NHS COVID-19 ਐਪ
NHS COVID-19 ਐਪ 27 ਅਪ੍ਰੈਲ 2023 ਨੂ� ਬੰ� ਹੋ ਗਈ� ਇਹ, ਇਸ ਗੱ� ਨੂ� ਦੇਖਣ ਦਾ ਇੱ� ਤੇ� ਤਰੀਕਾ ਸੀ ਕਿ ਕੀ ਤੁਹਾਨੂ� ਕੋਰੋਨਾਵਾਇਰ� (COVID-19) ਤੋ� ਖ਼ਤਰਾ ਸੀ ਅਤ� ਤੁਹਾਡੇ ਟੈਸਟ ਦਾ ਨਤੀਜਾ ਪਾਜ਼ਿਟਿ� ਆਉ� 'ਤੇ ਦੂਜਿਆਂ ਨੂ� ਸਚੇਤ ਕਰ� ਦਾ ਇੱ� ਆਸਾਨ ਤਰੀਕਾ ਸੀ�
NHS COVID-19 ਐਪ ਨੂ� ਡਾਊਨਲੋ� ਕਰ�
NHS COVID-19 ਐਪ ਇੰਗਲੈਂ� ਅਤ� ਵੇਲਜ਼ ਵਿੱਚ ਮੁਫ਼ਤ ਵਿੱਚ ਡਾਊਨਲੋ� ਕਰ� ਲਈ ਉਪਲਬ� ਹੈ�
ਜੇਕਰ ਤੁਸੀ� ਇਹਨਾ� ਵਿੱਚੋਂ ਕਿਸੇ ਵੀ ਦੇ� ਵਿੱਚ ਰਹਿੰਦੇ ਹੋ ਅਤ� ਤੁਹਾਡੀ ਉਮ� 16 ਸਾ� ਜਾ� ਵੱ� ਹੈ, ਤਾ� ਤੁਸੀ� ਆਪਣੇ ਫੋ� ‘ਤ� ਐਪ ਨੂ� ਡਾਊਨਲੋ� ਕਰ ਸਕਦੇ ਹੋ�
ਐਪ ਵਿੱਚ ਤੁਹਾਡੀ ਅਤ� ਦੂਜਿਆਂ ਦੀ ਰੱਖਿ� ਕਰ� ਵਿੱਚ ਤੁਹਾਡੀ ਮਦ� ਕਰ� ਲਈ ਕਈ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜਿਨ੍ਹਾ� ਵਿੱਚ ਸ਼ਾਮਲ ਹਨ:
- ਤੁਹਾਨੂ� ਇਹ ਦੱਸਣ ਵਾਲੀਆਂ ਚੇਤਾਵਨੀਆਂ ਪ੍ਰਾਪਤ ਕਰਨਾ ਕਿ ਕੀ ਤੁਹਾਨੂ� COVID-19 ਤੋ� ਖ਼ਤਰਾ ਹੋ ਸਕਦਾ ਹੈ
- ਲੱਛਣਾਂ ਦੀ ਜਾਂਚ ਕਰ� ਵਾਲਾ ਸਾਧਨ
- ਤੁਹਾਡੇ ਹਾਲਾ� ਦੇ ਆਧਾਰ ‘ਤ� ਨਵੀਨਤ� ਸਲਾਹ
- COVID-19 ਬਾਰੇ ਆਮ ਜਾਣਕਾਰੀ
