ਡਾਇਬੇਟਿਕ ਰੈਟਿਨੋਪੈਥੀ ਬਾਰੇ ਤੁਹਾਡੀ ਗਾਈਡ
ਅੱਪਡੇਟ ਕੀਤਾ 27 ਜੁਲਾ� 2022
ਪਬਲਿ� ਹੈਲਥ ਇੰਗਲੈਂ� (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋ� ਤਿਆਰ ਕੀਤੀ ਹੈ� ਇਸ ਜਾਣਕਾਰੀ ਵਿੱਚ, ਸ਼ਬ� ‘ਅਸੀਂ� ਦਾ ਮਤਲਬ ਉਸ NHS ਸੇਵਾ ਤੋ� ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ�
1. ਸੰਖੇ� ਜਾਣਕਾਰੀ
ਇਹ ਜਾਣਕਾਰੀ ਉਹਨਾ� ਲੋਕਾ� ਲਈ ਹੈ ਜਿਨ੍ਹਾ� ਦੀ ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਦੁਆਰ� ਬੈਕਗ੍ਰਾਉਂਡ ਰੈਟਿਨੋਪੈਥੀ ਦਾ ਪਤ� ਲੱਗਾ ਹੈ�
ਇਸ ਵਿੱਚ ਡਾਇਬਿਟੀ� ਕਾਰਨ ਤੁਹਾਡੀਆਂ ਅੱਖਾ� ਵਿੱਚ ਹੋ� ਵਾਲੀਆਂ ਤਬਦੀਲੀਆਂ ਦੇ ਚਿੰਨ੍ਹਾਂ ਬਾਰੇ ਮਹੱਤਵਪੂਰ� ਜਾਣਕਾਰੀ ਸ਼ਾਮਲ ਹੈ�
ਇਹ ਸਮਝਾਉਂਦਾ ਹੈ:
- ਤੁਹਾਡੀਆਂ ਅੱਖਾ� ਵਿੱਚ ਕੀ ਤਬਦੀਲੀਆਂ ਹੋਈਆ� ਹਨ
- ਸਮੇਂ ਦੇ ਨਾ� ਤੁਹਾਡੀ ਸਮੱਸਿਆ ਵਿੱਚ ਕੀ ਵਾਧਾ ਹੋ ਸਕਦਾ ਹੈ
- ਵਧੇਰ� ਗੰਭੀ� ਤਬਦੀਲੀਆਂ ਦਾ ਜੋਖਮ ਘਟਾਉ� ਲਈ ਤੁਸੀ� ਕੀ ਕਰ ਸਕਦੇ ਹੋ
ਤੁਸੀ� ਸ਼ਾਇਦ ਇਸ ਜਾਣਕਾਰੀ ਬਾਰੇ ਆਪਣੀ ਸਿਹਤ-ਸੰਭਾ� ਟੀ� ਦੇ ਨਾ� ਚਰਚਾ ਕਰਨੀ ਚਾਹੋ�
2. ਡਾਇਬੇਟਿਕ ਰੈਟੀਨੋਪੈਥੀ

