ਅਟੈਚਮੈਂਟ ਦਾ ਸਿਰਲੇਖ: ਤੁਹਾਡੇ ਅਤ� ਤੁਹਾਡੇ ਬੱਚੇ ਲਈ ਸਕ੍ਰੀਨਿੰਗ ਟੈਸਟ: ਵਿਸ਼ੇ� ਦੇਖਭਾਲ ਯੂਨਿਟਾ� ਵਿੱਚ ਬੱਚੇ
ਅੱਪਡੇਟ ਕੀਤਾ 4 ਅਪ੍ਰੈਲ 2025
Applies to England
ਇਹ ਕਿਤਾਬਚ� ਉਹਨਾ� ਬੱਚਿਆਂ ਦੇ ਮਾਪਿਆਂ ਲਈ ਹੈ ਜੋ ਸਪੈਸ਼� ਕੇਅਰ ਬੇਬੀ ਯੂਨਿ� (ਬੱਚਿਆਂ ਦੀ ਵਿਸ਼ੇ� ਦੇਖਭਾਲ ਲਈ ਯੂਨਿ�), ਨਿਓਨੈਟ� ਇਨਟੈਂਸਿਵ ਕੇਅਰ ਯੂਨਿ� (ਨਵ-ਜਨਮੇ ਬੱਚੇ ਦੀ ਗਹਿਣ ਦੇਖਭਾਲ ਯੂਨਿ�) ਜਾ� ਪਿਡੀਆਟ੍ਰਿਕ ਇਨਟੈਂਸਿਵ ਕੇਅਰ ਯੂਨਿ� (ਬੱਚਿਆਂ ਦੀ ਗਹਿਣ ਦੇਖਭਾਲ ਯੂਨਿ�) ਵਿੱਚ ਹਨ�
ਅਸੀ� ਸਮਝਦ� ਹਾ� ਕਿ ਸੰਭਾਵੀ ਤੌ� ‘ਤ� ਇਹ ਤੁਹਾਡੇ ਅਤ� ਤੁਹਾਡੇ ਪਰਿਵਾਰ ਲਈ ਤਣਾਉਪੂਰਨ ਸਮਾਂ ਹੋ ਸਕਦਾ ਹੈ� ਇਹ ਜਾਣਕਾਰੀ ਤੁਹਾਡੀ ਅਤ� ਤੁਹਾਡੇ ਸਿਹਤ ਪੇਸ਼ੇਵਰਾਂ ਦੀ ਇਸ ਬਾਰੇ ਗੱ� ਕਰ� ਵਿੱਚ ਮਦ� ਕਰੇਗੀ ਕਿ ਨਵਜਾਤਾ� ਲਈ ਸਕ੍ਰੀਨਿੰਗ ਟੈਸਟ ਤੁਹਾਡੇ ਬੱਚੇ ਦੀ ਦੇਖਭਾਲ ਦੇ ਦੂਜੇ ਹਿੱਸਿਆ� ਵਿੱਚ ਕਿਵੇ� ਫਿੱਟ ਆਉਂਦ� ਹਨ� ਇਹ ਜਾਣਕਾਰੀ ਸਿਹਤ ਪੇਸ਼ੇਵਰਾਂ ਨਾ� ਤੁਹਾਡੇ ਵਿਚਾ�-ਵਟਾਂਦਰ� ਵਿੱਚ ਸਹਾਇਤਾ ਕਰੇਗੀ, ਉਸਦੀ ਜਗ੍ਹ� ਨਹੀ� ਲਵੇਗੀ�
ਇਹ ਸਪੈਸ਼� ਕੇਅਰ ਬੇਬੀ ਯੂਨਿਟਾ� ਵਿੱਚ ਬੱਚਿਆਂ ਲਈ ਨਵ-ਜਨਮੇ ਬੱਚਿਆਂ ਦੇ ਸਕ੍ਰੀਨਿੰਗ ਟੈਸਟ ਕਰ� ਦੇ ਤਰੀਕੇ ਵਿੱਚ ਕੁ� ਮਹੱਤਵਪੂਰ� ਵਖਰੇਵਿਆਂ ਬਾਰੇ ਦੱਸਦ� ਹੈ� ਇਹ ਮਹੱਤਵਪੂਰ� ਹੈ ਕਿ ਤੁਸੀ� ਤੁਹਾਡੇ ਅਤ� ਤੁਹਾਡੇ ਬੱਚੇ ਲਈ ਸਕ੍ਰੀਨਿੰਗ ਟੈਸਟ ਕਿਤਾਬਚ� ਨੂ� ਵੀ ਪੜ੍ਹ� ਜੋ ਤੁਹਾਨੂ� ਤੁਹਾਡੀ ਗਰ�-ਅਵਸਥ� ਦੌਰਾ� ਮਿਲਿ� ਸੀ� ਇਹ ਨਵ-ਜਨਮੇ ਬੱਚਿਆਂ ਲਈ ਪੇ� ਕੀਤੇ ਜਾਂਦ� ਸਾਰੇ ਸਕ੍ਰੀਨਿੰਗ ਟੈਸਟਾਂ ਬਾਰੇ ਦੱਸਦ� ਹੈ�
ਇੱਥੇ ਦਿੱਤ� ਗਏ ਸਕ੍ਰੀਨਿੰਗ ਟੈਸਟ ਆਦਰਸ਼ ਰੂ� ਵਿੱਚ ਤੁਹਾਡੇ ਦੁਆਰ� ਆਪਣੇ ਬੱਚੇ ਨੂ� ਘਰ ਲਿਜਾਉਣ ਤੋ� ਪਹਿਲਾਂ ਮੁਕੰਮਲ ਕਰ ਦਿੱਤ� ਜਾਣੇ ਚਾਹੀਦੇ ਹਨ�
ਜੇ ਤੁਹਾਡਾ ਬੱਚਾ ਸਮੇਂ ਤੋ� ਬਹੁਤ ਪਹਿਲਾਂ ਪੈਦਾ ਹੋਇਆ ਸੀ, 28 ਹਫ਼ਤਿਆਂ ਤੋ� ਪਹਿਲਾਂ ਪੈਦਾ ਹੋਇਆ ਸੀ, ਤੁਹਾਨੂ� ਕੁ� ਟੈਸਟਾਂ ਲਈ ਕੁ� ਹਫ਼ਤਿਆਂ ਲਈ ਉਡੀ� ਕਰਨੀ ਪੈ ਸਕਦੀ ਹੈ� ਨਵਜਾ� ਲਈ ਸੁਣਨ ਸ਼ਕਤੀ ਦਾ ਸਕ੍ਰੀਨਿੰਗ ਟੈਸਟ ਸਿਰਫ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਬੱਚਾ ਗਰ� ਦੀ 34 ਹਫ਼ਤਿਆਂ ਦੀ ਉਮ� ‘ਤ� ਪਹੁੰ� ਜਾਂਦ� ਹੈ� ਗਰ� ਦੀ ਉਮ� ਗਰਭਵਤੀ ਹੋ� ਤੋ� ਬਾਅਦ ਹਫ਼ਤਿਆਂ ਦੀ ਗਿਣਤੀ ਹੁੰਦੀ ਹੈ ਨਾ ਕਿ ਜਨ� ਤੋ� ਬਾਅਦ ਦੇ ਹਫ਼ਤਿਆਂ ਦੀ ਗਿਣਤੀ� ਉਦਾਹਰਨ ਲਈ, ਗਰ�-ਅਵਸਥ� ਦੇ 28 ਹਫ਼ਤਿਆਂ ਬਾਅਦ ਪੈਦਾ ਹੋ� ਬੱਚੇ ਨੂ� ਨਵਜਾ� ਲਈ ਸੁਣਨ ਸ਼ਕਤੀ ਦੀ ਜਾਂਚ ਕਰਵਾਉਣ ਵਾਸਤ� ਜਨ� ਤੋ� ਬਾਅਦ 6 ਹਫ਼ਤੇ ਇੰਤਜ਼ਾਰ ਕਰਨਾ ਪਵੇਗਾ।
ਤੁਹਾਡੇ ਬੱਚੇ ਦੀ ਸਿਹਤ ਸੰਭਾ� ਟੀ� ਤੁਹਾਡੇ ਕਿਸੇ ਵੀ ਪ੍ਰਸ਼ਨਾ� ਦਾ ਉੱਤਰ ਦੇ ਸਕੇਗੀ�
ਇਹ ਤੁਹਾਡੀ ਚੋ� ਹੈ ਕਿ ਕੀ ਤੁਸੀ� ਇਸ ਕਿਤਾਬਚ� ਵਿੱਚ ਵਰਨਣ ਕੀਤੇ ਕੋ� ਵੀ ਟੈਸਟ ਕਰਵਾਉਣ� ਹਨ ਜਾ� ਨਹੀਂ।
NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ ਬਾਰੇ ਨਿੱਜੀ ਤੌ� ‘ਤ� ਪਛਾਣ ਕਰ� ਵਾਲੀ ਜਾਣਕਾਰੀ ਦੀ ਵਰਤੋ� ਕਰਦੇ ਹਨ ਤਾ� ਜੋ ਇਹ ਪੱਕਾ ਕੀਤਾ ਜਾ ਸਕ� ਕਿ ਤੁਹਾਨੂ� ਸਹੀ ਸਮੇਂ ‘ਤ� ਸਕ੍ਰੀਨਿੰਗ ਲਈ ਸੱਦਾ ਦਿੱਤ� ਜਾਵੇ� ਪਬਲਿ� ਹੈਲਥ ਇੰਗਲੈਂ� ਤੁਹਾਡੀ ਜਾਣਕਾਰੀ ਦੀ ਵਰਤੋ� ਇਹ ਪੱਕਾ ਕਰ� ਲਈ ਵੀ ਲਈ ਕਰਦਾ ਹੈ ਕਿ ਤੁਹਾਨੂ� ਉੱ� ਗੁਣਵੱਤ� ਵਾਲੀ ਦੇਖਭਾਲ ਪ੍ਰਾਪਤ ਹੋਵੇ� ਤੁਹਾਡੀ ਜਾਣਕਾਰੀ ਕਿਵੇ� ਵਰਤੀ ਅਤ� ਸੁਰੱਖਿਅਤ ਕੀਤੀ ਜਾਂਦੀ ਹੈ, ਅਤ� ਤੁਹਾਡੀਆਂ ਚੋਣਾ� ਬਾਰੇ ਵਧੇਰ� ਜਾਣਕਾਰੀ ਲਵੋ।
1. ਅੱਖਾ�, ਦਿ�, ਚੂਲ੍ਹੇ ਅਤ� ਅੰਡਕੋਸ� (ਸਰੀਰਕ ਮੁਆਇਨਾ)
1.1 ਸਕ੍ਰੀਨਿੰਗ ਟੈਸਟ ਦਾ ਮਕਸਦ
ਸਾਰੇ ਬੱਚਿਆਂ ਨੂ� ਜਨ� ਤੋ� ਬਾਅਦ ਨਵ-ਜਨਮੇ ਬੱਚਿਆਂ ਦਾ ਸਰੀਰਕ ਮੁਆਇਨਾ ਪੇ� ਕੀਤਾ ਜਾਣਾ ਚਾਹੀਦਾ ਹੈ� ਇਸ ਵਿੱਚ ਅੱਖਾ�, ਦਿ�, ਚੂਲ੍ਹੇ ਅਤ� ਅੰਡਕੋਸ਼ਾਂ (ਲੜਕਿਆਂ ਲਈ) ਦਾ ਮੁਆਇਨਾ ਸ਼ਾਮਲ ਹੈ�
1.2 ਇਹ ਟੈਸਟ ਵੱਖਰ� ਕਿਵੇ� ਹੈ
ਨਵ-ਜਨਮੇ ਬੱਚੇ ਦੇ ਸਰੀਰਕ ਮੁਆਇਨੇ ਵਾਲੇ ਸਕ੍ਰੀਨਿੰਗ ਟੈਸਟ ਉਦੋਂ ਤੱ� ਨਹੀ� ਕੀਤੇ ਜਾਣਗ� ਜਦੋਂ ਤੱ� ਤੁਹਾਡਾ ਬੱਚਾ ਕਾਫੀ ਤੰਦਰੁਸ� ਨਹੀ� ਹੁੰਦਾ। ਜੇ ਤੁਸੀ� ਇਸ ਸਕ੍ਰੀਨਿੰਗ ਟੈਸਟ ਨੂ� ਕਰਵਾਉਣ ਦੀ ਚੋ� ਕਰਦੇ ਹੋ, ਤਾ� ਮੁਆਇਨਾ ਤੁਹਾਡੇ ਬੱਚੇ ਦੇ ਘਰ ਜਾ� ਤੋ� ਪਹਿਲਾਂ ਹੋਣਾ ਚਾਹੀਦਾ ਹੈ�
ਤੁਹਾਡੇ ਬੱਚੇ ਨੂ� ਅਗਲੇਰਾ ਮੁਆਇਨਾ ਉਦੋਂ ਪੇ� ਕੀਤਾ ਜਾਵੇਗਾ ਜਦੋਂ ਤੁਹਾਡਾ ਬੱਚਾ 6 ਤੋ� 8 ਹਫ਼ਤਿਆਂ ਦਾ ਹੋ ਜਾਵੇਗਾ, ਕਿਉਂਕਿ ਕੁ� ਸਿਹਤ-ਸਮੱਸਿਆਵਾ� ਬਾਅਦ ਵਿੱਚ ਪ੍ਰਗ� ਹੋ ਸਕਦੀਆਂ ਹਨ�
2. ਬਲੱਡ ਸਪੌਟ
2.1 ਸਕ੍ਰੀਨਿੰਗ ਟੈਸਟ ਦਾ ਮਕਸਦ
ਇਹ ਟੈਸਟ ਇਹ ਪਤ� ਕਰ� ਲਈ ਹੈ ਕਿ ਕੀ ਤੁਹਾਡੇ ਬੱਚੇ ਨੂ� ਉਹਨਾ� 9 ਦੁਰਲੱਭ ਪਰ ਗੰਭੀ� ਵਿਚੋ� ਕੋ� ਸਿਹਤ ਸਮੱਸਿਆ ਹੈ� ਇਹ ਹਨ:
- ਸਿਕਲ ਸੈੱਲ ਬਿਮਾਰੀ (SCD)
- ਸਿਸਟਿਕ ਫਾਇਬ੍ਰੋਸਿਸ (CF)
- ਕਨਜੈਨੀਟਲ (ਜਮਾਂਦਰ�) ਹਾਈਪੋਥਾਇਰੌਇਡਿਜ਼� (CHT)
- 6 ਇਨਹੈਰਿਟਡ (ਵੰਸ਼ਾਗਤ) ਮੈਟਾਬੌਲਿ� ਬਿਮਾਰੀਆਂ (IMDs):
- ਫਿਨਲਕੈਟੋਨੂਰੀ� (PKU)
- ਮੀਡਿਅਮ-ਚੇ� acyl-CoA ਡੀਹਾਈਡਰੋਜਿਨੇ� ਡੈਫਿਸ਼ਿਅੰਸੀ (MCADD)
- ਮੇਪਲ ਸਿਰਪ ਯੂਰਿ� ਡਿਜ਼ੀ� (MSUD)
- ਆਈਸੋਵਲੈਰਿਕ ਐਸਿਡੀਮੀ� (IVA)
- ਗਲੁਟੈਰਿਕ ਐਸਿਡੂਰੀ� ਟਾਈਪ 1 (GA1)
- ਹੋਮੋਸਿਸਟਿਨਿਉਰੀ� (ਪਾਇਰੀਡੌਕਸਾਈ� ‘ਤ� ਪ੍ਰਤੀਕਿਰਿ� ਨਾ ਹੋਣੀ) (HCU)
ਸ਼ੁਰੂਆਤ ਵਿੱਚ ਹੀ ਇਲਾਜ ਕਰ� ਨਾ� ਤੁਹਾਡੇ ਬੱਚੇ ਦੀ ਸਿਹਤ ਵਿੱਚ ਸੁਧਾ� ਲਿਆਇ� ਅਤ� ਗੰਭੀ� ਅਪੰਗਤਾ ਜਾ� ਇੱਥੋ� ਤੱ� ਕਿ ਮੌ� ਨੂ� ਰੋਕਿ� ਜਾ ਸਕਦਾ ਹੈ� ਜੇ ਤੁਹਾਨੂ� ਜਾ� ਤੁਹਾਡੇ ਪਰਿਵਾਰ ਦੇ ਕਿਸੇ ਮੈਂਬ� ਨੂ� ਪਹਿਲਾਂ ਤੋ� ਹੀ ਇਹਨਾ� ਸਿਹਤ-ਸਮੱਸਿਆਵਾ� ਵਿੱਚੋਂ ਕੋ� ਹੈ, ਤਾ� ਕਿਰਪ� ਕਰਕੇ ਤੁਰੰ� ਆਪਣੇ ਬੱਚੇ ਦੀ ਸਿਹਤ ਸੰਭਾ� ਟੀ� ਨੂ� ਦੱਸੋ�
2.2 ਸਪੈਸ਼� ਕੇਅਰ ਯੂਨਿਟਾ� ਵਿੱਚ ਬੱਚਿਆਂ ਲਈ ਸਕ੍ਰੀਨਿੰਗ ਵੱਖਰੀ ਕਿਉਂ ਹੁੰਦੀ ਹੈ
ਖੂ� ਦਾ ਨਮੂਨ� ਆਮ ਤੌ� ’ਤ� ਉਸ ਵੇਲੇ ਲਿ� ਜਾਂਦ� ਹੈ ਜਦੋਂ ਬੱਚਾ 5 ਦਿਨਾ� ਦਾ ਹੋ ਜਾਂਦ� ਹੈ� ਪਰ, ਜਦੋਂ ਬੱਚਾ ਬਿਮਾ� ਹੁੰਦ� ਹੈ ਅਤ� ਸਪੈਸ਼� ਕੇਅਰ ਬੇਬੀ ਯੂਨਿ� ਵਿੱਚ ਹੁੰਦ� ਹੈ ਤਾ� ਇਹ ਸਮਾਂ ਵੱਖਰ� ਹੁੰਦ� ਹੈ�
2.3 ਇਹ ਟੈਸਟ ਵੱਖਰ� ਕਿਵੇ� ਹੈ
