ਛੂ� ਦੀਆਂ ਬਿਮਾਰੀਆਂ
ਅੱਪਡੇਟ ਕੀਤਾ 15 ਅਪ੍ਰੈਲ 2025
Applies to England
NHS ਦੁਆਰ� ਇਨਫੈਕਸ਼� ਨਾ� ਸੰਬੰਧਤ ਬਿਮਾਰੀਆਂ ਦੀ ਜਾਂਚ ਕਰ� ਦੀ ਸਿਫਾਰਸ� ਕੀਤੀ ਜਾਂਦੀ ਹੈ�
1. ਸਕ੍ਰੀਨਿੰਗ ਦਾ ਉਦੇਸ਼
ਇਹ ਪਤ� ਕਰ� ਲਈ ਕਿ ਕੀ ਤੁਹਾਨੂ� ਹੈਪੇਟਾਈਟਿਸ ਬੀ, ਹੈ� ਆਈ ਵੀ (ਹਿਉਮ� ਇਮੋਨੋਡੈਫਿਸ਼ਿਅੰਸੀ ਵਾਇਰ�), ਸਿਫਿਲਿ� ਤਾ� ਨਹੀ� ਜਾ� ਕੀ ਤੁਹਾਨੂ� ਬੱਚੇ ਦੇ ਜਨ� ਤੋ� ਬਾ� ਰੁਬੈਲਾ (ਜਰਮਨ ਮੀਜ਼ਲਜ�) ਵਾਸਤ� ਟੀਕੇ ਦੀ ਲੋ� ਤਾ� ਨਹੀਂ। ਉਹ ਔਰਤਾ� ਜਿਨ੍ਹਾ� ਬਾਰੇ ਪਹਿਲਾਂ ਤੋ� ਹੀ ਇਹ ਪਤ� ਹੈ ਕਿ ਉਨ੍ਹਾਂ ਕੋ� ਹੈਪੇਟਾਈਟਿਸ ਬੀ ਜਾ� ਹੈ� ਆਈ ਵੀ ਹੈ ਉਨ੍ਹਾਂ ਨੂ� ਗਰ� ਅਵਸਥ� ਦੌਰਾ� ਆਪਣੀ ਦੇਖਭਾਲ ਦੀ ਯੋਜਨ� ਲਈ ਅਰੰਭਿਕ ਵਿਸ਼ੇਸ਼ੱ� ਅਪੌਇੰਟਮੈਂਟਾਂ ਦੀ ਲੋ� ਪਵੇਗੀ�
2. ਇਨ੍ਹਾਂ ਹਾਲਤਾਂ ਬਾਰੇ
ਹੈਪੇਟਾਈਟਿਸ ਬੀ ਅਤ� ਹੈ� ਆਈ ਵੀ ਦਾ ਫੈਲਾ� ਲਹ� ਅਤ� ਸਰੀਰਕ ਤਰਲਾ� ਵਿੱਚ ਲਿੰਗੀ ਸੰਪਰ� ਜਾ� ਦੂਸ਼ਿਤ ਸੂਈਆ� ਨਾ� ਹੁੰਦ� ਹੈ� ਇਹ ਵਾਇਰ� ਮਾ� ਤੋ� ਬੱਚੇ ਨੂ� ਵੀ ਹੋ ਸਕਦਾ ਹੈ�
ਹੈਪੇਟਾਇਟ� B