ਡਾਇਬੇਟਿਕ ਰੈਟਿਨੋਪੈਥੀ ਰੈਟਿਨਾ ਨੂ� ਨੁਕਸਾਨ ਹੁੰਦ� ਹੈ, ਇਹ ਅੱ� ਦਾ ਪਿਛਲ� ਪਾਸੇ ਦਾ ਹਿੱਸ� ਹੈ ਜੋ ਪ੍ਰਕਾਸ਼ ਨੂ� ਬਿਜਲ� ਸਿਗਨਲਾ� ਵਿੱਚ ਬਦਲਦ� ਹੈ� ਤੁਹਾਡਾ ਦਿਮਾ� ਇਹਨਾ� ਸਿਗਨਲਾ� ਨੂ� ਪੜ੍ਹ ਕੇ ਉਹ ਚਿੱਤ� ਤਿਆਰ ਕਰਦਾ ਹੈ ਜੋ ਤੁਸੀ� ਦੇਖਦ� ਹੋ�
ਖੂ� ਦੀਆਂ ਨਾੜੀਆਂ ਆਕਸੀਜ਼ਨ ਅਤ� ਪੋਸ਼ਕ ਪਦਾਰਥਾ� ਨੂ� ਤੁਹਾਡੇ ਰੈਟਿਨਾ ਤਕ ਲਿਆਉਂਦੀਆਂ ਹਨ� ਡਾਇਬਿਟੀ� ਹੋ� ‘ਤ� ਇਹਨਾ� ਖੂ� ਦੀਆਂ ਨਾੜੀਆਂ ਉੱਪਰ ਕਈ ਤਰੀਕਿਆਂ ਨਾ� ਅਸ� ਹੋ ਸਕਦਾ ਹੈ, ਖਾ� ਕਰਕੇ ਜੇ ਇਹ ਮਾੜੇ ਤਰੀਕੇ ਨਾ� ਨਿਯੰਤ੍ਰਿ� ਹੈ� ਜੇ ਤਬਦੀਲੀਆਂ ਗੰਭੀ� ਹਨ ਤਾ� ਉਹ ਤੁਹਾਡੇ ਰੈਟਿਨਾ ਦੀ ਸਿਹਤ ‘ਤ� ਅਸ� ਕਰਨਗੀਆਂ ਅਤ� ਤੁਹਾਡੀ ਨਜ਼� ਨੂ� ਨੁਕਸਾਨ ਪਹੁੰਚਾ ਸਕਦੀਆਂ ਹਨ�
ਇਲਾਜ ਨਾ ਕੀਤੀ ਗਈ ਡਾਇਬੇਟਿਕ ਰੈਟਿਨੋਪੈਥੀ ਨਜ਼� ਚਲ� ਜਾ� ਦੇ ਸਭ ਤੋ� ਆਮ ਕਾਰਨਾਂ ਵਿੱਚੋਂ ਇੱ� ਹੈ� ਤੁਹਾਨੂ� ਡਾਇਬੇਟਿਕ ਰੈਟਿਨੋਪੈਥੀ ਹੋ� ਦਾ ਜੋਖਮ ਹੈ ਭਾਵੇ� ਤੁਹਾਡੀ ਡਾਇਬਿਟੀ� ਨੂ� ਖੁਰਾ�, ਗੋਲੀਆਂ ਜਾ� ਇਨਸੁਲਿ� ਦੁਆਰ� ਕਾਬੂ ਕੀਤਾ ਜਾਂਦ� ਹੋਵੇ�
3. ਜੋਖਮ ਦੇ ਕਾਰਕ
ਤੁਹਾਨੂ� ਡਾਇਬੇਟਿਕ ਰੈਟਿਨੋਪੈਥੀ ਦਾ ਵਧੇਰ� ਜੋਖਮ ਹੁੰਦ� ਹੈ ਜੇ:
- ਤੁਹਾਨੂ� ਲੰਬੇ ਸਮੇਂ ਤੋ� ਡਾਇਬਿਟੀ� ਹੈ
- ਤੁਹਾਡੀ ਡਾਇਬਿਟੀ� ਚੰਗੀ ਤਰ੍ਹਾਂ ਨਾ� ਨਿਯੰਤ੍ਰਿ� ਨਹੀ� ਹੈ
- ਉੱ� ਬਲੱਡ ਪ੍ਰੈਸ਼ਰ ਹੋਣਾ
- ਗਰਭਵਤੀ ਹੋ
- ਤੁਸੀ� ਏਸ਼ਿਆ� ਜਾ� ਐਫ੍ਰ�-ਕੈਰੇਬਿਅਨ ਨਸਲੀ ਪਿਛੋਕੜ ਤੋ� ਹੋ
