ਪ੍ਰਚਾਰ ਸਮੱਗਰੀ

ਪਰਿਵਾਰ ਜਾ� ਦੋਸਤਾਂ ਦੇ ਹਸਪਤਾਲ ਤੋ� ਜਾ� ਤੋ� ਬਾਅਦ ਉਹਨਾ� ਦੀ ਦੇਖਭਾਲ ਕਰਨੀ

ਅੱਪਡੇਟ ਕੀਤਾ 4 ਅਗਸਤ 2022

ਇਸ ਲੀਫ਼ਲੈੱ� ਵਿੱਚ ਉਹਨਾ� ਲੋਕਾ� ਦੇ ਪਰਿਵਾਰਾਂ ਅਤ� ਦੋਸਤਾਂ ਲਈ ਉਪਯੋਗੀ ਸਲਾਹ ਦਿੱਤੀ ਗਈ ਹੈ ਜਿਨ੍ਹਾ� ਨੂ� ਰੋਜ਼ਾਨਾ ਜੀਵਨ ਵਿੱਚ ਨਿਰੰਤਰ ਦੇਖਭਾਲ ਜਾ� ਸਹਾਇਤਾ ਦੀ ਲੋ� ਹੁੰਦੀ ਹੈ�

ਤੁਸੀ� ਕਿਸੇ ਨੂ� ਕਿ� ਤਰ੍ਹਾਂ ਦੀ ਸਹਾਇਤਾ ਦੇ ਸਕਦੇ ਹੋ

ਸਹਾਇਤਾ ਘਰੋਂ ਜਾ� ਦੂਰੋ� (ਉਦਾਹਰਨ ਲਈ, ਫੋ� ‘ਤ�) ਦਿੱਤੀ ਜਾ ਸਕਦੀ ਹੈ, ਅਤ� ਇਸ ਵਿੱਚ ਸ਼ਾਇਦ ਇਹ ਸ਼ਾਮਲ ਹੋ ਸਕਦਾ ਹੈ:

  • ਭਾਵਨਾਤਮਕ ਸਹਾਇਤਾ ਜਿਵੇ� ਕਿਸੇ ਦੀ ਚਿੰਤ� ਜਾ� ਮਾਨਸਿਕ ਸਿਹਤ ਪ੍ਰਬੰਧ� ਵਿੱਚ ਸਹਾਇਤਾ ਕਰਨੀ

  • ਘਰ ਦਾ ਕੰ� ਜਿਵੇ� ਕਿ ਖਾਣਾ ਪਕਾਉਣਾ, ਸਾ�-ਸਫ਼ਾਈ ਜਾ� ਹੋ� ਕੰ� ਕਰਨਾ;

  • ਨਿੱਜੀ ਸਹਾਇਤਾ ਜਿਵੇ� ਕਿ ਇੱਧਰ-ਉੱਧਰ ਜਾਣਾ, ਕੱਪੜ� ਧੋਣਾ, ਖਾ� ਜਾ� ਕੱਪੜ� ਪਾਉਣ ਵਿੱਚ ਸਹਾਇਤਾ ਕਰਨਾ;

  • ਜ਼ਰੂਰੀ ਚੀਜ਼ਾ� ਪ੍ਰਾਪਤ ਕਰ� ਵਿੱਚ ਸਹਾਇਤਾ ਜਿਵੇ� ਦਵਾਈ ਜਾ� ਭੋਜਨ

  • ਪੈਸੇ, ਭੁਗਤਾਨਸ਼ੁਦਾ ਦੇਖਭਾਲ ਜਾ� ਹੋ� ਸੇਵਾਵਾ� ਦਾ ਪ੍ਰਬੰਧ� ਕਰ� ਵਿੱਚ ਮਦ�

ਜੇ ਤੁਸੀ� ਦੇਖਭਾਲ ਕਰ� ਦੇ ਯੋ� ਨਹੀ� ਹੋ, ਅਤ�/ਜਾ� ਤੁਹਾਨੂ� ਸਹਾਇਤਾ ਦੀ ਲੋ� ਹੈ, ਤਾ� ਤੁਹਾਡੇ ਕੋ� ਦੇਖਭਾਲਕਰਤਾ ਦੇ ਮੁਲਾਂਕ� ਦਾ ਅਧਿਕਾਰ ਹੈ ਤਾ� ਜੋ ਤੁਹਾਡੀਆਂ ਲੋੜਾ� ਨੂ� ਵੀ ਵਿਚਾਰਿ� ਜਾਵੇ�

ਜਾਂਚ ਕਰ� ਕਿ ਤੁਹਾਡੀ ਕਾਉਂਸਿ� ਜਾ� ਸਥਾਨ� ਅਥਾਰਟੀ ਕੀ ਪੇਸ਼ਕ� ਕਰ ਸਕਦੀ ਹੈ� ਆਨਲਾਈਨ ਪੋਸਟਕੋ� ਟੂ� ਦੀ ਵਰਤੋ� ਕਰਕੇ ਉਹਨਾ� ਦੀਆਂ ਵੈੱਬਸਾਈਟਾਂ ਲੱਭੋ� ਮਹਾਂਮਾਰੀ ਦੇ ਦੌਰਾ� ਸੇਵਾਵਾ� ਬਦ� ਸਕਦੀਆਂ ਹਨ�

ਜੇ ਤੁਸੀ� ਕਿਸੇ ਦੀ ਦੇ� ਭਾ� ਕਰ ਰਹ� ਹੋ ਤਾ� ਕੀ ਵਿਚਾਰਨ� ਹੈ

1. ਦੇਖਭਾਲ ਅਤ� ਰੋਜ਼ਾਨਾ ਦੇ ਕੰਮਾ� ਵਿੱਚ ਦੂਜਿਆਂ ਦੀ ਮਦ� ਲਓ

ਲਈ ਕੇਅਰਰਜ਼ ਯੂਕੇ ਅਤ� ਕੇਅਰਰਜ਼ ਟਰੱਸ� ਦੀਆਂ ਵੈੱਬਸਾਈਟਾਂ ‘ਤ� ਜਾ�. ਕੇਅਰਰਜ਼ ਯੂਕੇ ਦਾ ਇੱ� ਆਨਲਾਈਨ ਫੋਰਮ ਵੀ ਹੈ ਜਿੱਥ� ਤੁਸੀ� ਦੂਜੇ ਦੇਖਭਾਲ ਕਰ� ਵਾਲਿਆਂ ਨਾ� ਗੱ� ਕਰ ਸਕਦੇ ਹੋ, ਅਤ� ਇੱ� ਮੁਫ਼ਤ ਹੈਲਪਲਾਈਨ, ਸੋਮਵਾਰ ਤੋ� ਸ਼ੁੱਕਰਵਾਰ ਸਵੇਰ� 9 ਵਜ� ਤੋ� ਸ਼ਾ� 6 ਵਜ� ਤੱ� 0808 808 7777 ‘ਤ� ਖੁੱਲ੍ਹੀ ਰਹਿੰਦੀ ਹੈ�

ਜੇ ਤੁਸੀ� ਨੌਕਰੀ-ਪੇਸ਼ਾ ਹੋ, ਤਾ� ਆਪਣੇ ਰੁਜ਼ਗਾਰਦਾਤਾ ਨਾ� ਦੇਖਭਾਲ ਕਰਦੇ ਸਮੇਂ ਕੰ� ਦੇ ਪ੍ਰਬੰਧ� ਬਾਰੇ ਗੱ� ਕਰੋ। ਤੁਸੀ� ਲਚਕਦਾਰ ਕੰਮਕਾਜ ਦੀ ਵਿਵਸਥਾ ਕਰ ਸਕਦੇ ਹੋ ਅਤ� ਕਈ ਰੁਜ਼ਗਾਰਦਾਤਾ ਚੀਜ਼ਾ� ਨੂ� ਸੁਖਾਲਾ ਬਣਾਉ� ਦੇ ਹੋ� ਤਰੀਕੇ ਮੁਹੱਈਆ ਕਰਦੇ ਹਨ�

ਜੇ ਤੁਸੀ� ਸਕੂਲ, ਕਾਲਜ ਜਾ� ਯੂਨੀਵਰਸਿਟੀ ਵਿੱਚ ਹੋ, ਤਾ� ਉਹਨਾ� ਨੂ� ਦੱਸੋ ਕਿ ਤੁਸੀ� ਕਿਸੇ ਦੀ ਦੇਖਭਾਲ ਕਰ ਰਹ� ਹੋ ਤਾ� ਜੋ ਉਹ ਤੁਹਾਡੀ ਪੜ੍ਹਾਈ ਦਾ ਪ੍ਰਬੰਧ� ਕਰ� ਵਿੱਚ ਤੁਹਾਡੀ ਮਦ� ਕਰ ਸਕਣ। ਕੋ� ਪਰਿਵਾਰ ਦੇ ਮੈਂਬਰਾ� ਜਾ� ਦੋਸਤਾਂ ਦੀ ਦੇਖਭਾਲ ਕਰ� ਵਾਲੇ ਨੌਜਵਾਨਾਂ ਲਈ ਬਹੁਤ ਸਾਰੀਆਂ ਲਾਹੇਵੰ� ਸਲਾਹਾਂ ਹਨ�

ਡਾਕਟਰੀ ਸਮੱਸਿਆ-ਸੰਬੰਧੀ ਸੰਸਥਾਵਾਂ ਜਿਵੇ� ਕਿ ਅਲਜ਼ਾਈਮਰਜ਼ ਸੋਸਾਇਟੀ, , ਮਾਈਂ� ਅਤ� ਹੋਰਾ� ਤੋ� ਦੇਖਭਾਲ ਬਾਰੇ ਮਾਹਰ ਦੀ ਸਲਾਹ ਲਓ�

ਸਭ ਕੁ� ਖੁ� ਕਰ� ਦੀ ਕੋਸ਼ਿ� ਨਾ ਕਰੋ। ਦੋਸਤਾਂ ਅਤ� ਪਰਿਵਾਰ ਨਾ� ਇਸ ਬਾਰੇ ਗੱ� ਕਰ� ਕਿ ਦੂਜੇ ਕੀ ਮਦ� ਕਰ ਸਕਦੇ ਹਨ� ਕੀ ਉਹ ਕੋ� ਕੰ� ਸਾਂਝ� ਕਰ ਸਕਦੇ ਹਨ?

2. ਜਿ� ਵਿਅਕਤੀ ਦੀ ਤੁਸੀ� ਸਹਾਇਤਾ ਕਰ ਰਹ� ਹੋ, ਉਸਦੇ ਨਾ�-ਨਾ� ਆਪਣੀ ਸਿਹਤ ਦਾ ਵੀ ਧਿਆਨ ਰੱਖੋ

ਆਪਣੀ ਸਿਹਤ ਅਤ� ਸਲਾਮਤੀ ਦੀ ਦੇਖਭਾਲ ਕਰਨਾ ਮਹੱਤਵਪੂਰ� ਹੈ� ਸੰਤੁਲਿ� ਖੁਰਾ� ਖਾ�, ਕਾਫ਼ੀ ਨੀਂਦ ਲਓ ਅਤ� ਸਰੀਰਕ ਸਰਗਰਮੀਆਂ ਲਈ ਹਰ ਰੋ� ਸਮਾਂ ਕੱਢਣ ਦੀ ਕੋਸ਼ਿ� ਕਰੋ।

