ਪ੍ਰਚਾਰ ਸਮੱਗਰੀ

ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ: ਸਲਿਟ ਲੈਂਪ ਮੁਆਇਨੇ ਦੀ ਵਿਆਖਿਆ

ਅੱਪਡੇਟ ਕੀਤਾ 27 ਸਤੰਬ� 2024

Applies to England

ਪਬਲਿ� ਹੈਲਥ ਇੰਗਲੈਂ� (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋ� ਤਿਆਰ ਕੀਤੀ ਹੈ� ਇਸ ਜਾਣਕਾਰੀ ਵਿੱਚ, ਸ਼ਬ� ‘ਅਸੀਂ� ਦਾ ਮਤਲਬ ਉਸ NHS ਸੇਵਾ ਤੋ� ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ�


ਸਲਿਟ ਲੈਂਪ ਉਪਕਰ� ਦੀ ਵਰਤੋ� ਕਰਦੇ ਹੋ� ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਜਾਂਚ (ਫੋਟੋ ਲਈ ਬ੍ਰਿਟਿ� ਐਸੋਸਿਏਸ਼ਨ ਆਫ ਰੈਟੀਨਾ ਸਕ੍ਰੀਨਿੰਗ / ਕਾਮਰਾਨ ਰਾਜਾਬੀ ਦਾ ਆਭਾਰ)

1. ਸੰਖੇ� ਜਾਣਕਾਰੀ

ਇਹ ਪਰਚਾ ਉਹਨਾ� ਲੋਕਾ� ਲਈ ਹੈ ਜਿਨ੍ਹਾ� ਨੂ� ਡਿਜੀਟਲ ਕੈਮਰ� ਦੀ ਬਜਾਏ ਸਲਿਟ ਲੈਂਪ ਨਾਮਕ ਇੱ� ਉਪਕਰ� ਦੀ ਵਰਤੋ� ਕਰਦੇ ਹੋ� ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਬਿਮਾਰੀ ਲਈ ਮੁਆਇਨੇ ਕੀਤੇ ਜਾ� ਦੀ ਲੋ� ਹੈ�

ਤੁਹਾਨੂ� ਇੱ� ਸਲਿਟ ਲੈਂਪ ਅਪਾਇੰਟਮੈਂਟ ਦੀ ਲੋ� ਹੈ ਕਿਉਂਕਿ ਸਾਨੂ� ਡਿਜੀਟਲ ਫੋਟੋਗ੍ਰਾਫੀ ਦੀ ਵਰਤੋ� ਕਰਦੇ ਹੋ� ਤੁਹਾਡੀਆਂ ਅੱਖਾ� ਦੇ ਪਿਛਲ� ਹਿੱਸ� ਦਾ ਸਪਸ਼ਟ ਦ੍ਰਿ� ਪ੍ਰਾਪਤ ਨਹੀ� ਹੋ ਸਕਿਆ�

2. ਡਾਇਬੇਟਿਕ ਰੈਟੀਨੋਪੈਥੀ

ਅੱ� ਦਾ ਕਰਾਸ-ਸੈਕਸ਼� ਚਿੱਤ� ਜੋ ਪੁਤਲੀ, ਲੈਂਜ਼, ਆਪਟਿ� ਨਸ, ਮੈਕੁਲਾ ਅਤ� ਰੈਟੀਨਾ ਦਿਖਾ ਰਿਹਾ ਹੈ

ਡਾਇਬੇਟਿਕ ਰੈਟਿਨੋਪੈਥੀ ਉਸ ਵੇਲੇ ਹੁੰਦੀ ਹੈ ਜਦੋਂ ਡਾਇਬਿਟੀ� ਛੋਟੀਆਂ-ਛੋਟੀਆਂ ਖੂ� ਦੀਆਂ ਨਾੜੀਆਂ ਨੂ� ਪ੍ਰਭਾਵਿਤ ਕਰਦੀ ਹੈ, ਅਤ� ਅੱ� ਦੇ ਰੈਟੀਨਾ ਨਾਮਕ ਹਿੱਸ� ਨੂ� ਨੁਕਸਾਨ ਪਹੁੰਚਾਉਂਦੀ ਹੈ� ਇਸ ਕਾਰਨ ਰੈਟੀਨਾ ਵਿੱਚ ਖੂ� ਦੀਆਂ ਨਾੜੀਆਂ ਲੀ� ਹੋ ਸਕਦੀਆਂ ਹਨ ਜਾ� ਬਲੌਕ ਹੋ ਸਕਦੀਆਂ ਹਨ� ਇਹ ਤੁਹਾਡੀ ਨਜ਼� ਨੂ� ਪ੍ਰਭਾਵਿਤ ਕਰ ਸਕਦੀ ਹੈ�

3. ਸਕ੍ਰੀਨਿੰਗ ਦਾ ਮਹੱਤ�

ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਨਜ਼� ਨੂ� ਨੁਕਸਾਨ ਪਹੁੰਚਣ ਤੋ� ਰੋਕਣ ਵਿੱਚ ਮਦ� ਕਰਦੀ ਹੈ� ਡਾਇਬਿਟੀ� ਤੋ� ਪੀੜਤ ਵਿਅਕਤੀ ਹੋ� ਦੇ ਨਾਤੇ, ਤੁਹਾਡੀਆਂ ਅੱਖਾ� ਨੂ� ਡਾਇਬੇਟਿਕ ਰੈਟਿਨੋਪੈਥੀ ਤੋ� ਨੁਕਸਾਨ ਦਾ ਖ਼ਤਰਾ ਹੁੰਦ� ਹੈ� ਸਕ੍ਰੀਨਿੰਗ ਤੁਹਾਡੀ ਨਜ਼� ਵਿੱਚ ਕਿਸੇ ਤਰ੍ਹਾਂ ਦੀਆਂ ਤਬਦੀਲੀਆਂ ਤੁਹਾਡੇ ਧਿਆਨ ਵਿੱਚ ਆਉ� ਤੋ� ਪਹਿਲਾਂ ਸਮੱਸਿਆ ਬਾਰੇ ਪਤ� ਲਗ� ਸਕਦੀ ਹੈ�

ਸਕ੍ਰੀਨਿੰਗ ਤੁਹਾਡੀ ਡਾਇਬਿਟੀ� ਦੀ ਦੇਖਭਾਲ ਦਾ ਇੱ� ਮਹੱਤਵਪੂਰ� ਹਿੱਸ� ਹੈ� ਇਲਾਜ ਨਾ ਕੀਤੀ ਗਈ ਡਾਇਬੇਟਿਕ ਰੈਟਿਨੋਪੈਥੀ ਨਜ਼� ਚਲ� ਜਾ� ਦੇ ਸਭ ਤੋ� ਆਮ ਕਾਰਨਾਂ ਵਿੱਚੋਂ ਇੱ� ਹੈ� ਜਦੋਂ ਸਮੱਸਿਆ ਬਾਰੇ ਜਲਦੀ ਪਤ� ਲੱ� ਜਾਂਦ� ਹੈ, ਤਾ� ਇਲਾਜ ਨਜ਼� ਦੇ ਨੁਕਸਾਨ ਨੂ� ਘਟ� ਸਕਦਾ ਹੈ ਜਾ� ਰੋ� ਸਕਦਾ ਹੈ�

ਯਾ� ਰੱਖੋ, ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਕਿਸੇ ਆਪਟੀਸ਼ਿਅਨ (ਐਨਕਾ� ਦੇ ਮਾਹਰ) ਕੋ� ਤੁਹਾਡੀ ਅੱਖਾ� ਦੀ ਆਮ ਜਾਂਚ ਦੇ ਹਿੱਸ� ਵਜੋਂ ਨਹੀ� ਕੀਤੀ ਜਾਂਦੀ ਹੈ� ਸਕ੍ਰੀਨਿੰਗ ਅੱਖਾ� ਦੀਆਂ ਹੋ� ਸਮੱਸਿਆਵਾ� ਦੀ ਭਾ� ਨਹੀ� ਕਰਦੀ ਹੈ ਅਤ� ਤੁਹਾਨੂ� ਅੱਖਾ� ਦੇ ਮੁਆਇਨੇ ਲਈ ਬਕਾਇਦਾ ਆਪਣੇ ਆਪਟੀਸ਼ਿਅਨ ਨੂ� ਮਿਲਣ� ਜਾਰੀ ਰੱਖਣ� ਚਾਹੀਦਾ ਹੈ�

4. ਸਲਿਟ ਲੈਂਪ

ਸਲਿਟ ਲੈਂਪ ਦੇ 2 ਭਾ� ਹੁੰਦ� ਹਨ - ਇੱ� ਚੀ� ਦੇ ਵਿੱਚੋਂ ਆਉ� ਵਾਲਾ ਰੋਸ਼ਨੀ ਦਾ ਇੱ� ਬਹੁਤ ਹੀ ਚਮਕਦਾਰ ਸਰੋਤ ਅਤ� ਇੱ� ਮਾਈਕ੍ਰੋਸਕੋਪ। ਇਸ ਨਾ� ਅਸੀ� ਅੱ� ਦੇ ਵਿਅਕਤੀਗਤ ਹਿੱਸਿਆ� ਨੂ� ਵਿਸਤਾਰ ਨਾ� ਦੇ� ਸਕਦੇ ਹਾ�, ਖ਼ਾ� ਕਰਕੇ ਅੱ� ਦੇ ਪਿਛਲ� ਹਿੱਸ� ਵਿੱਚ ਰੈਟੀਨਾ ਨੂੰ।

ਇਹ ਦਿਖਾਏਗ� ਕਿ ਕੀ ਕੋ� ਤਬਦੀਲੀਆਂ ਹਨ ਜੋ ਡਾਇਬੇਟਿਕ ਰੈਟਿਨੋਪੈਥੀ ਦੇ ਕਾਰਨ ਹੋਈਆ� ਹੋ ਸਕਦੀਆਂ ਹਨ�

5. ਸਕ੍ਰੀਨਿੰਗ ਟੈਸਟ

  1. ਅਸੀ� ਤੁਹਾਡੀਆਂ ਪੁਤਲੀਆਂ ਨੂ� ਅਸਥਾ� ਤੌ� ‘ਤ� ਵੱਡਾ ਕਰ� ਲਈ ਤੁਹਾਡੀਆਂ ਅੱਖਾ� ਵਿੱਚ ਬੂੰਦਾਂ ਪਾਉਂਦੇ ਹਾਂ। ਬੂੰਦਾਂ ਕਰਕੇ ਤੁਹਾਨੂ� ਜਲ� ਹੋ ਸਕਦੀ ਹੈ� ਉਹ ਤੁਹਾਡੀ ਨਜ਼� ਨੂ� ਥੋੜ੍ਹਾ ਧੁੰਦਲਾ ਵੀ ਕਰਦੀਆਂ ਹਨ�

  2. ਅਸੀ� ਤੁਹਾਨੂ� ਮੁਆਇਨੇ ਵਾਲੀ ਕੁਰਸੀ ‘ਤ� ਬੈਠਣ ਲਈ ਕਹਿੰਦੇ ਹਾਂ। ਅਸੀ� ਤੁਹਾਨੂ� ਆਪਣੇ ਸਿ� ਨੂ� ਸਥਿਰ ਕਰ� ਵਿੱਚ ਸਹਾਇਤਾ ਲਈ ਆਪਣੀ ਠੋਡੀ ਅਤ� ਮੱਥੇ ਨੂ� ਇੱ� ਸਹਾਰ� ‘ਤ� ਰੱਖਣ ਲਈ ਕਹਿੰਦੇ ਹਾਂ। ਅਪਾਇੰਟਮੈਂਟ ਲਗਭਗ 40 ਮਿੰਟ ਚੱਲਦੀ ਹੈ�

  3. ਤੁਹਾਨੂ� ਤੁਹਾਡੇ ਸਕ੍ਰੀਨਿੰਗ ਦੇ ਨਤੀਜਿਆਂ ਬਾਰੇ ਦੱਸਣ ਲਈ ਅਸੀ� 6 ਹਫ਼ਤਿਆਂ ਦੇ ਅੰਦਰ ਤੁਹਾਨੂ� ਅਤ� ਤੁਹਾਡੇ ਜੀਪੀ ਨੂ� ਇੱ� ਪੱਤਰ ਭੇਜਦ� ਹਾਂ।

6. ਸਕ੍ਰੀਨਿੰਗ ਦੀ ਪੇਸ਼ਕ� ਜਦੋਂ ਕੀਤੀ ਜਾਂਦੀ ਹੈ

ਅਸੀ� 12 ਸਾ� ਅਤ� ਇਸ ਤੋ� ਵੱ� ਉਮ� ਦੇ ਡਾਇਬਿਟੀ� ਵਾਲੇ ਹਰੇਕ ਵਿਅਕਤੀ ਨੂ� ਹਰ 12 ਮਹੀਨਿਆਂ ਬਾਅਦ ਸਕ੍ਰੀਨਿੰਗ ਦੀ ਪੇਸ਼ਕ� ਕਰਦੇ ਹਾਂ।

7. ਸੰਭਾਵੀ ਮਾੜੇ-ਪ੍ਰਭਾਵ

ਅੱਖਾ� ਦੀਆਂ ਬੂੰਦਾਂ ਕੁ� ਘੰਟਿਆਂ ਲਈ ਤੁਹਾਡੀ ਨਜ਼� ਨੂ� ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਆਪਣੀ ਅਪਾਇੰਟਮੈਂਟ ਤੋ� ਬਾਅਦ ਜਦੋਂ ਤਕ ਤੁਹਾਡੀ ਨਜ਼� ਆਮ ਹਾਲਤ ਵਿੱਚ ਨਹੀ� � ਜਾਂਦੀ ਤੁਹਾਨੂ� ਡ੍ਰਾਈਵ ਨਹੀ� ਕਰਦਾ ਚਾਹੀਦਾ�

8. ਅਗਲੇ ਕਦ�

ਜੇ ਤੁਹਾਡੇ ਵਿੱਚ ਕੋ� ਤਬਦੀਲੀ ਨਹੀ� ਹੈ (ਜਾ� ਹਲਕੀ ਡਾਇਬਿਟੀ� ਸੰਬੰਧੀ ਤਬਦੀਲੀ ਹੈ) ਅਤ� ਸਾਨੂ� ਹਾਲੇ ਵੀ ਤੁਹਾਡੀਆਂ ਅੱਖਾ� ਦੇ ਪਿਛਲ� ਪਾਸੇ ਦੀਆਂ ਸਾ� ਤਸਵੀਰਾ� ਪ੍ਰਾਪਤ ਕਰ� ਦੀ ਸੰਭਾਵਨ� ਨਹੀ� ਹੈ ਤਾ� ਅਸੀ� ਤੁਹਾਨੂ� 12 ਮਹੀਨਿਆਂ ਦੇ ਸਮੇਂ ਵਿੱਚ ਇੱ� ਹੋ� ਸਲਿਟ ਲੈਂਪ ਅਪਾਇੰਟਮੈਂਟ ਲਈ ਬੁਲਾਵਾਂਗੇ।

ਜੇ ਕਿਸੇ ਗੰਭੀ� ਤਬਦੀਲੀਆਂ ਦੇ ਸੰਕੇ� ਮਿਲਦ� ਹਨ ਤਾ� ਅਸੀ� ਤੁਹਾਨੂ� ਤੁਹਾਡੇ ਨੇੜਲ� ਹਸਪਤਾਲ ਦੇ ਓਪਥੈਲਮੋਲੋਜੀ (ਅੱਖਾ� ਦੇ) ਕਲੀਨਿ� ਵਿੱਚ ਦੇ ਅੱਖਾ� ਦੇ ਮਾਹਰ ਡਾਕਟ� ਕੋ� ਭੇਜਾਂਗੇ।