ਆਪਣੀ ਡਾਇਬਿਟੀ� ਦਾ ਧਿਆਨ ਰੱਖਣ ਨਾ� ਤੁਹਾਡੀ ਰੈਟਿਨੋਪੈਥੀ ਦੇ ਵਧ� ਦਾ ਜੋਖਮ ਘੱ� ਜਾਂਦ� ਹੈ ਅਤ� ਕੋ� ਵੀ ਤਬਦੀਲੀਆਂ ਹੋ� ਦੀ ਦਰ ਹੌਲੀ ਹੋ ਸਕਦੀ ਹੈ�
ਆਪਣੀਆਂ ਨਿਯਮਿਤ ਡਾਇਬਿਟੀ� ਤੋ� ਪ੍ਰਭਾਵਿਤ ਅੱਖਾ� ਦੀ ਸਕ੍ਰੀਨਿੰਗ ਵਿੱਚ ਜਾਣਾ ਮਹੱਤਵਪੂਰ� ਹੁੰਦ� ਹੈ ਕਿਉਂਕਿ ਡਾਇਬੇਟਿਕ ਰੈਟਿਨੋਪੈਥੀ ਦੇ ਲੱਛਣ ਉਦੋਂ ਤਕ ਦਿਖਾ� ਨਹੀ� ਦਿੰਦ� ਹਨ ਜਦੋਂ ਤਕ ਇਹ ਅਡਵਾਂਸ� ਪੜਾਅ ‘ਤ� ਨਾ ਪਹੁੰ� ਜਾਵੇ� ਜੇ ਸਹੀ ਸਮੇਂ ‘ਤ� ਇਲਾਜ ਕੀਤਾ ਜਾਵੇ, ਤਾ� ਇਹ ਤੁਹਾਡੀ ਨਜ਼� ਨੂ� ਹੋ� ਵਾਲੇ ਨੁਕਸਾਨ ਨੂ� ਘਟਾਉ� ਜਾ� ਰੋਕਣ ਵਿੱਚ ਪ੍ਰਭਾਵੀ ਹੁੰਦ� ਹੈ�
4. ਤੁਸੀ� ਕਿਵੇ� ਮਦ� ਕਰ ਸਕਦੇ ਹੋ
ਤੁਸੀ� ਆਪਣੀ ਰੈਟਿਨੋਪੈਥੀ ਦੇ ਵਿਗੜ� ਦੇ ਜੋਖਮ ਨੂ� ਘਟ� ਸਕਦੇ ਹੋ ਜੇ ਤੁਸੀ�:
- ਬੁਲਾ� ਜਾ� ‘ਤ� ਆਪਣੀ ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਲਈ ਅਪਾਇੰਟਮੈਂਟਾਂ ਵਿੱਚ ਜਾਣਾ ਜਾਰੀ ਰੱਖੋ
- ਆਪਣੀ ਬਲੱਡ ਸ਼ੂਗਰ (HbA1c) ਨੂ� ਆਪਣੀ ਸਿਹਤ-ਸੰਭਾ� ਟੀ� ਦੇ ਨਾ� ਸਹਿਮ� ਕੀਤੇ ਗਏ ਪੱਧਰਾਂ ‘ਤ� ਰੱਖੋ
- ਇਹ ਜਾਂਚ ਕਰ� ਲਈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਨਹੀ� ਹੈ ਨਿਯਮਿਤ ਰੂ� ਵਿੱਚ ਆਪਣੀ ਸਿਹਤ-ਸੰਭਾ� ਟੀ� ਨੂ� ਮਿਲੋ
- ਆਪਣੀਆਂ ਖੂ� ਵਿਚਲੀ ਚਰਬੀਆਂ (ਕਲੈਸਟ੍ਰੋ�) ਨੂ� ਆਪਣੀ ਸਿਹਤ-ਸੰਭਾ� ਟੀ� ਦੇ ਨਾ� ਸਹਿਮ� ਕੀਤੇ ਗਏ ਪੱਧਰਾਂ ‘ਤ� ਰੱਖੋ
