ਡਾਇਬੀਟੀਜ਼ ਦੇ ਅੱਖਾ� ਉੱਪਰ ਪ੍ਰਭਾਵ ਦੀ ਜਾਂਚ ਲਈ ਤੁਹਾਡੀ ਗਾਈਡ (Punjabi)
ਅੱਪਡੇਟ ਕੀਤਾ 3 ਮਾਰਚ 2025
Applies to England
ਤੁਸੀ� ਇਹ ਚੋ� ਕਰ ਸਕਦੇ ਹੋ ਕਿ ਕੀ ਤੁਸੀ� ਡਾਇਬਟਿ� ਆਈ ਸਕ੍ਰੀਨਿੰਗ ਵਿੱਚ ਹਿੱਸ� ਲੈਣਾ ਹੈ� ਇਸ ਪਰਚੇ ਦਾ ਉਦੇਸ਼ ਤੁਹਾਡੀ ਫ਼ੈਸਲ� ਲੈ� ਵਿੱਚ ਮਦ� ਕਰਨਾ ਹੈ
NHS ਡਾਇਬਟਿ� ਆਈ ਸਕ੍ਰੀਨਿੰਗ ਦੀ ਪੇਸ਼ਕਸ� ਕਿਉਂ ਕਰਦੀ ਹੈ
ਡਾਇਬਟਿ� ਆਈ ਸਕ੍ਰੀਨਿੰਗ ਤੁਹਾਡੀ ਡਾਇਬੀਟੀਜ਼ ਦੀ ਦੇਖਭਾਲ ਦਾ ਇੱ� ਮਹੱਤਵਪੂਰ� ਹਿੱਸ� ਹੈ� ਅਸੀ� ਸਕ੍ਰੀਨਿੰਗ ਦੀ ਪੇਸ਼ਕਸ� ਇਸ ਲਈ ਕਰਦੇ ਹਾ� ਕਿਉਂਕਿ ਇਹ ਨਿਗ੍ਹਾ ਦੇ ਨੁਕਸਾਨ ਨੂ� ਰੋਕਣ ਵਿੱਚ ਮਦ� ਕਰਦੀ ਹੈ�
ਡਾਇਬਟੀ� ਤੋ� ਪੀੜਤ ਵਿਅਕਤੀ ਹੋ� ਕਰਕੇ, ਤੁਹਾਡੀਆਂ ਅੱਖਾ� ਨੂ� ਨਾਮਕ ਸਿਹਤ-ਸਮੱਸਿਆ ਤੋ� ਨੁਕਸਾਨ ਹੋ� ਦਾ ਖ਼ਤਰ� ਹੁੰਦ� ਹੈ� ਤੁਹਾਡੇ ਵੱਲੋ� ਆਪਣੀ ਨਿਗ੍ਹਾ ਵਿੱਚ ਕੋ� ਵੀ ਤਬਦੀਲੀਆਂ ਦੇਖਣ ਤੋ� ਪਹਿਲਾਂ ਸਕ੍ਰੀਨਿੰਗ ਰੈਟੀਨੋਪੈਥੀ ਦਾ ਪਤ� ਲਗ� ਸਕਦੀ ਹੈ।�
ਡਾਇਬਟਿ� ਆਈ ਸਕ੍ਰੀਨਿੰਗ ਕਿਸੇ ਆਪਟੀਸ਼ੀਅਨ ਨਾ� ਤੁਹਾਡੀਆਂ ਅੱਖਾ� ਦੀ ਆਮ ਜਾਂਚ ਦਾ ਹਿੱਸ� ਨਹੀ� ਹੈ।� ਸਕ੍ਰੀਨਿੰਗ ਅੱਖਾ� ਦੀਆਂ ਹੋ� ਸਿਹਤ-ਸਮੱਸਿਆਵਾ� ਬਾਰੇ ਪਤ� ਨਹੀ� ਲਗਾਉਂਦੀ।� ਤੁਹਾਨੂ� ਅੱਖਾ� ਦੇ ਨਿਯਮਿਤ ਮੁਆਇਨਿਆਂ ਲਈ ਵੀ ਆਪਣੇ ਆਪਟੀਸ਼ੀਅਨ ਕੋ� ਜਾਣਾ ਜਾਰੀ ਰੱਖਣ� ਚਾਹੀਦਾ ਹੈ�

ਡਿਜੀਟਲ ਫੋਟੋਗ੍ਰਾਫੀ ਦੀ ਵਰਤੋ� ਕਰਦੇ ਹੋ� ਡਾਇਬਟਿ� ਆਈ ਸਕ੍ਰੀਨਿੰਗ
ਡਾਇਬਟਿ� ਰੈਟੀਨੋਪੈਥੀ
ਡਾਇਬਟਿ� ਰੈਟੀਨੋਪੈਥੀ ਉਦੋਂ ਹੁੰਦੀ ਹੈ ਜਦੋਂ ਹਾ� ਬਲੱਡ ਸ਼ੂਗ� ਲੈਵਲ ਅੱ� ਦੇ ਪਿਛਲ� ਹਿੱਸ� ਨੂ� ਨੁਕਸਾਨ ਪਹੁੰਚਾਉਂਦੇ ਹਨ� ਇਹ ਰੈਟੀਨਾ ਵਿੱਚ ਖੂ� ਦੀਆਂ ਨਾੜੀਆਂ ਦੇ ਰਿਸਾ� ਜਾ� ਬਲੌਕ ਹੋ� ਦਾ ਕਾਰਨ ਬਣ ਸਕਦਾ ਹੈ। �
ਬਗੈਰ ਇਲਾਜ ਵਾਲੀ ਡਾਇਬਟਿ� ਰੈਟੀਨੋਪੈਥੀ ਕਾਰਨ ਨਿਗ੍ਹਾ ਦਾ ਨੁਕਸਾਨ ਹੋ ਸਕਦਾ ਹੈ� ਜਦੋਂ ਇਸ ਬਾਰੇ ਕਾਫੀ ਪਹਿਲਾਂ ਪਤ� ਲੱ� ਜਾਵੇ, ਤਾ� ਇਲਾਜ ਤੁਹਾਡੀ ਨਿਗ੍ਹਾ ਦੇ ਨੁਕਸਾਨ ਨੂ� ਘਟ� ਜਾ� ਰੋ� ਸਕਦਾ ਹੈ
ਅਸੀ� ਡਾਇਬਟਿ� ਆਈ ਸਕ੍ਰੀਨਿੰਗ ਕਿਵੇ� ਕਰਦੇ ਹਾ�

ਸਕ੍ਰੀਨਿੰਗ ਟੈਸਟ ਤੋ� ਪਹਿਲਾਂ ਅੱਖਾ� ਦੀਆਂ ਬੂੰਦਾਂ ਦਾ ਪਾਇਆ ਜਾਣਾ
ਤੁਹਾਡੀ ਅਪੌਇੰਟਮੈਂਟ ਲਈ ਆਮ ਤੌ� ‘ਤ� ਲਗਭਗ 30 ਮਿੰਟ ਲੱਗਣਗੇ:
- ਅਸੀ� ਤੁਹਾਨੂ� ਚਾਰਟ ‘ਤ� ਕੁ� ਅੱਖਰ ਪੜ੍ਹ� ਲਈ ਕਹਾਂਗੇ।�
- ਅਸੀ� ਤੁਹਾਡੀਆਂ ਅੱਖਾ� ਵਿੱਚ ਬੂੰਦਾਂ ਪਾਵਾਂਗੇ। ਇਹ ਕੁ� ਸਕਿੰਟਾ� ਲਈ ਚੁ� ਸਕਦੀਆਂ ਅਤ� ਤੁਹਾਡੀ ਨਿਗ੍ਹਾ ਨੂ� ਧੁੰਦਲਾ ਬਣ� ਸਕਦੇ ਹਨ।�
- ਜਦੋਂ ਬੂੰਦਾਂ ਕੰ� ਕਰਨਾ ਸ਼ੁਰ� ਕਰਦੀਆਂ ਹਨ, ਤਾ� ਅਸੀ� ਤੁਹਾਨੂ� ਕੈਮਰ� ਵਿੱਚ ਦੇਖਣ ਲਈ ਕਹਾਂਗੇ� ਕੈਮਰ� ਤੁਹਾਡੀਆਂ ਅੱਖਾ� ਨੂ� ਨਹੀ� ਛੂਹੇਗਾ।�
- ਅਸੀ� ਤੁਹਾਡੀਆਂ ਅੱਖਾ� ਦੇ ਪਿਛਲ� ਹਿੱਸ� ਦੀਆਂ ਤਸਵੀਰਾ� ਲਵਾਂਗੇ� ਇੱ� ਚਮਕਦਾਰ ਫਲੈਸ� ਹੋਵੇਗੀ।�
ਜਦੋਂ ਅਸੀ� ਤੁਹਾਨੂ� ਡਾਇਬਟਿ� ਆਈ ਸਕ੍ਰੀਨਿੰਗ ਲਈ ਸੱਦਾ ਦਿੰਦ� ਹਾ�
ਅਸੀ� 12 ਸਾ� ਅਤ� ਇਸ ਤੋ� ਵੱ� ਉਮ� ਦੇ ਡਾਇਬਟੀਜ਼ ਵਾਲੇ ਹਰੇਕ ਵਿਅਕਤੀ ਨੂ� ਡਾਇਬਟਿ� ਆਈ ਸਕ੍ਰੀਨਿੰਗ ਲਈ ਸੱਦਾ ਦਿੰਦ� ਹਾਂ।
ਅਸੀ� ਤੁਹਾਨੂ� ਕਿੰਨੀ ਵਾ� ਸੱਦਾ ਦਿੰਦ� ਹਾ� ਇਹ ਤੁਹਾਡੀਆਂ ਪਿਛਲੀਆਂ 2 ਸਕ੍ਰੀਨਿੰਗ ਅਪੌਇੰਟਮੈਂਟਾਂ ਦੇ ਨਤੀਜਿਆਂ ‘ਤ� ਨਿਰਭ� ਕਰਦਾ ਹੈ� ਜੇਕਰ ਸਾਨੂ� ਡਾਇਬਟਿ� ਰੈਟੀਨੋਪੈਥੀ ਦੇ ਹੋ� ਦਾ ਪਤ� ਨਹੀ� ਲੱਗਦ� ਤਾ� ਅਸੀ� ਤੁਹਾਨੂ� ਹਰ 1 ਜਾ� 2 ਸਾਲਾ� ਬਾਅਦ ਸਕ੍ਰੀਨਿੰਗ ਲਈ ਸੱਦਾ ਦੇਵਾਂਗੇ।
ਡਾਇਬਟਿ� ਆਈ ਸਕ੍ਰੀਨਿੰਗ ਦੇ ਸੰਭਾਵੀ ਜੋਖਮ
ਕੋ� ਵੀ ਸਕ੍ਰੀਨਿੰਗ ਟੈਸਟ 100% ਭਰੋਸੇਯੋਗ ਨਹੀ� ਹੈ�
ਅੱਖਾ� ਦੀਆਂ ਬੂੰਦਾਂ ਕੁ� ਸਕਿੰਟਾ� ਲਈ ਚੁ� ਸਕਦੀਆਂ ਹਨ, ਪਰ ਸਕ੍ਰੀਨਿੰਗ ਦਰਦਨਾਕ ਨਹੀ� ਹੈ ਅਤ� ਉਪਕਰ� ਤੁਹਾਡੀਆਂ ਅੱਖਾ� ਨੂ� ਨਹੀ� ਛੂਹੇਗਾ�
ਟੈਸਟ ਤੋ� ਬਾਅਦ 6 ਘੰਟਿਆਂ ਤੱ�:
- ਤੁਹਾਡੀ ਨਜ਼ਰ ਧੁੰਦਲੀ ਹੋ ਸਕਦੀ ਹੈ - ਜਦੋਂ ਤੱ� ਇਹ ਠੀ� ਨਹੀ� ਹੋ ਜਾਂਦੀ ਉਦੋਂ ਤੱ� ਡ੍ਰਾਈਵਿੰ� ਨਾ ਕਰੋ �
- ਹਰ ਚੀਜ਼ ਬਹੁਤ ਚਮਕਦਾਰ ਦਿਖਾ� ਦੇ ਸਕਦੀ ਹੈ - ਧੁੱਪ ਦੀਆਂ ਐਨਕਾ� ਪਹਿਨ� ਨਾ� ਮਦ� ਮਿ� ਸਕਦੀ ਹੈ�
ਡਾਇਬਟਿ� ਆਈ ਸਕ੍ਰੀਨਿੰਗ ਦੇ ਨਤੀਜੇ
ਇੱ� ਕਲੀਨਿਕਲ ਮਾਹਰ ਤੁਹਾਡੀ ਸਕ੍ਰੀਨਿੰਗ ਤੋ� ਬਾਅਦ ਤੁਹਾਡੀਆਂ ਅੱਖਾ� ਦੀਆਂ ਤਸਵੀਰਾ� ਦੀ ਜਾਂਚ ਕਰਦਾ ਹੈ।�
ਅਸੀ� 3 ਹਫ਼ਤਿਆ� ਦੇ ਅੰਦਰ ਤੁਹਾਨੂ� ਅਤ� ਤੁਹਾਡੇ ਜੀ.ਪੀ. ਨੂ� ਤੁਹਾਡੇ ਨਤੀਜੇ ਵਾਲੀ ਚਿੱਠੀ ਭੇਜਣ ਦੀ ਕੋਸ਼ਿ� ਕਰਦੇ ਹਾਂ।
ਜੇਕਰ ਸਾਨੂ� ਕੋ� ਸਪੱਸ਼ਟ ਨਤੀਜਾ ਨਹੀ� ਮਿਲਦ�, ਤਾ� ਅਸੀ� ਤੁਹਾਨੂ� ਇੱ� ਹੋ� ਮੁਲਾਂਕ� ਲਈ ਵਾਪਸ ਬੁਲਾ ਸਕਦੇ ਹਾਂ। ਤੁਹਾਡੀਆਂ ਅੱਖਾ� ਦੇ ਪਿਛਲ� ਹਿੱਸ� ਵਿੱਚ ਡਾਇਬੀਟੀਜ਼ ਦੇ ਬਦਲਾ� ਲਈ 3 ਕਿਸਮ ਦੇ ਨਤੀਜੇ ਹਨ:
- ਕੋ� ਬਦਲਾ� ਨਹੀ� - ਇਸ ਨੂ� ਡਾਇਬਟਿ� ਰੈਟੀਨੋਪੈਥੀ ਦਾ ਨਾ ਹੋਣਾ ਕਿਹਾ ਜਾਂਦ� ਹੈ
- ਤੁਹਾਡੀਆਂ ਅੱਖਾ� ਵਿੱਚ ਕੁ� ਬਦਲਾ� - ਇਸ ਨੂ� ਬੈਕਗ੍ਰਾਊਂਡ ਰੈਟੀਨੋਪੈਥੀ ਕਿਹਾ ਜਾਂਦ� ਹੈ (ਪੜਾਅ 1)
- ਅੱਖਾ� ਦਾ ਨੁਕਸਾਨ ਜੋ ਤੁਹਾਡੀ ਨਜ਼ਰ ਨੂ� ਪ੍ਰਭਾਵਿਤ ਕਰ ਸਕਦਾ ਹੈ - ਇਸ ਨੂ� ਰੈਫਰ ਕਰ� ਯੋ� ਰੈਟੀਨੋਪੈਥੀ ਕਿਹਾ ਜਾਂਦ� ਹੈ� ਤੁਹਾਨੂ� ਜਾ� ਤਾ� ਪ੍ਰੀ-ਪ੍ਰੋਲੀਫੇਰੇਟਿ� ਰੈਟੀਨੋਪੈਥੀ (ਪੜਾਅ 2) ਜਾ� ਪ੍ਰੋਲੀਫੇਰੇਟਿ� ਰੈਟੀਨੋਪੈਥੀ (ਪੜਾਅ 3) ਹੋ ਸਕਦੀ ਹੈ� ਤੁਹਾਡੇ ਨਤੀਜੇ ਵਾਲੀ ਚਿੱਠੀ ਇਸ ਦੀ ਹੋ� ਵਿਸਤਾਰ ਵਿੱਚ ਵਿਆਖਿਆ ਕਰੇਗੀ�
ਤੁਹਾਡੇ ਨਤੀਜਿਆਂ ‘ਤ� ਨਿਰਭ� ਕਰਦਿਆਂ, ਤੁਹਾਨੂ� ਫਾਲੋ-ਅੱ� ਅਪੌਇੰਟਮੈਂਟ ਦੀ ਲੋ� ਹੋ ਸਕਦੀ ਹੈ� ਇਹ ਇਸ ਬਾਰੇ ਪਤ� ਲਗਾਉ� ਲਈ ਹੈ ਕਿ ਕੀ ਤੁਹਾਨੂ� ਇਲਾਜ ਦੀ ਲੋ� ਹੈ ਜਾ� ਜ਼ਿਆਦਾ ਵਾ� ਮੁਆਇਨਿਆਂ ਦੀ ਲੋ� ਹੈ� ਅਸੀ� ਇੱ� ਵੱਖਰੀ ਕਿਸਮ ਦੇ ਕੈਮਰ� ਦੀ ਵਰਤੋ� ਕਰਕੇ ਤੁਹਾਡੀਆਂ ਅੱਖਾ� ਦੀ ਵਧੇਰ� ਵਿਸਤ੍ਰਿਤ ਜਾਂਚ ਕਰ ਸਕਦੇ ਹਾਂ। ਇਸਨੂ� ਕਈ ਵਾ� ਆਪਟੀਕਲ ਕੋਹੇਰੈਂਸ ਟੋਮੋਗ੍ਰਾਫੀ (ਇੱ� OCT ਸਕੈਨ) ਕਿਹਾ ਜਾਂਦ� ਹੈ�
ਉਸ ਦਿ� ਲਈ ਵਿਹਾਰਕ ਸੰਕੇ� ਅਤ� ਸੁਝਾ�
ਆਪਣੇ ਕੰਟੈਕਟ ਲੈਂਸ ਦੇ ਸਾਲਿਊਸ਼� ਦੇ ਨਾ� ਸਾਰੇ ਐਨਕਾ� ਅਤ� ਕੰਟੈਕਟ ਲੈਂਸਾਂ ਨੂ� ਲਿਆਓ ਜੋ ਤੁਸੀ� ਪਹਿਨਦੇ ਹੋ।�
ਸਨਗਲਾਸ ਲਿਆਓ ਕਿਉਂਕਿ ਅੱਖਾ� ਵਿੱਚ ਪਾਈਆ� ਜਾ� ਵਾਲੀਆਂ ਬੂੰਦਾਂ ਪਾਉਣ ਤੋ� ਬਾਅਦ ਤੁਹਾਡੀਆਂ ਅੱਖਾ� ਸੰਵੇਦਨਸ਼ੀ� ਮਹਿਸੂਸ ਕਰ ਸਕਦੀਆਂ ਹਨ।�
ਤੁਸੀ� ਮੁਲਾਕਾ� ਲਈ ਕਿਸੇ ਨੂ� ਆਪਣੇ ਨਾ� ਲਿਆਉਣਾ ਚਾ� ਸਕਦੇ ਹੋ� ਤੁਹਾਨੂ� ਉਦੋਂ ਤੱ� ਡ੍ਰਾਈਵ ਨਹੀ� ਕਰਨਾ ਚਾਹੀਦਾ ਤੱ� ਤੁਹਾਡੀ ਨਜ਼ਰ ਠੀ� ਨਹੀ� ਹੋ ਜਾਂਦੀ, ਜਿ� ਲਈ 6 ਘੰਟੇ ਤੱ� ਦਾ ਸਮਾਂ ਲੱ� ਸਕਦਾ ਹੈ�
ਆਪਣੇ ਜੋਖਮ ਨੂ� ਕਿਵੇ� ਘਟਾਇ� ਜਾਵੇ
ਤੁਸੀ� ਆਪਣੇ ਜੋਖਮ ਨੂ� ਘਟਾਉ� ਵਿੱਚ ਮਦ� ਕਰ ਸਕਦੇ ਹੋ ਜੇਕਰ ਤੁਸੀ�:
- ਜਿੰਨ� ਸੰਭਵ ਹੋ ਸਕ� ਆਪਣੇ ਖੂ� ਵਿੱਚ ਗਲੂਕੋਜ� ਨੂ� ਪ੍ਰਭਾਵਸ਼ਾਲੀ ਢੰ� ਨਾ� ਕੰਟਰੋਲ ਕਰਦੇ ਹੋ
- ਆਪਣੇ ਬਲੱਡ ਪ੍ਰੈਸ਼� ਦੀ ਜਾਂਚ ਕਰ� ਲਈ ਨਿਯਮਿਤ ਤੌ� ‘ਤ� ਆਪਣੇ ਡਾਕਟ� ਨੂ� ਮਿਲਦ� ਹੋ
- ਆਪਣੀਆਂ ਸਾਰੀਆਂ ਡਾਇਬਟੀਜ਼ ਆਈ ਸਕ੍ਰੀਨਿੰਗ ਅਪੌਇੰਟਮੈਂਟਾਂ ਵਿੱਚ ਭਾ� ਲੈਂਦ� ਹੋ