ਹੈਪੇਟਾਇਟ� ਬੀ ਵਾਇਰ� ਜਿਗਰ ਨੂ� ਪ੍ਰਭਾਵਿਤ ਕਰਦਾ ਹੈ� ਇਹ ਤੀਬਰ (ਤੁਰੰ�) ਅਤ� ਗੰਭੀ� (ਲੰਮੀ ਮਿਆਦ) ਬੀਮਾ� ਸਿਹਤ ਦਾ ਕਾਰਨ ਬਣ ਸਕਦਾ ਹੈ� ਜਨ� ਸਮੇਂ ਜਾ� ਜੀਵਨ ਦੇ ਪਹਿਲ� ਸਾ� ਦੌਰਾ� ਇਸ ਰੋ� ਨਾ� ਗ੍ਰਸ� ਬੱਚਿਆਂ ਨੂ� ਜੀਵਨ ਭਰ ਵਿੱਚ ਹੈਪੇਟਾਇਟ� ਬੀ ਇਨਫੈਕਸ਼ਨ ਦੇ ਵਿਕਸਿਤ ਹੋ� ਦੀ 10 ਵਿੱਚੋਂ 9 (90%) ਸੰਭਾਵਨ� ਹੈ� ਇਸ ਨਾ� ਜਿਗਰ ਦੀ ਇਨਫੈਕਸ਼� ਅਤ� ਕੈਂਸ� ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ�
ਐਚਆਈਵੀ (HIV)
HIV ਪ੍ਰਤੀਰੱਖਿ� ਪ੍ਰਣਾਲੀ ਨੂ� ਕਮਜ਼ੋਰ ਕਰਦਾ ਹੈ ਜਿ� ਨਾ� ਇਨਫੈਕਸ਼� ਨੂ� ਰੋਕਣ� ਮੁਸ਼ਕਿ� ਹੋ ਜਾਂਦ� ਹੈ� ਜੇਕਰ ਇਸ ਦਾ ਇਲਾਜ ਨਹੀ� ਕੀਤਾ ਜਾਂਦ�, ਇਹ ਗਰ� ਅਵਸਥ� ਦੌਰਾ� ਮਾ� ਤੋ� ਬੱਚੇ ਨੂ� ਵੀ ਹੋ ਸਕਦੀ ਹੈ, ਬੱਚੇ ਨੂ� ਜਨ� ਦਿੰਦ� ਜਾ� ਛਾਤੀ ਦਾ ਦੁੱਧ ਪੀਆਉਂਦ� ਸਮੇਂ� ਗਰ� ਅਵਸਥ� ਦੇ ਦੌਰਾ� ਇਲਾਜ, ਬੱਚੇ ਨੂ� HIV ਵਿੱਚੋਂ ਲੰਘਣ ਦੀ ਸੰਭਾਵਨ� ਨੂ� 4 ਵਿੱਚੋਂ 1 (25%) ਤੋ� 200 ਵਿੱਚੋਂ 1 (0.5%) ਤੱ� ਬਹੁਤ ਹੀ ਘੱ� ਕਰ ਦਿੰਦ� ਹੈ�
ਸਿਫਲਿਸ (Syphilis)
ਸਿਫਿਲਿ� ਇੱ� ਅਜਿਹੀ ਇਨਫੈਕਸ਼� ਹੈ ਜੋ ਜਿਨਸੀ ਸੰਪਰ� ਰਾਹੀ� ਗੁਜ਼ਰਦੀ ਹੈ� ਗਰ� ਅਵਸਥ� ਦੌਰਾ� ਇਹ ਮਾ� ਤੋ� ਬੱਚੇ ਤੱ� ਫੈ� ਸਕਦੀ ਹੈ� ਜੇਕਰ ਇਸ ਦਾ ਇਲਾਜ ਨਹੀ� ਕੀਤਾ ਜਾਂਦ�, ਸਿਟੇ ਵੱਜੋ ਇਹ ਬੱਚੇ ਵਾਸਤ� ਗੰਭੀ� ਸਿਹਤ ਸਮੱਸਿਆਵਾ� ਜਾ� ਗਰਭਪਾਤ ਜਾ� ਬੇਜਾ�-ਜਨ� ਦਾ ਕਰ� ਬਣ ਸਕਦੀ ਹੈ�
3. ਸਕ੍ਰੀਨਿੰਗ ਟੈਸਟ
ਖੂ� ਤੁਹਾਡੀ ਬਾਂਹ ਵਿੱਚੋਂ ਲਿ� ਜਾਂਦ� ਹੈ�

ਇਸ ਖੂ� ਦੀ ਇੱ� ਛੋਟੀ ਜਿਹੀ ਮਾਤਰ� ਨੂ� ਪ੍ਰਯੋਗਸ਼ਾਲਾ ਵਿੱਚ ਸੰਗ੍ਰਹਿਤ ਕੀਤਾ ਜਾਂਦ� ਹੈ� ਇਸਦੀ ਵਰਤੋ� ਟੈਸਟ ਕਰ� ਲਈ ਕੀਤੀ ਜਾ ਸਕਦੀ ਹੈ, ਜੇ ਤੁਹਾਡੀ ਗਰ� ਅਵਸਥ� ਦੋ ਦੌਰਾ� ਹੋ� ਇਨਫੈਕਸ਼ਨਾ� ਜਾ� ਧੱਫੜਾਂ ਦੇ ਚਿੰਨ੍ਹ ਨਜ਼ਰ ਆਉਂਦ� ਹਨ�
4. ਟੈਸਟ ਦੀ ਸੁਰੱਖਿ�
ਇਸ ਟੈਸਟ ਨਾ� ਕਿਸੇ ਤਰ੍ਹਾਂ ਦੇ ਵੀ ਖ਼ਤਰੇੇ ਸੰਬੰਧਿ� ਨਹੀ� ਹਨ�
5. ਸਕ੍ਰੀਨਿੰਗ ਕਰਵਾਉਣ� ਤੁਹਾਡੀ ਚੋ� ਹੈ
ਸ਼ੁਰੂਆਤੀ ਇਲਾਜ ਅਤ� ਦੇਖਭਾਲ ਰਾਹੀ� ਤੁਹਾਡੀ ਸਿਹਤ ਦੀ ਸੁਰੱਖਿ� ਲਈ ਇਨ੍ਹਾਂ ਟੈਸਟਾਂ ਦੀ ਜ਼ੋਰਦਾ� ਸਿਫਾਰਸ� ਕੀਤੀ ਜਾਂਦੀ ਹੈ� ਇਹ ਬੱਚੇ, ਸਾਥੀ ਜਾ� ਪਰਿਵਾਰ ਦੇ ਹੋਰਨਾਂ ਮੈਂਬਰਾ� ‘ਤ� ਇਨਫੈਕਸ਼� ਵਿੱਚੋਂ ਲੰਘਣ ਦੀ ਕਿਸੇ ਵੀ ਸੰਭਾਵਨ� ਨੂ� ਬਹੁਤ ਹੱ� ਤੱ� ਘੱ� ਕਰਦੇ ਹਨ�
6. ਟੈਸਟ ਨਹੀ� ਕਰਵਾਉਣ�
ਜੇ ਤੁਸੀ� ਟੈਸਟ ਨਾ ਕਰਵਾਉਣ ਦਾ ਫੈਸਲ� ਕਰਦੇ ਹੋ, ਤਾ� ਤੁਹਾਨੂ� ਬਾਅਦ ਵਿੱਚ ਗਰ� ਅਵਸਥ� ਵਿੱਚ, ਤਕਰੀਬਨ 20 ਹਫਤਿਆਂ ਤੱ�, ਟੈਸਟ ਲਈ ਦੁਬਾਰਾ ਪੇਸ਼ਕ� ਕੀਤੀ ਜਾਵੇਗੀ�
7. ਨਕਾਰਾਤਮਕ ਨਤੀਜਾ