- ਜੇ ਤੁਸੀ� ਨਜ਼� ਵਿੱਚ ਕੋ� ਨਵੀਆਂ ਸਮੱਸਿਆਵਾ� ਦੇਖਦ� ਹੋ ਤਾ� ਪੇਸ਼ਾਵਰ ਸਲਾਹ ਲਵ�
- ਸਿਹਤਮੰ� ਅਤ� ਸੰਤੁਲਿ� ਖੁਰਾ� ਖਾ�
- ਜੇ ਤੁਹਾਡਾ ਭਾ� ਵੱ� ਹੈ ਤਾ� ਵਾਧੂ ਭਾ� ਘਟਾਓ
- ਆਪਣੀ ਦਵਾਈਆਂ ਤਜਵੀ� ਕੀਤੇ ਅਨੁਸਾਰ ਲਵ�
- ਨਿਯਮਿਤ ਤੌ� ‘ਤ� ਕਸਰਤ ਕਰ�
- ਜੇ ਤੁਸੀ� ਤਮਾਕੂਨੋਸ਼ੀ ਕਰਦੇ ਹੋ ਤਾ� ਤੁਸੀ� ਇਸ ਨੂ� ਘਟਾਓ ਜਾ� ਬੰ� ਕਰ�
ਯਾ� ਰੱਖੋ, ਤੁਹਾਨੂ� ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਵਾਸਤ� ਅਪਾਇੰਟਮੈਂਟਾਂ ਦੇ ਨਾ�-ਨਾ� ਤੁਹਾਡੀਆਂ ਅੱਖਾ� ਦੇ ਆਮ ਮੁਆਇਨੇ ਲਈ ਨਿਯਮਿਤ ਰੂ� ਵਿੱਚ ਆਪਣੇ ਆਪਟੀਸ਼ਿਅਨ (ਅੱਖਾ� ਦੇ ਮਾਹਰ) ਕੋ� ਜਾਣਾ ਵੀ ਜਾਰੀ ਰੱਖਣ� ਚਾਹੀਦਾ ਹੈ�
5. ਬੈਕਗ੍ਰਾਉਂਡ ਰੈਟਿਨੋਪੈਥੀ
ਬੈਕਗ੍ਰਾਉਂਡ ਰੈਟਿਨੋਪੈਥੀ ਡਾਇਬਿਟੀ� ਕਾਰਨ ਤੁਹਾਡੇ ਰੈਟਿਨਾ ਵਿੱਚ ਹੋ� ਵਾਲੀਆਂ ਤਬਦੀਲੀਆਂ ਦਾ ਸਭ ਤੋ� ਸ਼ੁਰੂਆਤੀ ਪੜਾਅ ਹੁੰਦ� ਹੈ� ਬੈਕਗ੍ਰਾਉਂਡ ਰੈਟਿਨੋਪੈਥੀ ਆਮ ਹੁੰਦੀ ਹੈ�
ਇਸ ਪੜਾਅ ‘ਤ�, ਡਾਇਬਿਟੀ� ਨੇ ਤੁਹਾਡੇ ਰੈਟਿਨਾ ਵਿੱਚ ਖੂ� ਦੀਆਂ ਛੋਟੀਆਂ ਨਾੜੀਆਂ ‘ਤ� ਅਸ� ਕਰਨਾ ਸ਼ੁਰੂ ਕਰ ਦਿੱਤ� ਹੈ� ਇਸਦਾ ਅਰ� ਹੈ ਕਿ ਸ਼ਾਇਦ:
- ਉਹ ਥੋੜ੍ਹੀਆਂ ਫੁੱਲ ਜਾ� (ਮਾਈਕ੍ਰੋਐਨਿਉਰਿਜ਼�)
- ਉਹਨਾ� ਵਿੱਚੋਂ ਖੂ� ਨਿਕਲ� (ਰੈਟੀਨਾ ਵਿੱਚ ਖੂ� ਵਗਣਾ)