- ਜੇਕਰ ਤੁਸੀ� ਆਪਣੀ ਨਜ਼ਰ ਵਿੱਚ ਕੋ� ਬਦਲਾ� ਦੇਖਦ� ਹੋ ਤਾ� ਸਲਾਹ ਲੈਂਦ� ਹੋ
- ਡਾਕਟਰੀ ਮਸ਼ਵਰ� ਅਨੁਸਾਰ ਆਪਣੀ ਡਾਇਬਟੀ� ਦੀ ਦਵਾਈ ਲੈਂਦ� ਹੋ
- ਡਾਕਟਰੀ ਸਲਾਹ ਦੀ ਪਾਲਣ� ਕਰਦੇ ਹੋ�, ਨਿਯਮਿਤ ਤੌ� ‘ਤ� ਕਸਰਤ ਕਰਦੇ ਹੋ
ਹੋ� ਜਾਣਕਾਰੀ ਅਤ� ਸਹਾਇਤਾ
ਤੁਹਾਨੂ� ਅੱਗੇ ਕੀ ਕਰ� ਦੀ ਲੋ� ਹੈ ਇਸ ਬਾਰੇ ਵੇਰਵਿਆ� ਲਈ ਆਪਣੀ ਸਕ੍ਰੀਨਿੰਗ ਦਾ ਸੱਦਾ-ਪੱਤਰ ਪੜ੍ਹੋ।
ਤੁਸੀ� :
- NHS.UK ’ਤ� ਪੜ੍ਹ ਸਕਦੇ ਹੋ
- ਜੇਕਰ ਤੁਹਾਨੂ� ਨਿਯਮਿਤ ਨਿਗਰਾਨੀ ਜਾ� ਇਲਾਜ ਦੀ ਲੋ� ਹੈ ਤਾ�, ਸਾਡਾ ਡਾਇਬਟੀ� ਰੈਟੀਨੋਪੈਥੀ ਬਾਰੇ ਪਰਚਾ, ਪੜ੍ਹ ਸਕਦੇ ਹੋ। �
- ਡਾਇਬਟੀ� ਯੂ.ਕੇ. ’ਤੇ ਪ੍ਰਾਪ� ਕਰ ਸਕਦੇ ਹੋ।�
ਇਹ ਜਾਣਕਾਰੀ ਵਿਕਲਪਿ� ਫਾਰਮੈਟ ਵਿੱਚ ਉਪਲਬ� ਹੈ, ਜਿ� ਵਿ� ਸ਼ਾਮਲ ਹਨ ਅਸਾਨ ਪੜ੍ਹ� ਅਤ� ਹੋ� ਭਾਸ਼ਾਵਾ�� ਦੂਜੇ ਫਾਰਮੈਟ ਲਈ ਬੇਨਤੀ ਕਰ� ਲਈ, ਤੁਸੀ� ਇਸ ਨੰਬਰ ’ਤ� ਫ਼ੋ� ਕਰ ਸਕਦੇ ਹੋ 0300 311 22 33 ਜਾ� ਇੱਥੇ ਈਮੇਲ ਕਰ ਸਕਦੇ ਹੋ: [email protected]
ਅਸੀ� ਨਿਜੀ ਜਾਣਕਾਰੀ ਨੂ� ਤੁਹਾਡੇ NHS ਰਿਕਾਰਡ� ਤੋ� ਵਰਤਦ� ਹਾ� ਜਿ� ਨਾ� ਸਹੀ ਸਮੇਂ ਤੇ ਸਕ੍ਰੀਨਿੰਗ ਲਈ ਸੱਦਾ ਦਿੱਤ� ਜਾ ਸਕੇ। ਇਸ ਜਾਣਕਾਰੀ ਨਾ� ਸਾਨੂ� ਸਕ੍ਰੀਨਿੰਗ ਪ੍ਰੋਗ੍ਰਾਮਾ� ਵਿ� ਸੁਧਾ� ਕਰ� ਅਤ� ਗੁਣਵਤਾ ਵਾਲੀ ਦੇ�-ਭਾ� ਪੇ� ਕਰ� ਵਿ� ਮਦ� ਮਿਲਦੀ ਹੈ� ਇਸ ਬਾਰੇ ਹੋ� ਪੜ੍ਹ� ਕਿ �
ਇਸ ਬਾਰੇ ਪਤ� ਲਗਾਓ ਕਿ �