ਪ੍ਰਚਾਰ ਸਮੱਗਰੀ

ਨਵਜਾ� ਬੱਚੇ ਸੁਣਨ ਸ਼ਕਤੀ ਦੀ ਜਾਂਚ: ਆਡੀਓਲੋਜੀ ਕਲਿਨਿਕ ਵਿੱਚ ਤੁਹਾਡੇ ਬੱਚੇ ਦੀ ਮੁਲਾਕਾ�

ਅੱਪਡੇਟ ਕੀਤਾ 2 ਦਸੰਬ� 2021

ਪਬਲਿ� ਹੈਲਥ ਇੰਗਲੈਂ� (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋ� ਤਿਆਰ ਕੀਤੀ ਹੈ� ਇਸ ਜਾਣਕਾਰੀ ਵਿੱਚ, ਸ਼ਬ� ‘ਅਸੀਂ� ਦਾ ਮਤਲਬ ਉਸ NHS ਸੇਵਾ ਤੋ� ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ�


ਇਹ ਕਿਤਾਬਚ� ਇਸ ਬਾਰੇ ਵਿਆਖਿਆ ਕਰਦਾ ਹੈ ਕਿ ਤੁਹਾਡੇ ਬੱਚੇ ਨੂ� ਹੋ� ਟੈਸਟਾਂ ਲਈ ਆਡੀਓਲੋਜੀ ਕਲਿਨਿਕ ਵਿਖੇ ਕਿਸੇ ਆਡੀਓਲੋਜਿਸ� ਨੂ� ਦਿਖਾਉਣ ਦੀ ਲੋ� ਕਿਉਂ ਹੈ ਅਤ� ਉਹਨਾ� ਟੈਸਟਾਂ ਵਿੱਚ ਕੀ ਸ਼ਾਮਲ ਹੁੰਦ� ਹੈ� ਆਡੀਓਲੋਜਿਸ� ਇੱ� ਸਿਹਤ ਪੇਸ਼ੇਵਰ ਹੁੰਦ� ਹੈ ਜੋ ਸੁਣਨ ਸਬੰਧੀ ਮਾਮਲਿਆ� ਵਿੱਚ ਮਾਹਰ ਹੁੰਦ� ਹੈ�

1. ਆਡੀਓਲੋਜੀ ਕਲਿਨਿਕ ਵਿੱਚ ਤੁਹਾਡੇ ਬੱਚੇ ਦੀ ਮੁਲਾਕਾ�

ਆਡੀਓਲੋਜੀ ਕਲਿਨਿਕਾਂ ਵਿੱਚ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਦੀ ਜਾਂਚ ਕਰ� ਲਈ ਵਿਸ਼ੇ� ਉਪਕਰ� ਹੁੰਦ� ਹੈ� ਇਹ ਟੈਸਟ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਸਬੰਧੀ ਬਿਹਤ� ਜਾਣਕਾਰੀ ਦੇਣਗੇ।

ਸ਼ੁਰੂਆਤੀ ਜਾਂਚ ਦਾ ਅਰ� ਹੈ ਕਿ ਜਦੋਂ ਤੁਹਾਡਾ ਬੱਚਾ ਅਜ� ਬਹੁਤ ਛੋਟਾ ਹੁੰਦ� ਹੈ ਤੁਹਾਨੂ� ਇਹ ਪਤ� ਲੱ� ਜਾਵੇਗਾ ਕਿ ਕੀ ਉਸਦੀ ਸੁਣਨ-ਸ਼ਕਤੀ ਕਮਜ਼ੋ� ਹੈ� ਇਹ ਭਵਿੱ� ਵਿੱਚ ਉਸਦੇ ਵਿਕਾ� ਲਈ ਬਹੁਤ ਅਹਿਮ ਹੁੰਦ� ਹੈ�

ਤੁਹਾਡੇ ਬੱਚੇ ਨੂ� ਹੋ� ਟੈਸਟਾਂ ਦੀ ਲੋ� ਹੈ ਕਿਉਂਕਿ ਉਸਦੇ ਸੁਣਨ-ਸ਼ਕਤੀ ਦੇ ਸਕ੍ਰੀਨਿੰਗ ਟੈਸਟਾਂ ਨੇ ਇੱ� ਜਾ� ਦੋਵੇ� ਕੰਨਾ� ਵਿੱਚ ਸਪਸ਼ਟ ਪ੍ਰਤਿਕਿਰਿਆ ਨਹੀ� ਦਿਖਾਈ। ਹਰੇਕ 100 ਬੱਚਿਆਂ ਵਿੱਚੋਂ ਲਗਭਗ 2 ਤੋ� 3 ਬੱਚੇ ਸਪਸ਼ਟ ਪ੍ਰਤਿਕਿਰਿਆ ਨਹੀ� ਦਿਖਾਉਂਦੇ ਅਤ� ਉਹਨਾ� ਨੂ� ਆਡੀਓਲੋਜੀ ਵਿੱਚ ਭੇਜਿ� ਜਾਂਦ� ਹੈ�

ਆਡੀਓਲੋਜੀ ਕਲਿਨਿਕ ਵਿੱਚ ਜਾਂਚ ਕੀਤੇ ਜਾਂਦ� ਜ਼ਿਆਦਾਤ� ਬੱਚਿਆਂ ਦੀ ਸੁਣਨ-ਸ਼ਕਤੀ ਤਸੱਲੀਬਖ� ਪਾ� ਜਾਂਦੀ ਹੈ�

ਆਡੀਓਲੋਜੀ ਵਿਭਾ� ਵਿੱਚ ਜਾਂਚ ਕੀਤੇ ਜਾਂਦ� 15 ਵਿੱਚੋਂ ਲਗਭਗ 1 ਬੱਚੇ ਦੇ ਇੱ� ਜਾ� ਦੋਵੇ� ਕੰਨਾ� ਵਿੱਚ ਸੁਣਨ-ਸ਼ਕਤੀ ਸਥਾਈ ਤੌ� ‘ਤ� ਕਮਜ਼ੋ� ਹੁੰਦੀ ਹੈ� ਕੁ� ਬੱਚਿਆਂ ਦੀ ਸੁਣਨ-ਸ਼ਕਤੀ ਅਸਥਾ� ਤੌ� ‘ਤ� ਕਮਜ਼ੋ� ਹੁੰਦੀ ਹੈ� ਸੁਣਨ ਸ਼ਕਤੀ ਵਿੱਚ ਕਮਜ਼ੋਰੀ ਬਾਰੇ ਜਲਦੀ ਪਤ� ਲਗਾਉ� ਨਾ� ਬੱਚਿਆਂ ਨੂ� ਭਾਸ਼ਾ, ਬੋਲੀ ਅਤ� ਸੰਚਾ� ਦੇ ਹੁਨਰ ਨੂ� ਵਿਕਸਿਤ ਕਰ� ਦਾ ਬਿਹਤ� ਮੌਕਾ ਮਿਲਦ� ਹੈ ਅਤ� ਨਾ� ਹੀ ਇਹ ਪੱਕਾ ਹੁੰਦ� ਹੈ ਉਹਨਾ� ਦੇ ਪਰਿਵਾਰਾਂ ਨੂ� ਉਹ ਸਹਾਇਤਾ ਮਿਲੇ ਜਿਸਦੀ ਉਹਨਾ� ਨੂ� ਲੋ� ਹੈ�

ਇਹ ਜ਼ਰੂਰੀ ਹੈ ਕਿ ਤੁਸੀ� ਆਪਣੇ ਬੱਚੇ ਨੂ� ਅਪਾਇੰਟਮੈਂਟ ‘ਤ� ਲਿਆਓ� ਇਹ ਇਸ ਲਈ ਹੈ ਕਿਉਂਕਿ ਜੇ ਉਹਨਾ� ਦੀ ਸੁਣਨ ਸ਼ਕਤੀ ਕਮਜ਼ੋ� ਹੈ, ਤਾ� ਉਹਨਾ� ਨੂ� ਕਿਸੇ ਸੰਭਾਵੀ ਕਾਰਨ ਦਾ ਪਤ� ਲਗਾਉ� ਲਈ ਹੋ� ਟੈਸਟਾਂ ਦੀ ਲੋ� ਪੈ ਸਕਦੀ ਹੈ� ਇਹ ਟੈਸਟ ਜਨ� ਦੇ ਪਹਿਲ� ਕੁ� ਹਫ਼ਤਿਆਂ ਦੇ ਅੰਦਰ ਕੀਤੇ ਜਾਣੇ ਚਾਹੀਦੇ ਹਨ�

ਕੁ� ਬੱਚੇ ਜਿਨ੍ਹਾ� ਦੀ ਸੁਣਨ-ਸ਼ਕਤੀ ਕਮਜ਼ੋ� ਹੁੰਦੀ ਹੈ ਉਹ ਆਵਾਜ਼ਾਂ ‘ਤ� ਪ੍ਰਤਿਕਿਰਿਆ ਪ੍ਰਗ� ਕਰਦੇ ਹਨ� ਹੋ ਸਕਦਾ ਹੈ ਕਿ ਸੁਣਨ ਸ਼ਕਤੀ ਦੀ ਕਮਜ਼ੋਰੀ ਦਾ ਆਡਿਓਲੋਜੀ ਦੇ ਟੈਸਟਾਂ ਦੇ ਬਿਨਾ� ਪਤ� ਨਾ ਲਗਾਇ� ਜਾ ਸਕੇ।

ਜੇ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਕਮਜ਼ੋ� ਹੈ, ਤਾ� ਇਹ ਮਹੱਤਵਪੂਰ� ਹੈ ਕਿ ਇਸ ਬਾਰੇ ਜਲਦੀ ਤੋ� ਜਲਦੀ ਪਤ� ਲਗਾਇ� ਜਾਵੇ�

2. ਕਲਿਨਿਕ ਵਿੱਚ ਕੀ ਹੁੰਦ� ਹੈ

ਅਪਾਇੰਟਮੈਂਟ ਵਿੱਚ ਆਮ ਤੌ� ‘ਤ� ਲਗਭਗ 1 ਤੋ� 2 ਘੰਟੇ ਲੱਗਣਗੇ� ਇਸ ਵਿੱਚ ਤੁਹਾਡੇ ਬੱਚੇ ਨੂ� ਸ਼ਾਂਤ ਕਰ� ਦਾ ਸਮਾਂ ਸ਼ਾਮਲ ਹੁੰਦ� ਹੈ� ਟੈਸਟ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਬਾਰੇ ਜ਼ਿਆਦ� ਵਿਸਤਾਰ ਵਿੱਚ ਜਾਣਕਾਰੀ ਦਿੰਦ� ਹਨ� ਉਹ ਨੁਕਸਾਨ ਨਹੀ� ਪਹੁੰਚਾਉਣਗੇ ਜਾ� ਤੁਹਾਡੇ ਬੱਚੇ ਲਈ ਅਸੁਵਿਧਾਜਨਕ ਨਹੀ� ਹੋਣਗੇ। ਤੁਹਾਡੇ ਬੱਚੇ ਦੀ ਜਾਂਚ ਕੀਤੇ ਜਾ� ਸਮੇਂ ਤੁਸੀ� ਉਸਦੇ ਨਾ� ਰਹ� ਸਕਦੇ ਹੋ�

ਆਡੀਓਲੋਜਿਸ� ਓਟੋਆਕੌਸਟਿਕ ਇਮਿਸ਼� (OAE) ਟੈਸਟ ਦੀ ਵਰਤੋ� ਕਰ ਸਕਦਾ ਹੈ� ਇਸ ਵਿੱਚ ਤੁਹਾਡੇ ਬੱਚੇ ਦੇ ਕੰ� ਦੇ ਬਾਹਰੀ ਹਿੱਸ� ਵਿੱਚ ਇੱ� ਛੋਟਾ ਜਿਹਾ ਨਰ�-ਸਿਰੇ ਵਾਲਾ ਈਅਰਪੀ� ਪਾਉਣ� ਸ਼ਾਮਲ ਹੁੰਦ� ਹੈ� ਈਅਰਪੀ� ਕੰ� ਅੰਦਰ ਕਲਿਕਿੰ� ਦੀ ਆਵਾਜ਼ ਭੇਜਦ� ਹੈ�

ਕੋਕਲੀ� ਵੱਜੋ� ਜਾਣਿ� ਜਾਂਦ� ਕੰ� ਦਾ ਇਹ ਅੰਦਰੂਨੀ ਹਿੱਸ�, ਆਮ ਤੌ� ਉਸ ਸਮੇਂ ਪ੍ਰਤਿਕਿਰਿਆ ਪੈਦਾ ਕਰਦਾ ਹੈ ਜਦੋਂ ਇਸ ਤੱ� ਆਵਾਜ਼ ਪਹੁੰਚਦੀ ਹੈ� ਜਾਂਚ ਉਪਕਰ� ਇਸ ਪ੍ਰਤਿਕਿਰਿਆ ਦਾ ਪਤ� ਲਗ� ਸਕਦਾ ਹੈ�

ਉਹ ਆਡੀਟਰੀ ਬ੍ਰੇਨਸਟੈ� ਰਿਸਪੌਂ� (ABR) ਟੈਸਟ ਦੀ ਵੀ ਵਰਤੋ� ਕਰ ਸਕਦੇ ਹਨ� ਇਸ ਵਿੱਚ ਤੁਹਾਡੇ ਬੱਚੇ ‘ਤ� ਛੋਟੇ ਸੈਂਸ� ਰੱਖਣ� ਸ਼ਾਮਲ ਹੁੰਦ� ਹੈ�

ਤੁਹਾਡੇ ਬੱਚੇ ਦੇ ਕੰ� ਵਿੱਚ ਵੱ�-ਵੱ� ਆਵ੍ਰਿਤੀਆਂ ‘ਤ� ਅਵਾਜ਼ਾਂ ਸੁਣਾਈਆ� ਜਾਂਦੀਆਂ ਹਨ� ਕੰਪਿਊਟ� ਪ੍ਰਤਿਕਿਰਿਆ ਨੂ� ਰਿਕਾਰਡ ਕਰਦਾ ਹੈ ਤਾ� ਜੋ ਆਡੀਓਲੋਜਿਸ� ਨਾ� ਸਕ� ਕਿ ਤੁਹਾਡੇ ਬੱਚੇ ਦੇ ਕੰ� ਕਿੰਨੀ ਚੰਗੀ ਤਰ੍ਹਾਂ ਪ੍ਰਤਿਕਿਰਿਆ ਕਰਦੇ ਹਨ�

ਤੁਹਾਡਾ ਆਡੀਓਲੋਜਿਸ� ਤੁਹਾਨੂ� ਇਹ ਦੱਸੇਗਾ ਕਿ ਨਤੀਜੇ ਦਾ ਕੀ ਅਰ� ਹੈ ਅਤ� ਕੀ ਤੁਹਾਡੇ ਬੱਚੇ ਨੂ� ਹੋ� ਅਪਾਇੰਟਮੈਂਟਾਂ ਦੀ ਲੋ� ਹੈ�

3. ਸੰਭਾਵੀ ਨਤੀਜੇ

ਜੇ ਟੈਸਟ ਸੁਣਨ-ਸ਼ਕਤੀ ਵਿੱਚ ਕਮਜ਼ੋਰੀ ਦਿਖਾਉਂਦੇ ਹਨ, ਤਾ� ਤੁਹਾਡਾ ਆਡੀਓਲੋਜਿਸ� ਦੱਸੇਗਾ ਕਿ ਨਤੀਜਿਆਂ ਦਾ ਕੀ ਅਰ� ਹੈ� ਸੁਣਨ-ਸ਼ਕਤੀ ਵਿੱਚ ਕਮਜ਼ੋਰੀ ਦੀ ਮਾਤਰ� ਅਤ� ਕਿਸਮ ਨੂ� ਨਾਪਣ ਲਈ ਤੁਹਾਡੇ ਬੱਚੇ ਨੂ� ਹੋ� ਟੈਸਟਾਂ ਦੀ ਲੋ� ਪੈ ਸਕਦੀ ਹੈ�

ਟੈਸਟਾਂ ਦੇ ਨਤੀਜੇ ਤੁਹਾਨੂ� ਅਤ� ਤੁਹਾਡੇ ਬੱਚੇ ਨੂ� ਸਹੀ ਸਹਾਇਤਾ ਅਤ� ਜਾਣਕਾਰੀ ਦੇ� ਵਿੱਚ ਆਡੀਓਲੋਜਿਸ� ਦੀ ਸਹਾਇਤਾ ਕਰਨਗੇ।

