ਯਕੀਨੀ ਬਣਾਓ ਕਿ ਜਦੋਂ ਤੁਸੀ� ਸਕੌਟਲੈਂਡ ਦੇ ਭਵਿੱ� ਬਾਰੇ ਫ਼ੈਸਲਾ ਕਰ� ਤਾ� ਤੁਹਾਡੇ ਕੋ� ਤੱ� ਹੋਣ।
Updated 21 August 2014
ਇਹ ਉਹ ਪੰ� ਤਰੀਕੇ ਹਨ ਜਿਹਨਾਂ ਰਾਹੀ� ਸਾਨੂ� ਯੂਨਾਈਟਿਡ ਕਿੰਗਡਮ ਵਿੱਚ ਰਹਿਕ� ਲਾ� ਮਿਲੇਗਾ�
1. ਪੌਂਡ ਕੋ� ਰਹੇਗਾ।
ਪੌਂਡ ਦੁਨੀ� ਵਿੱਚ ਸਭ ਤੋ� ਮਜ਼ਬੂਤ ਅਤ� ਸਭ ਤੋ� ਸਥਿਰ ਕਰੰਸੀਆਂ ਵਿੱਚੋਂ ਇੱ� ਹੈ� ਯੂਕੇ ਵਿੱਚ ਰਹਿਣ� ਹੀ ਇੱਕਮਾਤ� ਉਹ ਤਰੀਕਾ ਹੈ ਜਿ� ਨਾ� ਸਕੌਟਲੈਂਡ ਕੋ� ਬੈਂਕ ਆਫ� ਇੰਗਲੈਂ� ਅਤ� ਪੌਂਡ ਦੀ ਉਹ ਮਜ਼ਬੂਤੀ ਰਹ� ਸਕਦੀ ਹੈ ਜੋ ਸਾਡੇ ਕੋ� ਹੁ� ਹੈ� ਇੱ� ਸੁਤੰਤਰ ਸਕੌਟਲੈਂਡ ਲਈ ਨਵੀ� ਕਰੰਸੀ ਨੂ� ਸਥਾਪ� ਕਰਨਾ ਮਹਿੰਗਾ ਅਤ� ਜੋਖਮ ਭਰਿਆ ਹੋਵੇਗਾ�
2. ਸਰਕਾਰੀ ਸੇਵਾਵਾ� ਲਈ ਵਧੇਰ� ਸਹਾਇਤਾ�
ਵਰਤਮਾਨ ਵਿੱਚ, ਸਕੌਟਲੈਂਡ ਨੂ� ਪ੍ਰਤੀ ਵਿਅਕਤੀ ਜਨਤਕ ਖਰ� ਤੋ� ਲਾ� ਮਿਲਦ� ਹੈ ਜੋਯੂਕੇ ਦੀ ਔਸ� ਤੋ� ਤਕਰੀਬਨ 10% ਉਚੇਰ� ਹੈ� ਯੂਕੇ ਭਰ ਦੇਟੈਕਸਦਾਤਾ ਸਾਡੇ ਲਈ ਲੋੜੀਂਦੀਆਂ ਜ਼ਰੂਰੀ ਜਨਤਕ ਸੇਵਾਵਾ� ਲਈ ਧਨ ਜੁਟਾਉਣ ਵਿੱਚ ਮਦ� ਕਰਦੇ ਹਨ ਜਿਵੇ� ਕਿ ਸਿਹਤ ਅਤੇਸਿੱਖਿਆ। ਯੂਕੇ ਵਿੱਚ ਰਹਿਣ ਦਾ ਲੰਬੇ ਅਰਸੇ ਦਾ ਆਰਥਿ� ਲਾਭਸਕੌਟਲੈਂ� ਵਿੱਚ ਹਰੇਕ ਵਿਅਕਤੀ ਲਈ £1,400 ਪ੍ਰਤੀ ਸਾ�[footnote 1] ਤਕ ਹੈ�
3. ਇੱ� ਅਰਥਚਾਰ�, ਵਧੇਰ� ਨੌਕਰੀਆਂ�
ਸਕੌਟਲੈਂਡ ਅਤ� ਯੂਕੇ ਦੇ ਬਾਕੀ ਹਿੱਸ� ਵਿਚਕਾਰ ਵਪਾਰ, ਬਾਕੀ ਸਾਰੀ ਦੁਨੀਆਂ ਦੇ ਨਾ� ਇਸਦੇ ਵਪਾਰ ਨਾਲੋ� ਵੱ� ਹੈ� ਲੱਖਾ� ਸਕੌਟਿਸ� ਨੌਕਰੀਆਂ ਯੂਕੇ ਨਾ� ਕੀਤੇ ਜਾਂਦ� ਵਪਾਰ ਨਾ� ਜੁੜੀਆਂ ਹੋਈਆ� ਹਨ� ਇਸ ਸਮੇਂ ਜਦੋਂ ਯੂਕੇ ਦਾ ਅਰਥਚਾਰ� ਸੰਭਲ ਰਿਹਾ ਹੈ, ਤਾ� ਇੱ� ਨਵੀ� ਅੰਤਰਰਾਸ਼ਟਰੀ ਸੀਮਾ ਅਤ� ਇੱ� ਵੱਖਰੀ ਕਰੰਸੀ ਪ੍ਰਣਾਲੀ ਵਪਾਰ ਨੂ� ਹੋ� ਔਖ� ਬਣ� ਦੇਣਗ� ਅਤ� ਨੌਕਰੀਆਂ ਦਾ ਨੁਕਸਾਨ ਹੋਵੇਗਾ�
4. ਹੋ� ਸਸਤੇ ਬਿਲ।
ਯੂਕੇ ਦੀ ਆਰਥਿ� ਸਥਿਤੀ ਵਿਆਜ ਦੀਆਂ ਦਰਾਂ ਨੂ� ਘੱ� ਰਖਦੀ ਹੈ� ਜਿਸਦ� ਮਤਲਬ ਹੈਵਧੇਰ� ਸਸਤੇ ਗਿਰਵੀਨਾਮੇ (ਮੌਰਗਿਜ) ਅਤ� ਕਰਜ਼ੇ। ਇਸਦੇ ਨਾ� ਹੀ ਸਾਡਾ ਵੱਡਾ ਅਕਾਰ ਪਰਿਵਾਰਾਂ ਦੇਬਿਲਾ� ਨੂ� ਹੋ� ਸਸਤੇ ਬਣਾਉਂਦ� ਹੈ� ਯੂਕੇ ਵਿੱਚ ਰਹਿਣ ਨਾ� ਸਕੌਟਿਸ� ਪਰਿਵਾਰਾਂ ਦੇ ਭਵਿੱ� ਦੇ ਊਰਜਾ ਬਿ� ਇੱ� ਸਾ� ਵਿੱਚ £189 ਤਕ ਘੱ� ਰਹਿਣਗੇ�
5. ਦੋਵਾ� ਦੁਨੀਆਂ ਦਾ ਬਿਹਤਰੀਨ।
ਸਕੌਟਿਸ� ਸੰਸਦ ਪਹਿਲਾਂ ਤੋ� ਹੀ ਸਿਹਤ ਅਤ� ਸਿੱਖਿਆ ਵਰਗੇ ਅਹਿਮ ਮਾਮਲਿਆ� ਤੇ ਫ਼ੈਸਲੇ ਲੈਂਦੀ ਹੈ, ਅਤ� ਸਕੌਟਲੈਂਡ ਲਈ ਵਧੇਰ� ਸ਼ਕਤੀਆਂ ਦੀ ਗਰੰਟੀ ਦਿੱਤੀ ਗਈ ਹੈ� ਅਤ�, ਯੂਕੇ ਪਰਿਵਾਰ ਦੇ ਹਿੱਸ� ਵਜੋਂ, ਅਸੀ� ਵਸੀਲਿਆਂ ਨੂ� ਸਾਂਝ� ਕਰਕੇ ਅਤ� ਜੋਖਮਾਂ ਨੂ� ਵੰਡਕ� ਲਾ� ਉਠਾਉਂਦ� ਹਾਂ। ਇਕੱਠ� ਰਹਿਕ�, ਅਸੀ� ਯੂਕੇ ਦੀ ਮਜ਼ਬੂਤੀ, ਸਥਿਰਤਾ ਅਤ� ਸੁਰੱਖਿ� ਦੇ ਸਹਾਰ� ਇੱਥੇ ਸਕੌਟਲੈਂਡ ਵਿੱਚ ਵਧੇਰ� ਫੈਸਲ� ਲੈ ਸਕਦੇ ਹਾਂ।
ਸੁਤੰਤਰਤਾ ਦਾ ਅਰ� ਹੈ ਸਕੌਟਲੈਂਡ ਯੂਕੇ ਨੂ� ਛੱ� ਦੇਵੇਗਾ - ਹਮੇਸ਼ਾ ਲਈ� ਇਹ ਇੱ� ਵੱਡਾ ਫ਼ੈਸਲਾ ਹੈ ਅਤ� ਹਰੇਕ ਵੋ� ਮਹੱਤਵਪੂਰ� ਹੈ� [Gov.uk/youdecide2014] ‘ਤ� ਹੋ� ਜਾਣਕਾਰੀ ਲਓ�(/government/topical-events/scottish-independence-referendum)
ਇਹ ਕਿਤਾਬਚ� ਵੱਡੇ ਅੱਖਰਾਂ, ਆਡੀ� ਅਤ� ਬ੍ਰੇ� ਵਿੱਚ ਉਪਲਬ� ਹੈ� ਕਿਰਪ� ਕਰਕੇ ਇਸ ਪਤ� ‘ਤ� ਲਿਖੋ: Scotland Office, 1 Melville Crescent, Edinburgh, EH3 7HW.