SCD ਲਈ ਸਕ੍ਰੀ� ਕਰ� ਵਾਸਤ� ਖੂ� ਦੇ ਨਮੂਨ� ਨੂ� ਤੁਹਾਡੇ ਬੱਚੇ ਦੇ ਪੈਦਾ ਹੋ� ਤੋ� ਬਾਅਦ ਛੇਤੀ ਤੋ� ਛੇਤੀ ਲਏ ਜਾ� ਦੀ ਲੋ� ਹੁੰਦੀ ਹੈ� ਅਜਿਹ� ਤਾ� ਹੁੰਦ� ਹੈ ਕਿਉਂਕਿ ਜੇ ਤੁਹਾਡੇ ਬੱਚੇ ਨੂ� ਖੂ� ਚੜ੍ਹਾਏ ਜਾ� ਦੀ ਲੋ� ਪਵ� - ਤਾ� ਜੇ ਸਕ੍ਰੀਨਿੰਗ ਲਈ ਨਮੂਨ� ਖੂ� ਚੜ੍ਹਾਏ ਜਾ� ਤੋ� ਬਾਅਦ ਲਿ� ਜਾਂਦ� ਹੈ ਤਾ� SCD ਲਈ ਟੈਸਟ ਸਹੀ ਨਹੀ� ਹੋਵੇਗਾ�
ਹੋਰਨਾਂ ਸਿਹਤ-ਸਮੱਸਿਆਵਾ� ਦੀ ਜਾਂਚ ਕਰ� ਲਈ ਖੂ� ਦਾ ਇੱ� ਹੋ� ਨਮੂਨ� ਉਦੋਂ ਲਿ� ਜਾਵੇਗਾ, ਜਦੋਂ ਤੁਹਾਡਾ ਬੱਚਾ 5 ਦਿਨਾ� ਦਾ ਹੋ ਜਾਂਦ� ਹੈ� ਜੇ ਤੁਹਾਡੇ ਬੱਚੇ ਨੂ� ਖੂ� ਚੜ੍ਹਾਇ� ਗਿ� ਹੈ, ਤਾ� ਇਸ ਟੈਸਟ ਨੂ� ਤੁਹਾਡੇ ਬੱਚੇ ਦੇ 8 ਦਿਨਾ� ਦੇ ਹੋ ਜਾ� ਤੱ� ਅੱਗੇ ਪਾਇਆ ਜਾ ਸਕਦਾ ਹੈ�
ਜੇ ਤੁਹਾਡਾ ਬੱਚਾ 32 ਹਫਤਿਆਂ ਦੀ ਗਰ�-ਅਵਸਥ� ਤੋ� ਪਹਿਲਾਂ ਪੈਦਾ ਹੁੰਦ� ਹੈ, ਤਾ� CHT ਦੀ ਜਾਂਚ ਕਰ� ਲਈ ਇੱ� ਹੋ� ਨਮੂਨ� ਲੈਣਾ ਚਾਹੀਦਾ ਹੈ� ਅਜਿਹ� ਉਸ ਸਮੇਂ ਹੋਣਾ ਚਾਹੀਦਾ ਹੈ ਜਦੋਂ ਤੁਹਾਡਾ ਬੱਚਾ 28 ਦਿਨਾ� ਦਾ ਹੋ ਜਾਂਦ� ਹੈ ਜਾ� ਜਦੋਂ ਤੁਸੀ� ਆਪਣੇ ਬੱਚੇ ਨੂ� ਘਰ ਲੈ ਜਾਂਦ� ਹੋ, ਜੋ ਵੀ ਪਹਿਲਾਂ ਹੁੰਦ� ਹੈ�
2.4 ਮੇਰੇ ਨਤੀਜੇ ਪ੍ਰਾਪਤ ਕਰਨੇ
ਤੁਹਾਨੂ� 6 ਹਫ਼ਤਿਆਂ ਅੰਦਰ ਚਿੱਠੀ ਰਾਹੀ� ਜਾ� ਤੁਹਾਡੇ ਹੈਲਥ ਵਿਜ਼ਿਟਰ ਦੁਆਰ� ਆਪਣੇ ਬੱਚੇ ਦੇ ਨਤੀਜੇ ਮਿ� ਜਾਣੇ ਚਾਹੀਦੇ ਹਨ�
3. ਸੁਣਨ ਸ਼ਕਤੀ ਦਾ ਕਮਜ਼ੋ� ਹੋਣਾ
3.1 ਸਕ੍ਰੀਨਿੰਗ ਟੈਸਟ ਦਾ ਮਕਸਦ
ਉਹਨਾ� ਬੱਚਿਆਂ ਬਾਰੇ ਪਤ� ਲਗਾਉਣਾ ਜਿਨ੍ਹਾ� ਦੀ ਸੁਣਨ ਸ਼ਕਤੀ ਕਮਜ਼ੋ� ਹੁੰਦੀ ਹੈ ਤਾ� ਜੋ ਸ਼ੁਰੂ ਤੋ� ਹੀ ਸਹਾਇਤਾ ਅਤ� ਸਲਾਹ ਪੇ� ਕੀਤੀ ਜਾ ਸਕੇ।
3.2 ਸਪੈਸ਼� ਕੇਅਰ ਯੂਨਿਟਾ� ਵਿੱਚ ਬੱਚਿਆਂ ਲਈ ਸਕ੍ਰੀਨਿੰਗ ਵੱਖਰੀ ਕਿਉਂ ਹੁੰਦੀ ਹੈ