- ਉਹਨਾ� ਵਿੱਚੋਂ ਤਰ� ਨਿਕਲ� (ਏਕਸਿਉਡੇਟ�)
ਬੈਕਗ੍ਰਾਉਂਡ ਰੈਟਿਨੋਪੈਥੀ ਤੁਹਾਡੀ ਨਜ਼� ‘ਤ� ਅਸ� ਨਹੀ� ਕਰਦੀ ਪਰ ਇਸਦਾ ਮਤਲਬ ਹੁੰਦ� ਹੈ ਕਿ ਤੁਹਾਡੇ ਅੰਦਰ ਵਧੇਰ� ਗੰਭੀ� ਤਬਦੀਲੀਆਂ ਹੋ� ਦੀ ਜ਼ਿਆਦ� ਸੰਭਾਵਨ� ਹੈ ਅਤ� ਉਹਨਾ� ਕਾਰਨ ਤੁਹਾਡੀ ਨਜ਼� ਨੂ� ਨੁਕਸਾਨ ਪਹੁੰ� ਸਕਦਾ ਹੈ�
6. ਜ਼ਿਆਦ� ਉੱਨਤ ਪੜਾਅ
6.1 ਪ੍ਰੀ-ਪ੍ਰੋਲਿਫੇਰੇਟਿ� ਰੈਟਿਨੋਪੈਥੀ
ਪ੍ਰੀ-ਪ੍ਰੋਲਿਫੇਰੇਟਿ� ਰੈਟਿਨੋਪੈਥੀ ਉਸ ਵੇਲੇ ਹੁੰਦੀ ਹੈ ਜਦੋਂ ਰੈਟਿਨਾ ਵਿੱਚ ਤਬਦੀਲੀਆਂ ਬੈਕਗ੍ਰਾਉਂਡ ਰੈਟਿਨੋਪੈਥੀ ਨਾਲੋ� ਵਧੇਰ� ਵਿਸਤ੍ਰਿਤ ਹੁੰਦੀਆਂ ਹਨ� ਇਸਦਾ ਅਰ� ਹੈ ਕਿ ਅਜਿਹੀਆਂ ਤਬਦੀਲੀਆਂ ਵਿਕਸਿਤ ਹੋ� ਦੇ ਵਧੇਰ� ਜੋਖਮ ਦੇ ਕਾਰਨ, ਜੋ ਸ਼ਾਇਦ ਤੁਹਾਡੀ ਨਜ਼� ਨੂ� ਨੁਕਸਾਨ ਪਹੁੰਚਾ ਸਕਦੀਆਂ ਹਨ, ਤੁਹਾਡੀ ਵਧੇਰ� ਨੇੜਤ� ਨਾ� ਨਿਗਰਾਨੀ ਕਰ� ਦੀ ਲੋ� ਹੋ ਸਕਦੀ ਹੈ�
6.2 ਪ੍ਰੋਲਿਫੇਰੇਟਿ� ਰੈਟਿਨੋਪੈਥੀ

ਇੱ� ਰੈਟੀਨਾ ਦੀ ਇੱ� ਡਿਜੀਟਲ ਫੋਟੋਗ੍ਰਾ� ਜਿ� ਵਿੱਚ ਡਾਇਬੇਟਿਕ ਰੈਟਿਨੋਪੈਥੀ ਤੋ� ਨੁਕਸਾਨ ਦੇ ਚਿੰਨ੍ਹ ਦਿਖਾ� ਗਏ ਹਨ
ਪ੍ਰੋਲਿਫੇਰੇਟਿ� ਰੈਟਿਨੋਪੈਥੀ ਵਧੇਰ� ਗੰਭੀ� ਹੁੰਦੀ ਹੈ ਅਤ� ਇਸਦੇ ਕਾਰਨ ਨਜ਼� ਜਾ ਸਕਦੀ ਹੈ� ਇਹ ਤਾ� ਹੁੰਦੀ ਹੈ ਜੇ ਤੁਹਾਡੀ ਰੈਟਿਨੋਪੈਥੀ ਅੱਗੇ ਵੱ� ਜਾਂਦੀ ਹੈ ਅਤ� ਤੁਹਾਡੇ ਰੈਟਿਨਾ ਦੇ ਜ਼ਿਆਦ� ਵੱਡੇ ਖੇਤਰ ਖੂ� ਦੀ ਸਹੀ ਸਪਲਾ� ਤੋ� ਵਾਂਝ� ਰਹ� ਜਾਂਦ� ਹਨ�
ਪ੍ਰੋਲਿਫੇਰੇਟਿ� ਰੈਟਿਨੋਪੈਥੀ ਲਈ ਇਲਾਜ ਨਜ਼� ਦੇ ਚਲ� ਜਾ� ਦਾ ਜੋਖਮ ਘਟ� ਦਿੰਦ� ਹੈ, ਖਾ� ਕਰਕੇ ਜੇ ਇਹ ਨਜ਼� ‘ਤ� ਅਸ� ਹੋ� ਤੋ� ਪਹਿਲਾਂ ਕੀਤਾ ਜਾਵੇ�
6.3 ਮੈਕਿਊਲੋਪੈਥ੶
ਮੈਕਿਊਲ� ਰੈਟਿਨਾ ਦਾ ਛੋਟਾ ਕੇਂਦਰੀ ਹਿੱਸ� ਹੈ ਜਿ� ਨੂ� ਤੁਸੀ� ਚੀਜ਼ਾ� ਨੂ� ਸਪੱਸ਼� ਰੂ� ਵਿੱਚ ਦੇਖਣ ਲਈ ਵਰਤਦ� ਹੋ� ਇਹ ਰੈਟਿਨਾ ਦਾ ਸਭ ਤੋ� ਵੱ� ਵਰਤਿ� ਜਾਂਦ� ਖੇਤਰ ਹੈ ਅਤ� ਉਹ ਹਿੱਸ� ਹੈ ਜਿ� ਨੂ� ਤੁਸੀ� ਹੁ� ਇਹ ਲੀਫਲੈਟ ਪੜ੍ਹ� ਲਈ ਵਰ� ਰਹ� ਹੋ�
ਮੈਕਿਊਲੋਪੈਥ੶ ਉਸ ਵੇਲੇ ਹੁੰਦੀ ਹੈ ਜਦੋਂ ਰੈਟਿਨੋਪੈਥੀ ਤੁਹਾਡੇ ਮੈਕਿਊਲ� ‘ਤ� ਜਾ� ਇਸ ਦੇ ਦੁਆਲ� ਹੁੰਦੀ ਹੈ� ਜੇ ਤੁਹਾਨੂ� ਮੈਕਿਊਲੋਪੈਥ੶ ਹੋ� ਹੈ, ਤਾ� ਤੁਹਾਡੀ ਵਧੇਰ� ਨੇੜਤ� ਨਾ� ਨਿਗਰਾਨੀ ਕਰ� ਜਾ� ਨਜ਼� ਨੂ� ਨੁਕਸਾਨ ਦੇ ਜੋਖਮ ਨੂ� ਘਟਾਉ� ਲਈ ਇਲਾਜ ਪੇ� ਕੀਤੇ ਜਾ� ਦੀ ਲੋ� ਹੋ ਸਕਦੀ ਹੈ�
7. ਵਧੇਰ� ਜਾਣਕਾਰੀ
ਤੁਹਾਨੂ� ਵਧੇਰ� ਜਾਣਕਾਰੀ ਇਸ ਵੈੱਬਸਾਈਟ ਤੋ� ਮਿ� ਸਕਦੀ ਹੈ:
ਇਹ ਪਤ� ਲਗਾਓ ਕਿ ਪਬਲਿ� ਹੈਲਥ ਇੰਗਲੈਂ� ਅਤ� NHS ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋ� ਅਤ� ਰੱਖਿ� ਕਿਵੇ� ਕਰਦੇ ਹਨ��
ਪਤ� ਕਰ� ਕਿ ਸਕ੍ਰੀਨਿੰਗ ਤੋ� ਬਾਹਰ ਹੋ� ਦੀ ਚੋ� ਕਿਵੇ� ਕਰਨੀ ਹੈ