ਜੇ ਤੁਹਾਨੂ� ਦੱਸਿ� ਜਾਂਦ� ਹੈ ਕਿ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਤਸੱਲੀਬਖ� ਹੈ, ਤਾ� ਇਸ ਦਾ ਅਰ� ਹੈ ਕਿ ਉਹਨਾ� ਦੀ ਸੁਣਨ-ਸ਼ਕਤੀ ਦੇ ਕਮਜ਼ੋ� ਹੋ� ਦੀ ਸੰਭਾਵਨ� ਨਹੀ� ਹੈ� ਪਰ ਬਾਅਦ ਵਿੱਚ ਬੱਚਿਆਂ ਦੀ ਸੁਣਨ-ਸ਼ਕਤੀ ਕਮਜ਼ੋ� ਹੋ ਸਕਦੀ ਹੈ, ਇਸ ਲਈ ਜਿਵੇ�-ਜਿਵੇ� ਉਹ ਵੱਡੇ ਹੁੰਦ� ਹਨ ਉਹਨਾ� ਦੀ ਸੁਣਨ ਸ਼ਕਤੀ ਦੀ ਜਾਂਚ ਕਰਨਾ ਮਹੱਤਵਪੂਰ� ਹੁੰਦ� ਹੈ�

ਤੁਹਾਡੇ ਬੱਚੇ ਦੀ ਸਿਹਤ ਦਾ ਰਿਕਾਰਡ ਰੱਖਣ ਵਾਲੀ ਨਿੱਜੀ ਕਿਤਾ� ਵਿੱਚ ਉਹਨਾ� ਆਵਾਜ਼ਾਂ ਦੀਆਂ ਜਾਂਚ-ਸੂਚੀਆਂ ਸ਼ਾਮਲ ਹੁੰਦੀਆਂ ਹਨ ਜਿਨ੍ਹਾ� ਪ੍ਰਤੀ ਬੱਚੇ ਨੂ� ਪ੍ਰਤਿਕਿਰਿਆ ਪ੍ਰਗਟਾਉਣੀ ਚਾਹੀਦੀ ਹੈ ਅਤ� ਉਹਨਾ� ਅਵਾਜ਼ਾਂ ਦੀਆਂ ਵੀ ਜਿਨ੍ਹਾ� ਪ੍ਰਤੀ ਉਹਨਾ� ਨੂ� ਵੱਡੇ ਹੋ� ‘ਤ� ਪ੍ਰਤਿਕਿਰਿਆ ਪ੍ਰਗਟਾਉਣੀ ਚਾਹੀਦੀ ਹੈ�

ਜੇ ਤੁਹਾਨੂ� ਕੋ� ਵੀ ਚਿੰਤਾਵਾਂ ਹੋ� ਤਾ� ਤੁਹਾਨੂ� ਇਹਨਾ� ਬਾਰੇ ਆਪਣੇ ਹੈਲਥ ਵਿਜ਼ਿਟਰ ਜਾ� ਜੀਪੀ ਨਾ� ਗੱ� ਕਰਨੀ ਚਾਹੀਦੀ ਹੈ� ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਦੀ ਕਿਸੇ ਵੀ ਉਮ� ‘ਤ� ਦੁਬਾਰਾ ਜਾਂਚ ਕੀਤੀ ਜਾ ਸਕਦੀ ਹੈ�

4. ਵਧੇਰ� ਜਾਣਕਾਰੀ

ਤੁਸੀ� ਉਸ ਆਡਿਓਲੋਜੀ ਡਿਪਾਰਟਮੈਂਟ ਨਾ� ਸੰਪਰ� ਕਰ ਸਕਦੇ ਹੋ ਜੋ ਟੈਸਟ ਕਰੇਗਾ। ਤੁਸੀ� ਆਪਣੀ ਸੁਣਨ ਸੰਬੰਧੀ ਸਕ੍ਰੀਨਿੰਗ ਟੀ�, ਹੈਲਥ ਵਿਜ਼ਿਟਰ, ਮਿਡਵਾਈ� ਜਾ� ਜੀਪੀ ਨਾ� ਵੀ ਗੱ� ਕਰ ਸਕਦੇ ਹੋ�

ਜੇ ਤੁਹਾਨੂ� ਦਿੱਤ� ਗਿ� ਅਪਾਇੰਟਮੈਂਟ ਦਾ ਸਮਾਂ ਸਹੂਲ� ਭਰਿਆ ਨਹੀ� ਹੈ, ਤਾ� ਕਿਰਪ� ਕਰਕੇ ਦੁਬਾਰਾ ਪ੍ਰਬੰਧ ਕਰ� ਲਈ ਟੈਲੀਫੋ� ਕਰੋ। ਕਿਉਂਕਿ ਤੁਸੀ� ਕੁ� ਸਮੇਂ ਲਈ ਆਡੀਓਲੌਜੀ ਕਲੀਨਿ� ਵਿੱਚ ਹੋ ਸਕਦੇ ਹੋ, ਕਿਰਪ� ਕਰਕੇ ਇਹ ਪੱਕਾ ਕਰ� ਕਿ ਤੁਹਾਡੇ ਕੋ� ਤੁਹਾਡੇ ਬੱਚੇ ਲਈ ਕਾਫ਼ੀ ਨੈਪੀਆਂ ਅਤ� ਭੋਜਨ ਹੈ� ਤੁਸੀ� ਕਿਸੇ ਨੂ� ਆਪਣੇ ਨਾ� ਲਿਆਉਣਾ ਵੀ ਚਾ� ਸਕਦੇ ਹੋ�

‘ਤ� ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਬਾਰੇ ਹੋ� ਪੜ੍ਹੋ।

ਨਾ� ਸੰਪਰ� ਕਰ�:

  • ਫ੍ਰੀਫੋ� ਹੈਲਪਲਾਈਨ: 0808 800 8880 (ਸਵੇਰ� 10 ਤੋ� ਸ਼ਾ� 5 ਵਜ� ਤੱ�, ਸੋਮਵਾਰ ਤੋ� ਸ਼ੁੱਕਰਵਾਰ)
  • ਈਮੇਲ [email protected]
  • ‘ਤ� ਜਾ�

NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋ� ਕਰਦੇ ਹਨ ਤਾ� ਜੋ ਇਹ ਪੱਕਾ ਕੀਤਾ ਜਾ ਸਕ� ਕਿ ਤੁਹਾਨੂ� ਸਹੀ ਸਮੇਂ ‘ਤ� ਸਕ੍ਰੀਨਿੰਗ ਲਈ ਸੱਦਾ ਦਿੱਤ� ਜਾਵੇ� ਪਬਲਿ� ਹੈਲਥ ਇੰਗਲੈਂ� ਤੁਹਾਡੀ ਜਾਣਕਾਰੀ ਦੀ ਵਰਤੋ� ਇਹ ਪੱਕਾ ਕਰ� ਲਈ ਵੀ ਲਈ ਕਰਦਾ ਹੈ ਕਿ ਤੁਹਾਨੂ� ਉੱ� ਗੁਣਵੱਤ� ਵਾਲੀ ਦੇਖਭਾਲ ਪ੍ਰਾਪਤ ਹੋਵੇ� ਤੁਸੀ� ਇਸ ਬਾਰੇ ਹੋ� ਜਾਣਕਾਰੀ ਲੈ ਸਕਦੇ ਹੋ ਕਿ ਤੁਹਾਡੀ ਜਾਣਕਾਰੀ ਕਿਵੇ� ਵਰਤੀ ਅਤ� ਸੁਰੱਖਿਅਤ ਕੀਤੀ ਜਾਂਦੀ ਹੈ, ਅਤ� ਤੁਹਾਡੀਆਂ ਚੋਣਾ� ਕੀ ਹਨ

ਇਸ ਲੀਫਲੈਟ ਦੇ ਬ੍ਰੇ� ਵਰਜ਼ਨ ਲਈ ਤੁਸੀ� ਸਾਡੇ ਨਾ� ਸੰਪਰ� ਕਰ ਸਕਦੇ ਹੋ�

ਬਾਰੇ ਵਧੇਰ� ਜਾਣਕਾਰੀ ਪ੍ਰਾਪਤ ਕਰੋ।