ਇੱਥੋ� ਤੱ� ਕਿ ਲੰਮੇ ਸਾ� ਲੈਣਾ ਵੀ ਤਣਾਅ ਮੁਕਤ ਕਰ ਸਕਦਾ ਹੈ ਅਤ� ਤੁਹਾਡੀ ਹਰ ਦਿ� ਦੇ ਪ੍ਰਬੰਧ� ਵਿੱਚ ਮਦ� ਕਰ ਸਕਦਾ ਹੈ� ਹੋ� ਨੁਕਤਿਆ� ਲਈ ਦੇਖੋ� ਜੇ ਤੁਹਾਡੀ ਆਪਣੀ ਸਿਹਤ ਜਾ� ਉਸ ਵਿਅਕਤੀ ਦੀ ਸਿਹਤ ਜਿ� ਦੀ ਤੁਸੀ� ਸਹਾਇਤਾ ਕਰ ਰਹ� ਹੋ, ਕੋਰੋਨਾਵਾਇਰ� ਜਾ� ਕਿਸੇ ਹੋ� ਬਿਮਾਰੀ ਨਾ� ਖ਼ਰਾਬ ਹੋ ਜਾਂਦੀ ਹੈ, ਤਾ� ਆਪਣੇ GP ਨਾ� ਗੱ� ਕਰ� ਜਾ� NHS 111 ‘ਤ� ਕਾ� ਕਰੋ।

3. ਜੇ ਚੀਜ਼ਾ� ਬਦਲਦੀਆਂ ਹਨ, ਤਾ� ਦੇਖਭਾਲ ਦਾ ਪ੍ਰਬੰਧ� ਕਰ� ਲਈ ਅੱਗੇ ਸੋਚੋ

ਜੇ ਤੁਸੀ� ਕਿਸੇ ਕਾਰਨ ਕਰਕੇ ਦੇਖਭਾਲ ਮੁਹੱਈਆ ਨਹੀ� ਕਰਵਾ ਸਕਦੇ, ਤਾ� ਲਿਖੋ ਕਿ ਵਿਅਕਤੀ ਨੂ� ਕਿਹੜੀ ਦੇਖਭਾਲ ਦੀ ਲੋ� ਹੈ ਅਤ� ਦੂਜਿਆਂ ਨੂ� ਕੀ ਕਰਨਾ ਚਾਹੀਦਾ ਹੈ� ਇਹ ਮਹੱਤਵਪੂਰ� ਹੈ ਕਿ ਜੇ ਤੁਸੀ� ਉਪਲਬ� ਨਹੀ� ਹੋ, ਤਾ� ਦੂਜੇ ਆਸਾਨੀ ਨਾ� ਤੁਹਾਡੀ ਯੋਜਨ� ਨੂ� ਲੱ� ਸਕ� ਅਤ� ਜਲਦੀ ਸਮ� ਸਕ� ਕਿ ਕੀ ਕਰ� ਦੀ ਲੋ� ਹੈ� ਕੇਅਰਰਜ਼ ਯੂਕੇ ਦੀ ਵੈੱਬਸਾਈਟ ‘ਤ� ਆਪਣੀ ਯੋਜਨ� ਬਣਾਉ� ਦੇ ਤਰੀਕੇ ਬਾਰੇ ਸਲਾਹ ਉਪਲਬ� ਹੈ�

4. NHS ਵਾਲੰਟੀਅਰਾਂ ਤੋ� ਵਾਧੂ ਸਹਾਇਤਾ ਲਈ ਰਜਿਸਟਰ ਕਰ�

ਦੇਖਭਾਲ ਕਰ� ਵਾਲੇ ਅਤ� ਜਿਨ੍ਹਾ� ਦੀ ਉਹ ਦੇਖਭਾਲ ਕਰਦੇ ਹਨ, 0808 196 3646 ‘ਤ� ਕਾ� ਕਰਕੇ ਖਰੀਦਦਾਰੀ ਅਤ� ਹੋ� ਸਹਾਇਤਾ ਸਮੇਤ ਕਈ ਤਰ੍ਹਾਂ ਦੀ ਮਦ� ਪ੍ਰਾਪਤ ਕਰ ਸਕਦੇ ਹਨ