- ਦੂਸਰਿਆ� ਨੂ� ਇਸ ਬਾਰੇ ਸੁਚੇ� ਕਰ� ਲਈ ਕਿ ਕੀ ਉਹਨਾ� ਨੂ� ਜੋਖਮ ਹੋ ਸਕਦਾ ਹੈ, ਪਾਜ਼ਿਟਿ� ਨਤੀਜਾ (NHS ਜਾ� ਭੁਗਤਾਨ ਕੀਤੇ ਟੈਸਟ ਤੋ�) ਦਾਖਲ ਕਰਨਾ
ਇਸ ਗੱ� ‘ਤ� ਨਿਰਭ� ਕਰਦੇ ਹੋ� ਕਿ ਤੁਸੀ� ਕਿੱਥ� ਰਹਿੰਦੇ ਹੋ, ਐਪ ਤੁਹਾਨੂ� ਨਵੀਨਤ� ਜਾਣਕਾਰੀ ਪ੍ਰਦਾਨ ਕਰੇਗੀ� ਇੰਗਲੈਂ� ਅਤ� ਵੇਲਜ਼ ਵਿੱਚ ਮਾਰਗਦਰਸ਼ਨ ਵੱਖਰ� ਹੋ ਸਕਦਾ ਹੈ�
ਐਪ ਨੂ� ਸਮੇਂ-ਸਮੇਂ ‘ਤ� ਨਵੀ� ਕਾਰਜਸ਼ੀਲਤ� ਅਤ� ਸੁਧਾਰਾ� ਨਾ� ਅੱਪਡੇਟ ਕੀਤਾ ਜਾਵੇਗਾ� ਨਵੀਨਤ� ਸੰਸਕਰਣ ਵਿੱਚ ਨਵੀਨਤ� ਵਿਸ਼ੇਸ਼ਤਾਵਾਂ ਅਤ� ਸਲਾਹ ਸ਼ਾਮਲ ਹਨ ਇਸ ਲਈ ਇਸਨੂ� ਅੱਪਡੇਟ ਰੱਖਣ� ਮਹੱਤਵਪੂਰ� ਹੈ�
ਆਪਣੀ ਟੀਕਾਕਰ� ਸਥਿਤੀ ਲਈ, ਵੱਖਰੀ (ਸਿਰਫ ਇੰਗਲੈਂ�) ਦੀ ਵਰਤੋ� ਕਰੋ।
ਐਪ ਬਾਰੇ ਮਦ� ਪ੍ਰਾਪਤ ਕਰ�
ਐਪ 12 ਵੱ�-ਵੱ� ਭਾਸ਼ਾਵਾ� ਵਿੱਚ ਉਪਲਬ� ਹੈ ਅਤ� ਤੁਸੀ� ਸੈਟਿੰਗਾਂ ਵਿੱਚ ਆਪਣੀ ਤਰਜੀਹੀ ਭਾਸ਼ਾ ਚੁ� ਸਕਦੇ ਹੋ�
NHS COVID-19 ਐਪ ਨੂ� ਕੌ� ਵਰ� ਸਕਦਾ ਹੈ, ਇਸ ਬਾਰੇ ਹੋ� ਜਾਣੋ�
NHS COVID-19 ਐਪ, ਸਮੇਂ ਦੇ ਨਾ�, ਐਪ ਵਰਤੋਂਕਾਰਾਂ ਵਿਚਕਾਰ ਦੂਰੀ ਨੂ� ਸਮਝਣ ਲਈ ਬਲੂਟੁੱ� ਲੋ� ਐਨਰਜੀ (BLE) ਦੀ ਵਰਤੋ� ਕਰਦੀ ਹੈ� ਆਮ ਤੌ� ‘ਤ�, ਜੇਕਰ ਤੁਸੀ� 15 ਮਿੰਟ ਜਾ� ਇਸ ਤੋ� ਵੱ� ਸਮੇਂ ਤੋ� ਕਿਸੇ ਅਜਿਹ� ਵਿਅਕਤੀ ਦੇ 2 ਮੀਟਰ ਦੇ ਅੰਦਰ ਰਹ� ਹੋ, ਜਿਸਦ� COVID-19 ਲਈ ਪਾਜ਼ਿਟਿ� ਟੈਸਟ ਆਇ� ਹੈ, ਤਾ� ਤੁਹਾਨੂ� ਮਾਰਗਦਰਸ਼ਨ ਦੇ ਨਾ� ਇੱ� ਸੰਪਰ� ਸੂਚਨ� ਭੇਜੀ ਜਾਵੇਗੀ�
ਜੇਕਰ ਕਿਸੇ ਵਿਅਕਤੀ ਦਾ COVID-19 ਲਈ ਪਾਜ਼ਿਟਿ� ਟੈਸਟ ਆਉਂਦ� ਹੈ, ਉਹ ਨਤੀਜੇ ਨੂ� ਐਪ ਵਿੱਚ ਰਿਪੋਰਟ ਕਰਦਾ ਹੈ, ਅਤ� ਆਪਣੀ ਬੇਤਰਤੀ� ID ਨੂ� ਸਾਂਝ� ਕਰ� ਲਈ ਸਹਿਮ� ਹੁੰਦ� ਹੈ, ਤਾ� ਐਪ ਪਿਛਲ� ਕੁ� ਦਿਨਾ� ਵਿੱਚ ਉਹਨਾ� ਦੇ ਸੰਪਰ� ਵਿੱਚ ਆਏ ਹਰੇਕ ਐਪ ਉਪਭੋਗਤ� ਲਈ ਜੋਖਮ ਦਾ ਹਿਸਾ� ਲਗਾਏਗੀ - ਇਸ ਜਾਣਕਾਰੀ ਦੇ ਨਾ�, ਐਪ ਇਹ ਤੈ� ਕਰੇਗੀ ਕਿ ਉਪਭੋਗਤ� ਨੂ� ਸੰਪਰ� ਸੂਚਨ� ਪ੍ਰਾਪਤ ਕਰਨੀ ਚਾਹੀਦੀ ਹੈ ਜਾ� ਨਹੀਂ।
ਇਸ ਬਾਰੇ ਹੋ� ਜਾਣੋ ਕਿ ਐਪ ਕਿਵੇ� ਕੰ� ਕਰਦੀ ਹੈ�
ਐਪ ਤੁਹਾਡੇ ਡੇਟਾ ਦੀ ਰੱਖਿ� ਕਿਵੇ� ਕਰਦੀ ਹੈ
NHS COVID-19 ਐਪ ਤੁਹਾਡੀ ਪਰਦੇਦਾਰੀ ਅਤ� ਪਛਾਣ ਦੀ ਦੂਜੇ ਐਪ ਵਰਤੋਂਕਾਰਾਂ ਤੋ� - ਅਤ� ਤੁਹਾਡੇ ਤੋ� ਉਹਨਾ� ਦੀ ਪਰਦੇਦਾਰੀ ਅਤ� ਪਛਾਣ ਦੀ ਰੱਖਿ� ਕਰਦੀ ਹੈ� ਐਪ ਬੇਤਰਤੀ� ID ਦੀ ਵਰਤੋ� ਕਰਦੀ ਹੈ ਜੋ NHS ਜਾ� ਸਰਕਾ� ਦੁਆਰ� ਇਹ ਪਛਾਣ ਕਰ� ਲਈ ਨਹੀ� ਵਰਤੀ ਜਾ ਸਕਦੀ ਕਿ ਤੁਸੀ� ਕੌ� ਹੋ, ਜਾ� ਤੁਸੀ� ਕਿ� ਨਾ� ਸਮਾਂ ਬਿਤਾਇਆ ਹੈ� ਇਹੀ ਕਾਰਨ ਹੈ ਕਿ ਤੁਹਾਡਾ ਟੀਕਾਕਰ� ਰਿਕਾਰਡ ਅਤ� COVID ਪਾ� NHS ਐਪ ਵਿੱਚ ਵੱਖਰ� ਤੌ� ‘ਤ� ਦਿਖਾ� ਦਿੰਦ� ਹਨ (ਸਿਰਫ ਇੰਗਲੈਂ�)