ਪ੍ਰਚਾਰ ਸਮੱਗਰੀ

ਤੁਸੀ� ਹਸਪਤਾਲ ਤੋ� ਦੇਖਭਾਲ ਵਾਲੀ ਕਿਸੇ ਹੋ� ਥਾ� 'ਤੇ ਜਾ ਰਹ� ਹੋ

ਅੱਪਡੇਟ ਕੀਤਾ 10 ਅਗਸਤ 2022

ਇਹ ਪਰਚਾ ਦੱਸਦ� ਹੈ ਕਿ ਤੁਸੀ� ਹਸਪਤਾਲ ਤੋ� ਕਿਉਂ ਜਾ ਰਹ� ਹੋ ਅਤ� ਤੁਹਾਡੇ ਜਾ� ਤੋ� ਬਾਅਦ ਤੁਸੀ� ਕੀ ਉਮੀ� ਕਰ ਸਕਦੇ ਹੋ�

ਮੈ� ਹਸਪਤਾਲ ਤੋ� ਕਿਉਂ ਜਾ ਰਿਹਾ/ਰਹੀ ਹਾ�?

ਤੁਹਾਡੀ ਦੇਖਭਾਲ ਕਰ� ਵਾਲੀ ਟੀ� ਇਸ ਗੱ� ‘ਤ� ਸਹਿਮ� ਹੋ ਗਈ ਹੈ ਕਿ ਤੁਹਾਨੂ� ਹੁ� ਹਸਪਤਾਲ ਦੇਖਭਾਲ ਦੀ ਲੋ� ਨਹੀ� ਹੈ ਅਤ� ਆਪਣਾ ਸਿਹਤ-ਸੁਧਾ� ਜਾਰੀ ਰੱਖਣ ਲਈ ਤੁਹਾਡਾ ਦੇਖਭਾਲ ਵਾਲੀ ਕਿਸੇ ਹੋ� ਥਾ� ‘ਤ� ਜਾਣਾ ਸੁਰੱਖਿਅਤ ਹੈ�

ਮੈ� ਹਸਪਤਾਲ ਵਿੱਚ ਕਿਉਂ ਨਹੀ� ਰਹ� ਸਕਦਾ/ਸਕਦੀ ਹਾ�?

ਜਦੋਂ ਤੁਹਾਨੂ� ਹਸਪਤਾਲ ਵਿੱਚ ਦੇਖਭਾਲ ਦੀ ਲੋ� ਨਹੀ� ਰਹ� ਜਾਂਦੀ, ਤਾ� ਹਸਪਤਾਲ ਤੋ� ਬਾਹਰ ਆਪਣਾ ਸਿਹਤ-ਸੁਧਾ� ਜਾਰੀ ਰੱਖਣ� ਬਿਹਤ� ਹੁੰਦ� ਹੈ� ਲੋ� ਤੋ� ਜ਼ਿਆਦ� ਸਮੇਂ ਤੱ� ਹਸਪਤਾਲ ਵਿੱਚ ਰਹਿਣ ਨਾ� ਤੁਹਾਡੀ ਸਵ�-ਨਿਰਭਰਤ� ਘਟ ਸਕਦੀ ਹੈ, ਜਿਸਦ� ਨਤੀਜੇ ਵਜੋਂ ਤੁਸੀ� ਮਾਸ਼ਪੇਸ਼ੀਆਂ ਦੀ ਤਾਕਤ ਗੁ� ਸਕਦੇ ਹੋ ਜਾ� ਕਿਸੇ ਲਾ� ਵਾਲੀ ਬਿਮਾਰੀ ਦਾ ਸ਼ਿਕਾ� ਬਣ ਸਕਦੇ ਹੋ� ਠੀ� ਹੋ� ‘ਤ� ਹਸਪਤਾਲ ਤੋ� ਜਾਣਾ ਨਾ ਸਿਰਫ਼ ਤੁਹਾਡੇ ਲਈ ਵਧੀ� ਰਹੇਗ� ਬਲਕਿ ਕਿਸੇ ਅਜਿਹ� ਵਿਅਕਤੀ ਲਈ ਬੈੱਡ ਖਾਲੀ ਹੋ ਜਾਵੇਗਾ ਜੋ ਸ਼ਾਇਦ ਜ਼ਿਆਦ� ਬਿਮਾ� ਹੋਵੇ�

ਸਾਡੀ ਮੁੱਖ ਤਰਜੀ� ਇਹ ਪੱਕਾ ਕਰਨਾ ਹੈ ਕਿ ਤੁਸੀ� ਬਿਹਤਰੀ� ਸੰਭਵ ਇਲਾਜ ਲਈ ਸਹੀ ਸਮੇਂ ‘ਤ�, ਸਹੀ ਥਾ� ‘ਤ� ਹੋਵੋ� ਤੁਹਾਡੇ ਲਈ ਇਸ ਸਮੇਂ ਸਭ ਤੋ� ਵਧੀ� ਥਾ� ਭਾਈਚਾਰ� ਸਥਾਨ ‘ਤ� ਕੋ� ਬੈੱਡ ਹੈ ਜੋ ਇਸ ਸਮੇਂ ਤੁਹਾਡੀਆਂ ਲੋੜਾ� ਨੂ� ਸਭ ਤੋ� ਵਧੀ� ਢੰ� ਨਾ� ਪੂਰਾ ਕਰ ਸਕਦਾ ਹੈ� ਜੇ ਤੁਸੀ� ਕੇਅਰ ਹੋ� ਵਿੱਚ ਰਹਿੰਦੇ ਹੋ, ਤਾ� ਸਭ ਤੋ� ਵੱ� ਸੰਭਾਵਨ� ਹੈ ਕਿ ਇਹ ਤੁਹਾਡਾ ਕੇਅਰ ਹੋ� ਹੋਵੇਗਾ�

ਮੈ� ਕੀ ਉਮੀ� ਕਰ ਸਕਦਾ/ਸਕਦੀ ਹਾ�?

ਤੁਹਾਡੀ ਦੇਖਭਾਲ ਕਰ� ਵਾਲੀ ਟੀ� ਤੁਹਾਡੇ ਨਾ� (ਅਤ� ਜੇ ਤੁਸੀ� ਚਾਹੋ, ਤਾ� ਤੁਹਾਡੇ ਦੇਖਭਾਲ ਕਰ� ਵਾਲੇ, ਪਰਿਵਾਰ ਅਤ�/ਜਾ� ਦੋਸਤਾਂ ਨਾ�) ਆਵਾਜਾਈ ਅਤ� ਹੋ� ਪ੍ਰਬੰਧਾਂ ਸੰਬੰਧੀ ਵਿਚਾ� ਵਟਾਂਦਰ� ਕਰੇਗੀ� ਜੇਕਰ ਤੁਹਾਨੂ� ਕੋਰੋਨਾਵਾਇਰ� ਹੈ (COVID-19) ਤਾ� ਤੁਹਾਨੂ� ਸੰਬੰਧਿ� ਸਲਾਹ ਦਿੱਤੀ ਜਾਵੇਗੀ�

ਜੇਕਰ ਤੁਹਾਨੂ� ਹਸਪਤਾਲ ਵਿੱਚ ਆਉ� ਦੇ ਮੁਕਾਬਲ� ਹੁ� ਜ਼ਿਆਦ� ਦੇਖਭਾਲ ਅਤ� ਸਹਾਇਤਾ ਦੀ ਲੋ� ਹੈ, ਤਾ� ਤੁਹਾਡੀ ਦੇਖਭਾਲ ਕਰ� ਵਾਲੀ ਟੀ� ਇਸ ਬਾਰੇ ਵਿਕਲਪਾ� ‘ਤ� ਚਰਚਾ ਕਰੇਗੀ ਕਿ ਡਿਸਚਾਰ� ਤੋ� ਬਾਅਦ ਤੁਹਾਨੂ� ਇਹ ਦੇਖਭਾਲ ਅਤ� ਸਹਾਇਤਾ ਕਿਵੇ� ਮਿਲੇਗੀ� ਟੀ� ਇਸ ਗੱ� ‘ਤ� ਵੀ ਚਰਚਾ ਕਰੇਗੀ ਕਿ ਲੰਬੇ ਸਮੇਂ ਦੀ ਦੇਖਭਾਲ ਅਤ� ਸਹਾਇਤਾ ਦੇ ਪ੍ਰਬੰਧ ਲਈ ਤੁਹਾਡਾ ਮੁਲਾਂਕ� ਕਦੋਂ ਕੀਤਾ ਜਾਣਾ ਚਾਹੀਦਾ ਹੈ� ਜੇ ਤੁਹਾਨੂ� ਆਪਣੀ ਦੇਖਭਾਲ ਅਤ� ਸਹਾਇਤਾ ਦੀ ਲੋ� ਹੈ ਤਾ� ਤੁਹਾਨੂ� ਇਸਦੀ ਕੀਮਤ ਵਿੱਚ ਯੋਗਦਾਨ ਪਾਉਣ ਦੀ ਲੋ� ਹੋ ਸਕਦੀ ਹੈ