ਹਰ 1,000 ਵਿੱਚੋਂ 1 ਤੋ� 2 ਬੱਚੇ ਇੱ� ਜਾ� ਦੋਵੇ� ਕੰਨਾ� ਵਿੱਚ ਸਥਾਈ ਤੌ� ‘ਤ� ਸੁਣਨ ਸ਼ਕਤੀ ਦੇ ਨੁਕਸਾਨ ਸਮੇਤ ਪੈਦਾ ਹੁੰਦ� ਹਨ� ਇਹ ਗਿਣਤੀ ਉਹਨਾ� ਬੱਚਿਆਂ ਵਿੱਚ ਵੱ� ਕੇ ਹਰੇਕ 100 ਪਿੱਛ� ਲਗਭਗ 1 ਤੱ� ਹੋ ਜਾਂਦੀ ਹੈ ਜਿਨ੍ਹਾ� ਨੇ ਸਪੈਸ਼� ਕੇਅਰ ਯੂਨਿ� ਵਿੱਚ ਘੱਟੋ-ਘੱ� 48 ਘੰਟੇ ਬਿਤਾ� ਹਨ�
ਤੁਹਾਡੇ ਬੱਚੇ ਦੇ ਸੁਣਨ ਸਬੰਧੀ ਸਕ੍ਰੀਨਿੰਗ ਟੈਸਟ ਕਰਵਾ� ਜਾ� ਲਈ ਉਹਨਾ� ਨੂ� ਘੱਟੋ-ਘੱ� 34 ਹਫ਼ਤਿਆਂ ਦੀ ਗਰ� ਦੀ ਸਹੀ ਉਮ� ਦੀ ਲੋ� ਹੋਵੇਗੀ� ਇਹ ਟੈਸਟ 3 ਮਹੀਨਿਆਂ ਤੱ� ਦੀ ਉਮ� ਤੱ� ਕੀਤਾ ਜਾ ਸਕਦਾ ਹੈ ਅਤ� ਇਸ ਨੂ� ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਇਲਾਜ ਮੁਕੰਮਲ ਹੋ ਜਾਂਦ� ਹੈ ਅਤ� ਤੁਹਾਡਾ ਬੱਚਾ ਕਾਫੀ ਤੰਦਰੁਸ� ਹੁੰਦ� ਹੈ�
ਤੁਹਾਡੇ ਬੱਚੇ ਦੀ ਸਿਹਤ ਸੰਭਾ� ਟੀ� ਤੁਹਾਡੇ ਬੱਚੇ ਦੇ ਟੈਸਟ ਕਰਵਾਉਣ ਬਾਰੇ ਸਭ ਤੋ� ਢੁਕਵੇਂ ਸਮੇਂ ਬਾਰੇ ਸਲਾਹ ਦੇਵੇਗੀ�
3.3 ਇਹ ਟੈਸਟ ਵੱਖਰ� ਕਿਵੇ� ਹੈ
ਜੇ ਤੁਹਾਡਾ ਬੱਚਾ ਸਪੈਸ਼� ਕੇਅਰ ਬੇਬੀ ਯੂਨਿ� ਵਿੱਚ 48 ਘੰਟੇ ਤੋ� ਜ਼ਿਆਦ� ਸਮਾਂ ਰਿਹਾ ਹੈ, ਤਾ� ਉਸ ਨੂ� ਸੁਣਨ ਸਬੰਧੀ 2 ਤਰ੍ਹਾਂ ਦੇ ਸਕ੍ਰੀਨਿੰਗ ਟੈਸਟਾਂ ਦੀ ਲੋ� ਹੋਵੇਗੀ�
ਇਹ ਹਨ ਇੱ� AOAE (ਆਟੋਮੇਟ� ਓਟੋਅਕਾਉਸਟਿ� ਇਮਿਸ਼�) ਟੈਸਟ ਅਤ� ਇੱ� AABR (ਆਟੋਮੇਟ� ਆਡੀਟਰੀ ਬ੍ਰੇਨਸਟੈ� ਰਿਸਪੌਂ�) ਟੈਸਟ�
ਜੇ ਟੈਸਟ ਦੇ ਨਤੀਜੇ ਸਪਸ਼ਟ ਪ੍ਰਤਿਕਿਰਿਆ ਨਹੀ� ਦਰਸਾਉਂਦੇ ਹਨ ਤਾ� ਆਡੀਓਲੋਜੀ ਡਿਪਾਰਟਮੈਂਟ ਵਿੱਚ ਸੁਣਨ ਸਬੰਧੀ ਮਾਹਰ ਡਾਕਟ� ਨਾ� ਅਪਾਇੰਟਮੈਂਟ ਤੈ� ਕੀਤੀ ਜਾਵੇਗੀ� ਸਪੈਸ਼� ਕੇਅਰ ਯੂਨਿ� ਵਿੱਚ 48 ਘੰਟੇ ਤੋ� ਜ਼ਿਆਦ� ਸਮੇਂ ਲਈ ਦੇਖਭਾਲ ਕਰਵਾਉਣ ਵਾਲੇ ਹਰੇਕ 100 ਬੱਚਿਆਂ ਵਿੱਚੋਂ ਲਗਭਗ 9 ਬੱਚੇ ਸਕ੍ਰੀਨਿੰਗ ਟੈਸਟਾਂ ਦੇ ਪ੍ਰਤੀ ਸਪਸ਼ਟ ਪ੍ਰਤਿਕਿਰਿਆ ਨਹੀ� ਦਿਖਾਉਂਦੇ� ਜੇਕਰ ਤੁਹਾਡੇ ਬੱਚੇ ਦੀ ਸੁਣਨ ਸ਼ਕਤੀ ਕਮਜ਼ੋ� ਹੈ ਤਾ� ਇਹ ਮਹੱਤਵਪੂਰ� ਹੈ ਕਿ ਤੁਸੀ� ਅਪੌਇੰਟਮੈਂਟ ਤੇ ਹਾਜ਼ਰ ਹੋਵੋ�
ਸੁਣਨ ਸ਼ਕਤੀ ਵਿੱਚ ਕਮਜ਼ੋਰੀ ਬਾਰੇ ਜਲਦੀ ਪਤ� ਲਗਾਉ� ਨਾ� ਬੱਚਿਆਂ ਨੂ� ਭਾਸ਼ਾ, ਬੋਲੀ ਅਤ� ਸੰਚਾ� ਦੇ ਹੁਨਰ ਨੂ� ਵਿਕਸਿਤ ਕਰ� ਦਾ ਬਿਹਤ� ਮੌਕਾ ਮਿਲਦ� ਹੈ�
ਸਕ੍ਰੀਨਿੰਗ ਨਾ� ਸੁਣਨ-ਸ਼ਕਤੀ ਦੀ ਹਰ ਕਿਸਮ ਦੀ ਕਮਜ਼ੋਰੀ ਦਾ ਪਤ� ਨਹੀ� ਲੱਗਦ� ਹੈ, ਇਸ ਲਈ ਤੁਹਾਡੇ ਬੱਚੇ ਦੇ ਵੱਡੇ ਹੋ� ਦੇ ਨਾ�-ਨਾ� ਉਸਦੀ ਸੁਣਨ-ਸ਼ਕਤੀ ਦੀ ਜਾਂਚ ਕਰਨਾ ਮਹੱਤਵਪੂਰ� ਹੁੰਦ� ਹੈ� ਜੇ ਤੁਹਾਨੂ� ਆਪਣੇ ਬੱਚੇ ਦੀ ਸੁਣਨ-ਸ਼ਕਤੀ ਬਾਰੇ ਕੋ� ਚਿੰਤਾਵਾਂ ਹਨ, ਤਾ� ਤੁਹਾਨੂ� ਆਪਣੇ ਹੈਲਥ ਵਿਜ਼ਿਟਰ ਜਾ� ਜੀਪੀ ਨੂ� ਦੱਸਣ� ਚਾਹੀਦਾ ਹੈ�
4. ਫੈਲਣ ਵਾਲੀਆਂ ਬਿਮਾਰੀਆਂ
4.1 ਸਕ੍ਰੀਨਿੰਗ ਟੈਸਟ ਦਾ ਮਕਸਦ
ਗਰ�-ਅਵਸਥ� ਦੌਰਾ� ਅਸੀ� ਔਰਤਾ� ਨੂ� ਛੂ� ਵਾਲੀਆਂ ਬਿਮਾਰੀਆਂ ਜਿਵੇ� ਕਿ ਹੈਪੇਟਾਈਟਿਸ B, HIV (ਹਿਊਮ� ਇਮਿਉਨੋਡੈਫੀਸ਼ਿਅੰਸੀ ਵਾਇਰ�) ਅਤ� ਸਿਫਲਿਸ ਲਈ ਸਕ੍ਰੀ� ਕਰ� ਵਾਸਤ� ਖੂ� ਦੇ ਟੈਸਟ ਦੀ ਪੇਸ਼ਕ�, ਅਤ� ਸਿਫਾਰਸ਼ ਕਰਦੇ ਹਾਂ।
ਉਹਨਾ� ਔਰਤਾ�, ਜਿਨ੍ਹਾ� ਦਾ ਹੈਪੇਟਾਈਟਿਸ B ਟੈਸਟ ਪਾਜ਼ਿਟਿ� ਆਉਂਦ� ਹੈ, ਦੀ ਕੁੱਖੋਂ ਸਮੇਂ ਤੋ� ਪਹਿਲਾਂ ਪੈਦਾ ਹੋ� ਬੱਚਿਆਂ ਨੂ� ਵਿਸ਼ੇ� ਨਿਗਰਾਨੀ ਅਤ� ਦੇਖਭਾਲ ਦੀ ਲੋ� ਪਵੇਗੀ�
4.2 ਫਾਲੋ-ਆਨ (ਬਾਅਦ ਵਾਲੀ ਦੇਖਭਾਲ) ਕਿਵੇ� ਵੱਖਰੀ ਹੁੰਦੀ ਹੈ
1500 ਗ੍ਰਾ� ਤੋ� ਘੱ� ਭਾ� ਵਾਲੇ ਪੈਦਾ ਹੋ� ਬੱਚਿਆਂ ਨੂ� ਇਮਿਊਨੋਗਲੋਬੁਲਿਨ (ਐਂਟੀਬਾਡੀ� ਜੋ ਇਨਫੈਕਸ਼� ਦਾ ਮੁਕਾਬਲ� ਕਰਦੇ ਹਨ) ਅਤ� ਹੈਪੇਟਾਈਟਿਸ B ਟੀਕਾਕਰ� ਦੀ ਲੋ� ਹੁੰਦੀ ਹੈ�
ਇਹ ਬਹੁਤ ਮਹੱਤਵਪੂਰ� ਹੈ ਸਮੇਂ ਤੋ� ਪਹਿਲਾਂ ਪੈਦਾ ਹੋ� ਬੱਚੇ ਸਹੀ ਉਮ� ’ਤ� ਸਿਫ਼ਾਰਿ� ਕੀਤੇ ਜਾਂਦ� ਸਾਰੇ 6 ਹੈਪੇਟਾਈਟਿਸ B ਦੇ ਟੀਕੇ ਲਗਵਾਉਣ� ਸਮੇਂ ਤੋ� ਬਹੁਤ ਪਹਿਲਾਂ ਪੈਦਾ ਹੋ� ਬੱਚਿਆਂ (28 ਹਫ਼ਤਿਆਂ ਤੋ� ਪਹਿਲਾਂ ਪੈਦਾ ਹੋ�) ਦੇ ਪਹਿਲ� ਟੀਕਾਕਰ� ਤੋ� ਬਾਅਦ 2 ਤੋ� 3 ਦਿਨਾ� ਲਈ ਉਹਨਾ� ਦੇ ਸਾ� ਲੈ� ਦੀ ਨਿਗਰਾਨੀ ਕਰ� ਦੀ ਲੋ� ਪੈ ਸਕਦੀ ਹੈ�
ਟੀਕਾਕਰ� ਹੇ� ਲਿਖਿਆਂ ਅਨੁਸਾਰ ਹੋਣਾ ਚਾਹੀਦਾ ਹੈ:
- ਜਨ� ਦੇ 24 ਘੰਟਿਆਂ ਦੇ ਅੰਦਰ (ਅਤ� ਇਮਿਊਨੋਗਲੋਬੁਲਿਨ)
- 4 ਹਫ਼ਤ� ਦੀ ਉਮ� ‘ਤ�
- 8, 12, ਅਤ� 16 ਹਫ਼ਤ� ਦੀ ਉਮ� ‘ਤ� (ਬਚਪਨ ਦੇ ਨਿਯਮਿਤ ਟੀਕਾਕਰ� ਕਾਰਜਕ੍ਰਮ ਦਾ ਹਿੱਸ�)
- ਇਕ ਸਾ� ਦੀ ਉਮ� ‘ਤ�
ਬੱਚਿਆਂ ਨੂ� ਇੱ� ਸਾ� ਬਾਅਦ ਆਪਣੇ ਆਖਰੀ ਟੀਕਾਕਰ� ਦੇ ਸਮੇਂ ਵੀ ਖੂ� ਦੀ ਜਾਂਚ ਕਰਵਾਉਣ ਦੀ ਲੋ� ਹੁੰਦੀ ਹੈ ਤਾ ਜੋ ਪਤ� ਕੀਤਾ ਜਾ ਸਕ� ਕਿ ਕੀ ਲਾ� ਤੋ� ਬਚਾਅ ਹੋਇਆ ਹੈ�
5. ਵਧੇਰ� ਜਾਣਕਾਰੀ
ਉਹਨਾ� ਸੰਸਥਾਵਾਂ ਦੇ ਵੇਰਵਿਆ� ਲਈ ਜੋ ਉਸ ਵੇਲੇ ਮਾਪਿਆਂ ਲਈ ਸਹਾਇਤਾ ਪ੍ਰਦਾਨ ਕਰ ਸਕਦੀਆਂ ਹਨ ਜਦੋਂ ਉਹਨਾ� ਦੇ ਬੱਚੇ ਨੂ� ਵਿਸ਼ੇ� ਦੇਖਭਾਲ ਦੀ ਲੋ� ਹੁੰਦੀ ਹੈ, ਦੇਖੋ