HIV: ਤੁਹਾਡੇ ਸਕ੍ਰੀਨਿੰਗ ਟੈਸਟ ਦੇ ਪਾਜ਼ਿਟਿ� ਨਤੀਜੇ ਦਾ ਕੀ ਮਤਲਬ ਹੈ
ਅੱਪਡੇਟ ਕੀਤਾ 5 ਫ਼ਰਵਰੀ 2025
Applies to England
ਤੁਹਾਡੇ ਹਾ� ਹੀ ਦੇ ਸਕ੍ਰੀਨਿੰਗ ਟੈਸਟਾਂ ਵਿੱਚੋਂ ਇੱ� ਹਿਊਮ� ਇਮਊਨੋਡੇਫੀਸ਼ੀਐਂਸੀ ਵਾਇਰ� (HIV) ਲਈ ਪਾਜ਼ਿਟਿ� ਸੀ� ਇਹ ਜਾਣਕਾਰੀ ਦੱਸਦੀ ਹੈ ਕਿ HIV ਕੀ ਹੈ ਅਤ� ਤੁਹਾਡੇ ਅਤ� ਤੁਹਾਡੀ ਗਰ�-ਅਵਸਥ� ਲਈ ਇਸਦਾ ਕੀ ਅਰ� ਹੈ�
HIV ਇੱ� ਖੂ� ਵਿੱਚ ਪਾਇਆ ਜਾ� ਵਾਲਾ ਵਾਇਰ� ਹੈ ਜੋ ਸਰੀ� ਦੀ ਰੋ�-ਪ੍ਰਤਿਰੱਖਿਆ ਪ੍ਰਣਾਲੀ ਨੂ� ਨਿਸ਼ਾਨਾ ਬਣਾਉਂਦ� ਹੈ ਅਤ� ਉਸ ਨੂ� ਕਮਜ਼ੋ� ਕਰਦਾ ਹੈ� ਇਲਾਜ ਦੇ ਬਿਨਾ� HIV ਵਾਲੇ ਵਿਅਕਤੀ ਨੂ� ਗੰਭੀ� ਲਾਗਾ� ਅਤ� ਸਿਹਤ ਜਟਿਲਤਾਵਾ� ਹੋ� ਦਾ ਜੋਖਮ ਹੁੰਦ� ਹੈ ਜਿਨ੍ਹਾ� ਨੂ� ਸਿਹਤਮੰ� ਰੋ�-ਪ੍ਰਤਿਰੱਖਿਆ ਪ੍ਰਣਾਲੀ ਆਮ ਤੌ� ‘ਤ� ਰੋ� ਲਵੇਗੀ ਜਾ� ਉਹਨਾ� ਨਾ� ਲੜੇਗੀ�
ਹਾਲਾਂਕ� HIV ਦਾ ਕੋ� ਪੱਕਾ ਇਲਾਜ ਨਹੀ� ਹੈ, ਪਰ ਅੱ� ਉਪਲਬ� ਇਲਾਜ ਵਾਇਰ� ਨੂ� ਕੰਟਰੋਲ ਵਿੱਚ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਹੈ, ਜਿ� ਨਾ� ਤੁਹਾਡੀ ਰੋ�-ਪ੍ਰਤਿਰੱਖਿਆ ਪ੍ਰਣਾਲੀ ਮਜ਼ਬੂ� ਰਹ� ਸਕਦੀ ਹੈ� HIV ਵਾਲੇ ਜ਼ਿਆਦਾਤ� ਲੋਕਾ� ਦੀ ਆਮ ਉਮ� ਜਿਉਣ ਦੀ ਸੰਭਾਵਨ� ਹੁੰਦੀ ਹੈ�
1. ਕਾਰਨ
HIV ਇਹਨਾ� ਤਰੀਕਿਆਂ ਨਾ� ਹੋ ਸਕਦਾ ਹੈ:
-
ਅਸੁਰੱਖਿਅ� ਸੰਭੋ� ਦੌਰਾ� ਇੱ� ਵਿਅਕਤੀ ਤੋ� ਦੂਜੇ ਵਿਅਕਤੀ ਤੱ�
-
ਗਰ�-ਅਵਸਥ� ਦੌਰਾ�, ਜਨ� ਵੇਲੇ, ਜਾ� ਆਪਣਾ ਦੁੱਧ ਚੁੰਘਾਉ� ਵੇਲੇ ਮਾ� ਤੋ� ਬੱਚੇ ਵਿੱਚ
-