ਇੱ� ਨਕਾਰਾਤਮਕ ਨਤੀਜੇ ਦਾ ਮਤਲਬ ਹੈ ਤੁਸੀ� ‘ਹੁਣ ਨਕਾਰਾਤਮਕ� ਹੋ� ਇਸ ਦਾ ਇਹ ਮਤਲਬ ਨਹੀ� ਹੈ ਕਿ ਤੁਸੀ� ਸੰਪੂਰਨ ਗਰ� ਅਵਸਥ� ਦੇ ਦੌਰਾ� ਸੁਰੱਖਿਅਤ ਹੁੰਦ� ਹੋ� ਆਪਣੇ ਆਪ ਨੂ� ਇਨਫੈਕਸ਼� ਤੋ� ਬਚ� ਕੇ ਰੱਖੋ ਅਤ� ਜਿੰਨੀ ਛੇਤੀ ਹੋ ਸਕ� ਆਪਣੇ ਲੱਛਣਾਂ ਦੇ ਬਾਰੇ ਆਪਣੀ ਦਾ� ਜਾ� ਜੀਪੀ (GP) ਨੂ� ਸੂਚਿ� ਕਰੋ। ਤੁਸੀ� ਆਪਣੀ ਅਤ� ਆਪਣੇ ਸਾਥੀ ਦੀ ਜਾਂਚ ਕਿਸੇ ਵੀ ਸਮੇਂ ਕਰਵਾ ਸਕਦੇ ਹੋ�
ਜੇ ਤੁਸੀ� ਆਪਣੇ ਜਿਨਸੀ ਸਾਥੀ ਨੂ� ਬਦਲਦ� ਹੋ, ਨਸ਼ੀਲੇ ਪਦਾਰਥਾ� ਦੇ ਟੀਕੇ ਲਗਾਉਂਦ� ਹੋ, ਇਕ ਜਿਨਸੀ ਕਰਮਚਾਰੀ ਹੋ, ਇਕ ਇਨਫੈਕਸ਼� ਵਾਲੇ ਸਾਥੀ ਹੋ, ਇਕ ਬਾਇਸੈਕਸੂਅਲ ਸਾਥੀ ਹੋ ਜਾ� ਕਿਸੇ ਜਿਨਸੀ ਤੌ� ‘ਤ� ਫੈਲਣ ਵਾਲੀ ਇਨਫੈਕਸ਼� (STI) ਨਾ� ਪਛਾਣ� ਗਏ ਹੋ, ਤਾ� ਅਸੀ� ਤੁਹਾਨੂ� ਬਾ�-ਬਾ� ਟੈਸਟ ਕਰਵਾਉਣ ਦੀ ਸਲਾਹ ਦਿੰਦ� ਹਾਂ।
8. ਸਕਾਰਾਤਮਕ ਨਤੀਜਾ
ਜੇ ਤੁਹਾਨੂ� ਹੈਪਾਟਾਇਟਿਸ ਬੀ ਹੈ ਤਾ� ਇਹ ਜ਼ਰੂਰੀ ਹੈ ਕਿ ਜਨ� ਤੋ� ਪਹਿਲਾਂ ਅਤ� ਬਾਅਦ ਵਿਸ਼ੇਸ਼ਗ ਟੀਮਾ� ਦੁਆਰ� ਤੁਹਾਡੀ ਸਿਹਤ ਦੀ ਜਾਂਚ ਕੀਤੀ ਜਾਵੇ� ਤੁਹਾਡੇ ਸਾਥੀ, ਕਿਸੇ ਵੀ ਹੋ� ਬੱਚੇ ਅਤ� ਨਜ਼ਦੀਕੀ ਪਰਿਵਾਰ� ਮੈਂਬਰਾ� ਨੂ� ਟੈਸਟ ਅਤ� ਟੀਕਾਕਰ� ਦੀ ਲੋ� ਹੋ ਸਕਦੀ ਹੈ�
ਇਹ ਬਹੁਤ ਮਹੱਤਵਪੂਰ� ਹੈ ਕਿ ਬੱਚੇ ਦੀ ਸਿਹਤ ਦੇ ਬਚਾਅ ਲਈ, ਬੱਚੇ ਨੂ� ਹੈਪੇਟਾਈਟ� ਬੀ ਦੇ ਸਿਫਾਰਸ਼ ਕੀਤੇ ਗਏ ਸਾਰੇ 6 ਟੀਕੇ ਲਗਾਏ ਜਾਣ। ਆਪਣੇ GP, ਪ੍ਰੈਕਟਿਸ ਨਰ� ਜਾ� ਹੈਲਥ ਵਿਜ਼ਿਟ� ਨੂ� ਪੁੱਛ� ਜੇ ਇਨ੍ਹਾਂ ਵਿੱਚੋਂ ਕੁ� ਵੀ ਨਹੀ� ਵਾਪਰਦਾ� ਟੀਕਾਕਰ� ਹੇ� ਲਿਖਿਆਂ ਅਨੁਸਾਰ ਹੋਣਾ ਚਾਹੀਦਾ ਹੈ:
- ਜਨ� ਦੇ 24 ਘੰਟੇ ਦੇ ਅੰਦਰ
- 4 ਹਫ਼ਤ� ਦੀ ਉਮ� ‘ਤ�
- 8, 12, ਅਤ� 16 ਹਫ਼ਤ� ਦੀ ਉਮ� ‘ਤ� (ਨਿਯਮਿਤ ਬਚਪਨ ਦਾ ਟੀਕਾਕਰ� ਪ੍ਰੋਗਰਾਮ)
- ਇਕ ਸਾ� ਦੀ ਉਮ� ‘ਤ�
ਤੁਹਾਡੇ ਬੱਚੇ ਨੂ� ਆਪਣੇ ਪਹਿਲ� ਟੀਕਾਕਰ� ‘ਤ� ਐਂਟੀਬਾਡੀਜ਼ (ਹੈਪਾਟਾਇਟਿਸ ਬੀ ਇਮਿਉਨੋਗਲੋਬਿਨ) ਦੇ ਟੀਕੇ ਦੀ ਵੀ ਜ਼ਰੂਰਤ ਹੋ ਸਕਦੀ ਹੈ�
ਇਹ ਜਾਂਚ ਕਰ� ਲਈ ਕਿ ਕੀ ਇਨਫੈਕਸ਼� ਨੂ� ਰੋਕਿ� ਗਿ� ਹੈ, ਉਨ੍ਹਾਂ ਦੇ ਅੰਤਮ ਟੀਕਾਕਰ� ‘ਤ� ਉਨ੍ਹਾਂ ਦਾ ਖੂ� ਦਾ ਟੈਸਟ ਵੀ ਹੋਵੇਗਾ�
ਜੇ ਤੁਹਾਨੂ� HIV ਹੈ, ਤਾ� ਤੁਸੀ� ਬੱਚੇ ਨੂ� ਵਿਸ਼ੇਸ� ਧਿਆਨ ਅਤ� ਇਲਾਜ, ਦਵਾਈਆਂ, ਆਪਣੇ ਜਨ� ਦੀ ਯੋਜਨਾਬੱਧ ਦੇਖਭਾਲ, ਅਤ� ਛਾਤੀ ਦਾ ਦੁੱਧ ਚੁੰਘਾਉ� ਤੋ� ਬਿਨਾ�, HIV ਦੀ ਬੀਮਾਰੀ ਨੂ� ਬਹੁਤ ਹੱ� ਤੱ� ਘਟ� ਸਕਦੇ ਹੋ�
ਜੇ ਤੁਹਾਨੂ� ਸਿਫਲਿਸ (syphilis) ਹੈ, ਤਾ� ਤੁਹਾਨੂ� ਕਿਸੇ ਵਿਸ਼ੇਸ� ਟੀ� ਦੇ ਜ਼ਰੂਰੀ ਰੈਫਰ� ਦੀ ਜ਼ਰੂਰਤ ਹੈ� ਆਮ ਤੌ� ਤੇ ਇਲਾਜ ਰੋਗਾਣੂਨਾਸ਼� ਦਾ ਇੱ� ਕੋਰਸ ਹੁੰਦ� ਹੈ� ਇਹ ਟੈਸਟ ਬੱਚੇ ਲਈ ਸੁਰੱਖਿਅਤ ਹਨ ਬੱਚੇ ਨੂ� ਜਨ� ਤੋ� ਬਾਅਦ ਇਕ ਪ੍ਰੀਖਣ ਅਤ� ਖੂ� ਦੀਆਂ ਜਾਂਚਾਂ ਦੀ ਜ਼ਰੂਰਤ ਹੋਏਗੀ ਅਤ� ਇਸ ਲਈ ਐਂਟੀਬਾਇਓਟਿਕਸ ਦੀ ਜ਼ਰੂਰਤ ਹੋ ਸਕਦੀ ਹੈ�
9. ਮੇਰੇ ਨਤੀਜੇ ਪ੍ਰਾਪਤ ਕਰਨਾ
ਜੇ ਤੁਹਾਡਾ ਨਤੀਜਾ ਨਕਾਰਾਤਮਕ ਹੈ, ਤਾ� ਤੁਹਾਡੀ ਦਾ� ਤੁਹਾਡੇ ਨਾ� ਇਸ ਬਾਰੇ ਵਿਚਾ� ਵਟਾਂਦਰ� ਕਰੇਗੀ� ਇਹ ਲਗੱਭ� 16 ਹਫਤਿਆਂ ਵਿੱਚ ਤੁਹਾਡੀ ਅਗਲੀ “ਜਨਮ-ਤੋ�-ਪਹਿਲਾਂ� ਦੀ ਮੁਲਾਕਾ� ‘ਤ� ਜਾ� ਇਸਤੋ� ਪਹਿਲਾਂ ਹੋਵੇਗਾ� ਇਹ ਤੁਹਾਡੀਆਂ ਟਿੱਪਣੀਆਂ ਵਿੱਚ ਵੀ ਰਿਕਾਰਡ ਕੀਤਾ ਜਾਵੇਗਾ�
ਜੇ ਤੁਸੀ� ਐਚਆਈਵੀ (HIV), ਹੈਪਾਟਾਇਟਿਸ ਬੀ (hepatitis B) ਜਾ� ਸਿਫਿਲਿ� (syphilis) ਲਈ ਸਕਾਰਾਤਮਕ ਹੋ, ਤਾ� ਇੱ� ਮਾਹਰ ਦਾ� ਦੁਆਰ� ਤੁਹਾਡੇ ਨਾ� 10 ਦਿ� ਦੇ ਅੰਦਰ ਮੁਲਾਕਾ� ਦਾ ਪ੍ਰਬੰਧ ਕਰ� ਲਈ ਸੰਪਰ� ਕੀਤਾ ਜਾਵੇਗਾ� ਉਹ ਨਤੀਜੇ ‘ਤ� ਚਰਚਾ ਕਰਨਗ�, ਹੋ� ਜਾਂਚਾਂ ਕਰਨਗ� ਅਤ� ਤੁਹਾਡੇ ਨਾ� ਤੁਹਾਡੀ ਦੇਖਭਾਲ ਦੀ ਯੋਜਨ� ਬਣਾਉਣਗੇ।
NHS.UK ’ਤ� ਪ੍ਰਾਪਤ ਕਰੋ।
10. ਇਸ ਪਤ੍ਰਿਕ� ਬਾਰੇ
ਜਨਤਕ ਸਿਹਤ ਇੰਗਲੈਂ� (PHE) ਨੇ ਇਹ ਪਤ੍ਰਿਕ� NHS ਦੀ ਤਰਫੋ� ਤਿਆਰ ਕੀਤੀ