9. ਅਪਾਇੰਟਮੈਂਟ ਲਈ ਤਿਆਰੀ ਕਰਨੀ

ਆਪਣੀ ਅਪਾਇੰਟਮੈਂਟ ਲਈ ਤਿਆਰੀ ਕਰ� ਲਈ ਤੁਹਾਨੂ� ਚਾਹੀਦਾ ਹੈ ਕਿ ਤੁਸੀ�:

  • ਉਹ ਸਾਰੀਆਂ ਐਨਕਾ� (ਨਜ਼� ਦੀਆਂ) ਅਤ� ਕਾਨਟੈਕ� ਲੈਂਜ਼, ਜੋ ਤੁਸੀ� ਪਹਿਨਦੇ ਹੋ ਅਤ� ਉਹਨਾ� ਲਈ ਸਲੂਸ਼� ਨੂ� ਆਪਣੇ ਨਾ� ਲਿਆਓ
  • ਧੁੱਪ ਦਾ ਚਸ਼ਮਾ ਲਿਆਓ ਕਿਉਂਕਿ ਅੱਖਾ� ਦੀਆਂ ਬੂੰਦਾਂ ਪਾਉਣ ਦੇ ਬਾਅਦ ਤੁਹਾਡੀਆਂ ਅੱਖਾ� ਸੰਵੇਦਨਸ਼ੀ� ਮਹਿਸੂਸ ਹੋ ਸਕਦੀਆਂ ਹਨ

ਤੁਸੀ� ਅਪਾਇੰਟਮੈਂਟ ‘ਤ� ਕਿਸੇ ਨੂ� ਆਪਣੇ ਨਾ� ਲਿਆਉਣਾ ਚਾ� ਸਕਦੇ ਹੋ�

ਅੱਖਾ� ਦੀਆਂ ਬੂੰਦਾਂ ਕੁ� ਘੰਟਿਆਂ ਲਈ ਤੁਹਾਡੀ ਨਜ਼� ਨੂ� ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਆਪਣੀ ਅਪਾਇੰਟਮੈਂਟ ਤੋ� ਬਾਅਦ ਤੁਹਾਨੂ� ਡ੍ਰਾਈਵ ਨਹੀ� ਕਰਦਾ ਚਾਹੀਦਾ�

ਕਿਰਪ� ਕਰਕੇ ਸਾਨੂ� ਦੱਸੋ ਕਿ ਕੀ ਤੁਹਾਡਾ ਹਾ� ਹੀ ਵਿੱਚ ਮੋਤੀ� ਹਟਾਇ� ਗਿ� ਹੈ ਜਾ� ਤੁਸੀ� ਜਲਦੀ ਹੀ ਮੋਤੀ� ਕਢਵਾਉਣ ਜਾ ਰਹ� ਹੋ� ਇਸ ਨਾ� ਅਸੀ� ਦੁਬਾਰਾ ਡਿਜੀਟਲ ਫੋਟੋਗ੍ਰਾਫੀ ਦੀ ਵਰਤੋ� ਕਰਕੇ ਤੁਹਾਡੀਆਂ ਅੱਖਾ� ਦਾ ਸਪਸ਼ਟ ਦ੍ਰਿ� ਪ੍ਰਾਪਤ ਕਰ ਸਕਾਂਗੇ�

10. ਤੁਸੀ� ਕਿਵੇ� ਮਦ� ਕਰ ਸਕਦੇ ਹੋ

ਤੁਸੀ� ਆਪਣੇ ਜੋਖਮ ਨੂ� ਘਟ� ਸਕਦੇ ਹੋ ਜੇ ਤੁਸੀ�:

  • ਆਪਣੀਆਂ ਨਿਯਮਿਤ ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਅਪਾਇੰਟਮੈਂਟਾਂ ਵਿੱਚ ਸ਼ਾਮਲ ਹੋਣਾ ਜਾਰੀ ਰੱਖਦ� ਹੋ
  • ਆਪਣੀ ਬਲੱਡ ਸ਼ੂਗਰ (HbA1c) ਨੂ� ਆਪਣੀ ਸਿਹਤ-ਸੰਭਾ� ਟੀ� ਦੇ ਨਾ� ਸਹਿਮ� ਕੀਤੇ ਗਏ ਪੱਧਰਾਂ ‘ਤ� ਰੱਖੋ
  • ਇਹ ਜਾਂਚ ਕਰ� ਲਈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਨਹੀ� ਹੈ ਨਿਯਮਿਤ ਰੂ� ਵਿੱਚ ਆਪਣੀ ਸਿਹਤ-ਸੰਭਾ� ਟੀ� ਨੂ� ਮਿਲੋ
  • ਆਪਣੀਆਂ ਖੂ� ਵਿਚਲੀ ਚਰਬੀਆਂ (ਕਲੈਸਟ੍ਰੋ�) ਨੂ� ਆਪਣੀ ਸਿਹਤ-ਸੰਭਾ� ਟੀ� ਦੇ ਨਾ� ਸਹਿਮ� ਕੀਤੇ ਗਏ ਪੱਧਰਾਂ ‘ਤ� ਰੱਖੋ
  • ਜੇ ਤੁਸੀ� ਨਜ਼� ਵਿੱਚ ਕੋ� ਨਵੀਆਂ ਸਮੱਸਿਆਵਾ� ਦੇਖਦ� ਹੋ ਤਾ� ਪੇਸ਼ਾਵਰ ਸਲਾਹ ਲਵ�
  • ਸਿਹਤਮੰ� ਅਤ� ਸੰਤੁਲਿ� ਖੁਰਾ� ਖਾ�
  • ਜੇ ਤੁਹਾਡਾ ਭਾ� ਵੱ� ਹੈ ਤਾ� ਵਾਧੂ ਭਾ� ਘਟਾਓ
  • ਆਪਣੀ ਦਵਾਈਆਂ ਤਜਵੀ� ਕੀਤੇ ਅਨੁਸਾਰ ਲਵ�
  • ਨਿਯਮਿਤ ਤੌ� ‘ਤ� ਕਸਰਤ ਕਰ�
  • ਜੇ ਤੁਸੀ� ਤਮਾਕੂਨੋਸ਼ੀ ਕਰਦੇ ਹੋ ਤਾ� ਤੁਸੀ� ਇਸ ਨੂ� ਘਟਾਓ ਜਾ� ਬੰ� ਕਰ�

ਯਾ� ਰੱਖੋ, ਤੁਹਾਨੂ� ਡਾਇਬਿਟੀ� ਤੋ� ਪ੍ਰਭਾਵਿਤ ਅੱ� ਦੀ ਸਕ੍ਰੀਨਿੰਗ ਵਾਸਤ� ਅਪਾਇੰਟਮੈਂਟ ਦੇ ਨਾ�-ਨਾ� ਅੱਖਾ� ਦੇ ਆਮ ਮੁਆਇਨੇ ਲਈ ਨਿਯਮਿਤ ਰੂ� ਵਿੱਚ ਆਪਣੇ ਆਪਟੀਸ਼ਿਅਨ (ਅੱਖਾ� ਦੇ ਮਾਹਰ) ਕੋ� ਜਾਣਾ ਵੀ ਜਾਰੀ ਰੱਖਣ� ਚਾਹੀਦਾ ਹੈ�

11. ਵਧੇਰ� ਜਾਣਕਾਰੀ

ਤੁਹਾਨੂ� ਵਧੇਰ� ਜਾਣਕਾਰੀ ਇਸ ਵੈੱਬਸਾਈਟ ਤੋ� ਮਿ� ਸਕਦੀ ਹੈ:

ਇਹ ਪਤ� ਲਗਾਓ ਕਿ ਪਬਲਿ� ਹੈਲਥ ਇੰਗਲੈਂ� ਅਤ� NHS ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋ� ਅਤ� ਰੱਖਿ� ਕਿਵੇ� ਕਰਦੇ ਹਨ

ਪਤ� ਕਰ� ਕਿ ਸਕ੍ਰੀਨਿੰਗ ਤੋ� ਬਾਹਰ ਹੋ� ਦੀ ਚੋ� ਕਿਵੇ� ਕਰਨੀ ਹੈ