ਸੂਈਆ� ਦੀ ਸਾਂਝੀ ਵਰਤੋ� ਕਰ� ਦੁਆਰ� ਲਾ�-ਗ੍ਰਸ� ਖੂ�
HIV ਰੋਜ਼ਾਨਾ ਦੇ ਸੰਪਰ� ਰਾਹੀ� ਨਹੀ� ਫੈਲਦ� ਹੈ ਜਿਵੇ� ਕਿ ਖਾਂਸੀ ਜਾ� ਚੁੰਮਣਾ, ਜਾ� ਬਾਥਰੂਮਾਂ, ਟੌਇਲਟਾ�, ਭੋਜਨ, ਕੱਪਾ� ਜਾ� ਤੌਲੀ� ਦੀ ਸਾਂਝੀ ਵਰਤੋ� ਕਰ� ਨਾਲ।
2. ਆਪਣੇ ਬੱਚੇ ਦੀ ਰੱਖਿ� ਕਰਨੀ
ਇੱ� ਮਾ� ਗਰ�-ਅਵਸਥ� ਦੌਰਾ�, ਜਨ� ਸਮੇਂ ਜਾ� ਛਾਤੀ ਦਾ ਦੁੱਧ ਚੁੰਘਾਉ� ਵੇਲੇ ਆਪਣੇ ਬੱਚੇ ਨੂ� HIV ਦੇ ਸਕਦੀ ਹੈ, ਨਤੀਜੇ ਵਜੋਂ ਬੱਚੇ ਨੂ� HIV ਹੋ ਜਾਂਦ� ਹੈ� HIV ਦਾ ਇਲਾਜ ਜਿੰਨੀ ਜਲਦੀ ਹੋ ਸਕ� ਸ਼ੁਰੂ ਕਰ� ਅਤ� HIV ਟੀ� ਦੁਆਰ� ਦਿੱਤੀ ਸਲਾਹ ਅਨੁਸਾਰ ਇਸਨੂ� ਲੈ� ਨਾ� ਤੁਹਾਡੇ ਬੱਚੇ ਨੂ� HIV ਹੋ� ਦੀ ਸੰਭਾਵਨ� ਬਹੁਤ ਘੱ� ਜਾਂਦੀ ਹੈ - ਹਰ 1,000 ਬੱਚਿਆਂ ਵਿੱਚੋਂ 0.3% ਜਾ� 3 ਤੋ� ਘੱਟ।
3. ਗਰ�-ਅਵਸਥ� ਦੌਰਾ� ਕੀ ਆਸ ਕਰਨੀ ਹੁੰਦੀ ਹੈ
ਤੁਹਾਡੀ ਗਰ�-ਅਵਸਥ� ਦੌਰਾ� ਤੁਹਾਡੀ ਦੇਖਭਾਲ ਕਰ� ਅਤ� ਤੁਹਾਡੀ ਸਹਾਇਤਾ ਕਰ� ਲਈ ਸਿਹਤ ਪੇਸ਼ੇਵਰਾਂ ਦੀ ਇੱ� ਟੀ� ਮਿ� ਕੇ ਕੰ� ਕਰੇਗੀ�
ਤੁਹਾਡੇ ਗਰਭਵਤੀ ਹੋ� ਸਮੇਂ ਤੁਹਾਨੂ� ਹਰ ਰੋ� ਦਵਾਈ ਲੈ� ਦੀ ਤਜਵੀ� ਕੀਤੀ ਜਾਵੇਗੀ� ਇਹ ਐਂਟੀਰਿਟਰੋਵਾਇਰਲ ਦਵਾਈ ਤੁਹਾਡੇ ਸਰੀ� ਵਿੱਚ ਵਾਇਰ� ਦੀ ਗਿਣਤੀ ਨੂ� ਘਟਾਏਗੀ ਅਤ� HIV ਦੇ ਤੁਹਾਡੇ ਬੱਚੇ ਵਿੱਚ ਜਾ� ਦੇ ਜੋਖਮ ਨੂ� ਘਟਾਏਗੀ� ਇਹ ਇਲਾਜ ਤੁਹਾਡੇ ਅਤ� ਤੁਹਾਡੇ ਬੱਚੇ ਲਈ ਸੁਰੱਖਿਅਤ ਹੁੰਦ� ਹੈ ਅਤ� ਇਸ ਦੇ ਬਹੁਤ ਘੱ� ਮਾੜੇ ਪ੍ਰਭਾਵ ਹੁੰਦ� ਹਨ�
ਜੇਕਰ ਤੁਹਾਡੀ HIV ਚੰਗੀ ਤਰ੍ਹਾਂ ਨਿਯੰਤ੍ਰਿ� ਹੈ ਅਤ� ਤੁਹਾਡੀ ਗਰ�-ਅਵਸਥ� ਗੁੰਝਲਦਾਰ ਨਹੀ� ਹੈ, ਤਾ� ਡਿਲੀਵਰੀ ਲਈ ਤੁਹਾਡੀਆਂ ਚੋਣਾ� HIV ਕਰਕੇ ਪ੍ਰਭਾਵਿਤ ਨਹੀ� ਹੋਣਗੀਆਂ�
ਭਾਵੇ� ਤੁਸੀ� ਅਸਰਦਾਰ ਐਂਟੀਰਿਟਰੋਵਾਇਰਲ ਇਲਾਜ ਕਰਵਾ ਰਹ� ਹੋ, ਪਰ ਛਾਤੀ ਦਾ ਦੁੱਧ ਚੁੰਘਾਉ� ਨਾ� ਤੁਹਾਡੇ ਬੱਚੇ ਨੂ� HIV ਹੋ� ਦਾ ਜੋਖਮ ਹੁੰਦ� ਹੈ� ਹਾਲਾਂਕ� ਜੋਖਮ ਬਹੁਤ ਘੱ� ਮੰਨਿ� ਜਾਂਦ� ਹੈ, ਪਰ ਸਭ ਤੋ� ਸੁਰੱਖਿਅਤ ਵਿਕਲ� ਤੁਹਾਡੇ ਬੱਚੇ ਨੂ� ਜਨ� ਤੋ� ਹੀ ਫਾਰਮੂਲ� ਫੀ� ਦੇਣਾ ਹੈ� ਤੁਹਾਡੀ HIV ਟੀ� ਡਿਲੀਵਰੀ ਤੋ� ਪਹਿਲਾਂ ਤੁਹਾਡੇ ਬੱਚੇ ਨੂ� ਦੁੱਧ ਪਿਲਾਉਣ ਬਾਰੇ ਤੁਹਾਡੇ ਨਾ� ਗੱ� ਕਰੇਗੀ�
4. ਇਸ ਤੋ� ਬਾਅਦ ਕੀ ਹੋਵੇਗਾ
ਜੇਕਰ ਤੁਹਾਨੂ� ਪਹਿਲਾਂ ਹੀ ਰੈਫਰ ਨਹੀ� ਕੀਤਾ ਗਿ� ਹੈ ਤਾ� ਤੁਹਾਡੀ ਸਕ੍ਰੀਨਿੰਗ ਟੀ� ਤੁਹਾਨੂ� ਤੁਹਾਡੀ ਸਥਾਨ� HIV ਟੀ� ਕੋ� ਰੈਫਰ ਕਰੇਗੀ� ਹੋ� ਖੂ� ਦੀਆਂ ਜਾਂਚਾਂ ਅਤ� ਸਿਹਤ ਜਾਂਚਾਂ ਕੀਤੀਆਂ ਜਾਣਗੀਆਂ ਅਤ� ਫਿ� ਤੁਹਾਨੂ� ਇਲਾਜ ਸ਼ੁਰੂ ਕਰ� ਦੀ ਸਲਾਹ ਦਿੱਤੀ ਜਾਵੇਗੀ�
ਜਦੋਂ ਤੁਸੀ� ਤਿਆਰ ਹੁੰਦ� ਹੋ ਤਾ� ਟੀ� ਤੁਹਾਡੀ ਬਿਮਾਰੀ ਬਾਰੇ ਤੁਹਾਡੇ ਸਾਥੀ ਅਤ� ਪਰਿਵਾਰ ਨਾ� ਗੱ� ਕਰ� ਵਿੱਚ ਤੁਹਾਡੀ ਸਹਾਇਤਾ ਕਰੇਗੀ ਅਤ� ਜੇ ਲੋ� ਹੋਵੇ ਤਾ� ਉਹਨਾ� ਦੇ ਟੈਸਟ ਦਾ ਇੰਤਜ਼ਾਮ ਕਰ� ਵਿੱਚ ਮਦ� ਕਰੇਗੀ�
ਇਹ ਮਹੱਤਵਪੂਰ� ਹੈ ਕਿ ਤੁਸੀ� ਗਰ�-ਅਵਸਥ� ਦੌਰਾ� ਆਪਣੀਆਂ ਸਾਰੀਆਂ ਮੁਲਾਕਾਤਾ� ਵਿੱਚ ਸ਼ਾਮਲ ਹੋਵੋ ਤਾ� ਜੋ ਇਹ ਯਕੀਨੀ ਬਣਾਇ� ਜਾ ਸਕ� ਕਿ ਤੁਸੀ� ਸਿਹਤਮੰ� ਰਹ� ਅਤ� ਤੁਹਾਡੇ ਬੱਚੇ ਵਿੱਚ ਵਾਇਰ� ਜਾ� ਦੇ ਜੋਖਮ ਨੂ� ਜਿੰਨ� ਸੰਭਵ ਹੋ ਸਕ� ਘੱ� ਰੱਖਿ� ਜਾ ਸਕੇ। ਗਰ�-ਅਵਸਥ� ਤੋ� ਬਾਅਦ ਤੁਹਾਨੂ� ਆਪਣੀ HIV ਟੀ� ਨੂ� ਮਿਲਣ� ਅਤ� ਇਲਾਜ ਕਰਵਾਉਣ� ਜਾਰੀ ਰੱਖਣ� ਚਾਹੀਦਾ ਹੈ, ਇਹ ਯਕੀਨੀ ਬਣਾਉ� ਲਈ ਕਿ ਤੁਸੀ� ਭਵਿੱ� ਲਈ ਇੱ� ਸਿਹਤਮੰ� ਰੋ�-ਪ੍ਰਤਿਰੱਖਿਆ ਪ੍ਰਣਾਲੀ ਬਣਾਈ ਰੱਖਦ� ਹੋ�
5. ਕਿ� ਨੂ� ਇਹ ਜਾਣਨ ਦੀ ਲੋ� ਹੁੰਦੀ ਹੈ ਕਿ ਤੁਹਾਨੂ� HIV ਹੈ
ਇਹ ਮਹੱਤਵਪੂਰ� ਹੈ ਕਿ ਤੁਹਾਡੇ ਅਤ� ਤੁਹਾਡੇ ਬੱਚੇ ਦੀ ਦੇਖਭਾਲ ਵਿੱਚ ਸ਼ਾਮਲ ਸਿਹਤ ਪੇਸ਼ੇਵਰਾਂ ਨੂ� ਤੁਹਾਡੀ HIV ਬਾਰੇ ਪਤ� ਹੋਵੇ, ਤਾ� ਜੋ ਤੁਸੀ� ਦੋਵੇ� ਸੁਰੱਖਿਅਤ ਅਤ� ਪ੍ਰਭਾਵੀ ਇਲਾਜ ਪ੍ਰਾਪਤ ਕਰ ਸਕੋ।
6. ਪਰਦੇਦਾਰੀ
ਤੁਹਾਨੂ� ਸਹੀ ਸਮੇਂ ‘ਤ� ਸਕ੍ਰੀਨਿੰਗ ਲਈ ਬੁਲਾਉਣ ਵਾਸਤ� NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ NHS ਰਿਕਾਰਡਾਂ ਤੋ� ਨਿੱਜੀ ਜਾਣਕਾਰੀ ਦੀ ਵਰਤੋ� ਕਰਦੇ ਹਨ� ਤੁਹਾਡੀ ਜਾਣਕਾਰੀ ਨੂ� ਇਹ ਯਕੀਨੀ ਬਣਾਓ ਕਿ ਤੁਹਾਨੂ� ਉੱ� ਗੁਣਵੱਤ� ਵਾਲੀ ਦੇਖਭਾਲ ਪ੍ਰਾਪਤ ਹੋਵੇ, ਅਤ� ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਸੁਧਾ� ਕਰ� ਲਈ ਵੀ ਵਰਤਿ� ਜਾਂਦ� ਹੈ� ਤੁਹਾਡੀ ਜਾਣਕਾਰੀ ਕਿਵੇ� ਵਰਤੀ ਅਤ� ਸੁਰੱਖਿਅਤ ਕੀਤੀ ਜਾਂਦੀ ਹੈ, ਅਤ� ਤੁਹਾਡੀਆਂ ਚੋਣਾ� ਬਾਰੇ ਵਧੇਰ� ਜਾਣਕਾਰੀ ਲਵੋ।
7. ਵਧੇਰ� ਜਾਣਕਾਰੀ
ਤੁਸੀ� HIV ਬਾਰੇ ਵਧੇਰ� ਜਾਣਕਾਰੀ ਇੱਥੋ� ਲੈ ਸਕਦੇ ਹੋ:
ਜੇਕਰ ਤੁਹਾਡੇ ਕੋ� ਹੋ� ਸਵਾਲ ਜਾ� ਚਿੰਤਾਵਾਂ ਹੋ�, ਤਾ� ਕਿਰਪ� ਕਰਕੇ ਆਪਣੀ ਸਕ੍ਰੀਨਿੰਗ ਟੀ� ਜਾ� ਮਿਡਵਾਈ� ਨਾ� ਗੱ� ਕਰੋ।