੱਈਆ ਕਰਦਾ ਹੈ�
3. ਗਰ� ਅਵਸਥ� ਦੇ ਦੌਰਾ� ਅਤ� ਬਾਅਦ ਦੇ ਸਕ੍ਰੀਨਿੰਗ ਟੈਸਟ
ਤੁਹਾਨੂ� ਤੁਹਾਡੀ ਗਰ� ਅਵਸਥ� ਦੌਰਾ� ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ� ਕੀਤੀ ਜਾਵੇਗੀ ਤਾ� ਕਿ ਤੁਹਾਨੂ� ਜਾ� ਤੁਹਾਡੇ ਬੱਚੇ ਨੂ� ਕਿਸੇ ਤਰ੍ਹਾਂ ਦੀ ਵੀ ਸਿਹਤ ਸੰਬੰਧੀ ਸਮੱਸਿਆ ਹੋ� ਦੇ ਖ਼ਤਰ� ਬਾਰੇ ਮਾਲੂਮਾ� ਪ੍ਰਦਾਨ ਕੀਤੀ ਜਾ ਸਕੇ। ਟੈਸਟ ਤੁਹਾਡੀ ਮਦ� ਉਸ ਦੇ�-ਭਾ� ਅਤ� ਇਲਾਜ ਦੀ ਚੋ� ਬਾਰੇ ਕਰ ਸਕਦੇ ਹਨ ਜਿਹੜ� ਤੁਹਾਨੂ� ਗਰ� ਅਵਸਥ� ਦੌਰਾ� ਜਾ� ਬੱਚੇ ਦੇ ਜਨ� ਤੋ� ਬਾ� ਉਪਲੱਬਧ ਹਨ�
ਤੁਹਾਡੇ ਬੱਚੇ ਦੇ ਜਨ� ਲੈ� ਤੋ� ਤੁਰੰ� ਬਾਅਦ ਕੁ� ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕ� ਕੀਤੀ ਜਾਂਦੀ ਹੈ� ਅਸੀ� ਇਹਨਾ� ਦੀ ਪੇਸ਼ਕਸ� ਕਰਦੇ ਹਾ� ਤਾ� ਜੋ ਤੁਹਾਡੇ ਬੱਚੇ ਨੂ� ਲੋ� ਪੈ� ਤੇ ਜਿੰਨੀ ਛੇਤੀ ਹੋ ਸਕ� ਉਚਿਤ ਇਲਾਜ ਦਿੱਤ� ਜਾ ਸਕੇ।
ਇਕ ਵੀਡੀ� ਦੇਖੋ ਜੋ ਦਰਸਾਉੰਦੀ ਹੈ ਕਿ ਕਿਹੜ� ਟੈਸਟ ਗਰ� ਅਵਸਥ� ਦੇ ਦੌਰਾ� ਅਤ� ਤੁਹਾਡੇ ਬੱਚੇ ਦੇ ਜਨ� ਤੋ� ਬਾਅਦ ਉਪਲਬ� ਹਨ�
4. ਕੁ� ਅਮ�
ਜੇ ਤੁਸੀ� ਜਾਣਦ� ਹੋ ਕਿ, ਤੁਹਾਨੂ� ਬੱਚੇ ਦੇ ਪਿਤਾ, ਜਾ� ਪਰਿਵਾਰ ਦੇ ਕਿਸੇ ਮੈਂਬ� ਨੂ� ਸਿਹਤ ਸਮੱਸਿਆ ਹੈ, ਤਾ� ਕਿਰਪ� ਕਰਕੇ ਆਪਣੀ ਦਾ� ਨੂ� ਦੱਸੋ� ਜੇ ਤੁਸੀ� ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਦੀ ਉਡੀ� ਕਰਦੇ ਸਮੇਂ ਘਰ ਜਾਂਦ� ਹੋ, ਤਾ� ਕਿਰਪ� ਕਰਕੇ ਆਪਣੀ ਦਾ� ਜਾ� ਸਿਹਤ ਦੇ ਵਿਜ਼ਿਟਰ ਨੂ� ਆਪਣੇ ਨਵੇਂ ਪਤ� ਬਾਰੇ ਦੱਸੋ�
5. ਸਕ੍ਰੀਨਿੰਗ ਤੁਹਾਡੀ ਚੋ� ਹੈ
ਚਾਹੇ ਹਰੇਕ ਟੈਸਟ ਕਰਵਾਉਣ� ਹੈ ਜਾ� ਨਹੀ�, ਇਹ ਇੱ� ਨਿੱਜੀ ਚੋ� ਹੈ ਅਤ� ਅਜਿਹੀ ਚੋ� ਹੈ, ਜੋ ਸਿਰਫ ਤੁਸੀ� ਕਰ ਸਕਦੇ ਹੋ� ਹਰ ਇੱ� ਸਕ੍ਰੀਨਿੰਗ ਟੈਸਟ ਜਿਹੜ� ਤੁਹਾਨੂ� ਪੇਸ਼ ਕੀਤਾ ਜਾਂਦ� ਹੈ ਤੁਸੀ� ਉਸ ਬਾਰੇ ਵਿਚਾ�-ਵਟਾਂਦਰ� ਆਪਣੇ ਸਿਹਤ ਸੰਬੰਧੀ ਪੇਸ਼ਾਵ� ਨਾ� ਕਰ ਸਕਦੇ ਹੋ ਅਤ� ਫਿ� ਫ਼ੈਸਲਾ ਬਣ� ਸਕਦੇ ਹੋ, ਆਪਣੇ ਹਾਲਾ� ਨੂ� ਵੇਖਦ� ਹੋ�, ਕਿ ਕੀ ਇਹ ਤੁਹਾਡੇ ਵਾਸਤ� ਸਹੀ ਹੈ ਜਾ� ਨਹੀਂ। ਤੁਸੀ� ਕਿਸੇ ਵੀ ਪੜਾਅ ‘ਤ� ਆਪਣਾ ਵਿਚਾ� ਬਦ� ਸਕਦੇ ਹੋ�
ਇੱਥੇ ਵਰਣਨ ਕੀਤੇ ਗਏ ਕੁ� ਸਕ੍ਰੀਨਿੰਗ ਟੈਸਟਾਂ, ਜਿਵੇ� ਕਿ ਛੂ� ਦੀਆਂ ਬੀਮਾਰੀਆਂ ਲਈ ਖੂ� ਦੇ ਟੈਸਟ; ਅੱਖਾ� ਦੀ ਜਾਂਚ, ਜੇ ਤੁਹਾਨੂ� ਡਾਇਬਟੀਜ਼ ਹੈ; ਅਤ� ਨਵਜੰਮੇ ਬੱਚੇ ਲਈ ਟੈਸਟ, ਦੀ NHS ਦੁਆਰ� ਸਿਫਾਰਸ� ਕੀਤੀ ਜਾਂਦੀ ਹੈ� ਇਵੇਂ ਇਸ ਵਾਸਤ� ਕੀਤਾ ਜਾਂਦ� ਹੈ ਕਿਉਂਕਿ ਇਨ੍ਹਾਂ ਟੈਸਟਾਂ ਦੇ ਨਤੀਜੇ ਇਹ ਪੱਕਾ ਬਣਾਉ� ਵਿੱਚ ਮਦ� ਕਰਦੇ ਹਨ ਕਿ ਤੁਹਾਨੂ� ਜਾ� ਤੁਹਾਡੇ ਬੱਚੇ ਨੂ� ਗੰਭੀ� ਸਮੱਸਿਆਵਾ� ਵਾਸਤ� ਜੀਵਨਮਈ ਉਪਾਅ ਦਿੱਤ� ਜਾਣ।
ਸਿੱਕ� ਸੈੱਲ ਰੋ� ਅਤ� ਥੈਲੇਸੀਮਿ� ਲਈ ਗਰ� ਅਵਸਥ� ਵਿੱਚ ਸਕ੍ਰੀਨਿੰਗ ਟੈਸਟ, ਡਾਊਨ ਸਿੰਡਰੋ�, ਐਡਵਰਡਸ ਸਿੰਡਰੋ�, ਪਤਾਓ ਸਿੰਡਰੋ� ਅਤ� 20 ਹਫ਼ਤ� ਦੇ ਸਕੈਨ ਬਹੁਤ ਹੀ ਨਿੱਜੀ ਫੈਸਲ� ਹੋ ਸਕਦੇ ਹਨ� ਇਨ੍ਹਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਗਰਭਪਾਤ ਦੀ ਸੰਭਵ ਸੰਭਾਵਨ� ਨਾ� ਡਾਇਗਨੌਸਟਿਕ ਟੈਸਟ ਕਰਵਾਉਣ� ਹੈ ਜਾ� ਨਹੀ�
- ਆਪਣੀ ਗਰ� ਅਸਵਥ� ਨੂ� ਜਾਰੀ ਰੱਖਣ� ਜਾ� ਖ਼ਤਮ ਕਰਨਾ
ਇਸ ਬਾਰੇ ਧਿਆਨ ਨਾ� ਸੋਚਣ� ਮਹੱਤਵਪੂਰ� ਹੈ ਕਿ ਤੁਸੀ� ਇਹ ਸਕ੍ਰੀਨਿੰਗ ਟੈਸਟ ਕਰਵਾਉਣ� ਚਾਹੁੰਦ� ਹੋ ਜਾ� ਨਹੀਂ। ਤੁਹਾਡੇ ਫੈਸਲਿਆ� ਦਾ ਸਨਮਾ� ਕੀਤਾ ਜਾਵੇਗਾ ਅਤ� ਸਿਹਤ ਦੇਖਭਾਲ ਪੇਸ਼ੇਵ� ਤੁਹਾਡੀ ਸਹਾਇਤਾ ਕਰਨਗੇ। ਤੁਹਾਨੂ� ਆਵਾਜ� ਉਠਾਉਣੀ ਚਾਹੀਦੀ ਹੈ ਜੇ ਤੁਸੀ� ਮਹਿਸੂਸ ਕਰਦੇ ਹੋ ਕਿ ਤੁਹਾਡੇ ਫ਼ੈਸਲੇ ਦਾ ਸਤਿਕਾਰ ਨਹੀ� ਕੀਤਾ ਜਾ ਰਿਹਾ ਹੈ�
6. ਹੋ� ਸਹਾਇਤਾ
ਅਜਿਹੀਆਂ ਸੰਸਥਾਵਾਂ ਦੇ ਵੇਰਵ� ਲਈ ਜਿਹੜ� ਇਸ ਜਾਣਕਾਰੀ ਵਿੱਚ ਕਿਸੇ ਵੀ ਸ਼ਰਤ ਬਾਰੇ ਸਮਰਥ� ਮੁਹੱਈਆ ਕਰ ਸਕਦੇ ਹਨ, ਦੇਖੋ �
7. ਸਕ੍ਰੀਨਿੰਗ ਅਤ� NHS
ਚੰਗੇ ਸਬੂਤਾਂ ਦੇ ਆਧਾਰਿਤ ਨਹ� ਇਸ ਗੱ� ਦਾ ਨਿਰਨ� ਬਣਾਉਂਦੀ ਹੈ ਕਿ ਕਿਹੜ� ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ� ਕੀਤੀ ਜਾਵੇd ਯੂਕੇ ਨੈਸ਼ਨਲ ਸਕ੍ਰੀਨਿੰਗ ਕਮੇਟੀ (UK National Screening Committee) (UK NSC) ਨਾ� ਜਾਣਿ� ਜਾਂਦ� ਮਾਹਰਾਂ ਦਾ ਇੱ� ਸਮੂਹ NHS ਨੂ� ਸਲਾਹ ਦਿੰਦ� ਹੈ� NHS ਰਾਹੀ ਮੁਹੱਈਆ ਕੀਤੇ ਸਾਰੇ ਸਕ੍ਰੀਨਿੰਗ ਟੈਸਟ ਮੁਫਤ ਹੁੰਦ� ਹਨ� ਕੁ� ਗੈਰਸਰਕਾਰੀ ਸੰਸਥਾਵਾਂ ਵੀ ਸਕ੍ਰੀਨਿੰਗ ਟੈਸਟ ਮੁਹੱਈਆ ਕਰਦੀਆਂ ਹਨ ਜਿਨ੍ਹਾ� ਦੇ ਤੁਹਾਨੂ� ਪੈਸੇ ਦੇਣੇ ਪੈਂਦ� ਹਨ� NHS ਗੈਰਸਰਕਾਰੀ ਸਕ੍ਰੀਨਿੰਗ ਦੀ ਕੁਆਲਿਟੀ ਦੀ ਕੋ� ਗਰੰਟੀ ਨਹੀ� ਦਿੰਦਾ। ਹੋ� ਜਾਣਕਾਰੀ ਪ੍ਰਾਪਤ ਕਰ� ਪ੍ਰਾਈਵੇਟ ਸਕ੍ਰੀਨਿੰਗ ਬਾਰੇ ਸਲਾਹ�
8. ਗੁਪਤਤਾ
ਪਤ� ਕਰ� ਕਿ ਪਬਲਿ� ਹੈੱਲ� ਇੰਗਲੈਂ� (Public Health England) ਅਤ� NHS ਕਿਵੇ� ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋ� ਅਤ� ਇਸਨੂ� ਸੁਰੱਖਿਅਤ ਕਰਦੇ ਹਨ�
ਜੇ ਸਕ੍ਰੀਨਿੰਗ ਜਾ� ਪ੍ਰੀ-ਨੈਟਲ ਡਾਇਗਨੌਸਟਿਕ (PND) ਦੇ ਟੈਸਟਾਂ ਤੋ� ਪਤ� ਲੱਗਦ� ਹੈ ਕਿ ਤੁਹਾਡੇ ਬੱਚੇ ਕੋ� ਕੁ� ਹਾਲਤਾਂ ਹਨ, ਤਾ� ਅਸੀ� ਜਾਣਕਾਰੀ ਨੈਸ਼ਨ� ਕਨਜੈਨੀਟਲ ਅਨੌਮਲੀ ਐਂ� ਰੇਅਰ ਡੀਜ਼ੀਜਿਜ਼ ਰਜਿਸਟ੍ਰੇਸ਼� ਸਰਵਿ� (National Congenital Anomaly and Rare Diseases Registration Service) (NCARDRS) ਨੂ� ਦੇਵਾਂਗੇ। ਇਸ ਵਿੱਚ ਸ਼ਾਮਲ ਹੈ:
- ਸਿੱਕ� ਸੈੱਲ ਰੋ� ਜਾ� ਥੈਲੇਸੀਮੀ�
- ਡਾਊਨ (Down’s) ਸਿੰਡਰੋ�, ਐਡਵਰਡਸ (Edwards�) ਸਿੰਡਰੋ� ਜਾ� ਪਤਾਓ (Patau’s) ਸਿੰਡਰੋ�
- 20-ਹਫਤੇ ਦੇ ਸਕੈਨ ਦੁਆਰ� ਪਛਾਣੀਆਂ ਗਈਆਂ ਹੋ� ਹਾਲਤਾਂ
ਇਹ ਬੱਚਿਆਂ ਦਾ ਸੁਰੱਖਿਅਤ ਕੌਮੀ ਰਜਿਸਟਰ ਹੈ, ਜਿਨ੍ਹਾ� ਦਾ ਜਨ� ਬਹੁਤ ਅਸਧਾਰਨ ਹਾਲਤਾਂ ਸਮੇਤ ਹੁੰਦ� ਹੈ� ਇਹ ਸਕ੍ਰੀਨਿੰਗ ਨੂ� ਬਿਹਤ� ਬਣਾਉ� ਅਤ� ਸਥਿਤੀ ਨੂ� ਰੋਕਣ ਜਾ� ਇਸ ਦਾ ਇਲਾਜ ਕਰ� ਵਿ� ਸਾਡੀ ਮਦ� ਕਰਦਾ ਹੈ।\ ਰਜਿਸਟਰ ਦੀ ਚੋ� ਕਰ� ਜਾ� ਹੋ� ਜਾਣਕਾਰੀ ਲਓ� ਅਸੀ� ਕਦ� ਵੀ ਅਜਿਹੀ ਜਾਣਕਾਰੀ ਪ੍ਰਕਾਸ਼ਿ� ਨਹੀ� ਕਰਾਂਗੇ ਜਿ� ਨਾ� ਤੁਹਾਡੀ ਜਾ� ਤੁਹਾਡੇ ਬੱਚੇ ਦੀ ਪਛਾਣ ਹੋ ਸਕੇ।
9. ਇਸ ਪਤ੍ਰਿਕ� ਬਾਰੇ
ਜਨਤਕ ਸਿਹਤ ਇੰਗਲੈਂ� (PHE) ਨੇ ਇਹ ਪਤ੍ਰਿਕ� NHS ਦੀ ਤਰਫੋ� ਤਿਆਰ ਕੀਤੀ